Advertisement - Remove

ਸਕਦੇ - Example Sentences

ਤੁਹਾਡੀਆਂ ਸਮਰੱਥਾਵਾਂ ਅਸੀਮ ਹਨ ਤੁਸੀਂ ਬਹੁਤ ਕੁਝ ਕਰ ਸਕਦੇ ਹੋ ।
Your abilities are limitless and you can do so much
ਵਿਸ਼ਵ ਸੁਰੱਖਿਆ ਵਿੱਚ ਤੁਸੀਂ ਵੱਡੀ ਭੂਮਿਕਾ ਨਿਭਾ ਸਕਦੇ ਹੋ ।
You can play a crucial role towards world security.
ਅਸੀਂ ਅਜਿਹੇ ਛੋਟੇ - ਛੋਟੇ ਲੋਕਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਸੁਰੱਖਿਆ ਦੀ ਗਰੰਟੀ ਦੇ ਸਕਦੇ ਹਾਂ ।
We can guarantee the safety of such people by holding their hands.
ਤੁਸੀਂ ਇਸ ਤੋਂ ਅਨੁਮਾਨ ਲਗਾ ਸਕਦੇ ਹੋ ਕਿ ਦੇਸ ਵਿੱਚ ਕਿੰਨੀ ਤੇਜ਼ੀ ਦੇ ਨਾਲ ਡਿਜੀਟਲ ਲੈਣ-ਦੇਣ ਨੂੰ ਅਪਣਾਇਆ ਜਾ ਰਿਹਾ ਹੈ।
You can guess how fast the country is adopting digital transactions.
ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਦੇਸ਼ ਕਿੰਨੀ ਤੇਜ਼ੀ ਨਾਲ ਡਿਜੀਟਲ ਲੈਣ-ਦੇਣ ਨੂੰ ਅਪਣਾ ਰਿਹਾ ਹੈ।
You can guess how fast the country is adopting digital transactions.
Advertisement - Remove
ਹੁਣ ਉਹ ਜੁੜਨਾ ਚਾਹੇ ਤਾਂ ਜੁੜ ਸਕਦੇ ਹਨ , ਨਾ ਜੁੜਨਾ ਚਾਹੇ ਤਾਂ ਆਪਣੇ ਆਪ ਨੂੰ ਬਾਹਰ ਰੱਖ ਸਕਦੇ ਹਨ।
Now, if they want to join, then they can join if they do not want to join then they can keep themselves out of it.
ਪਹਿਲਾਂ ਸਥਿਤੀ ਇਹ ਸੀ ਕਿ ਇੱਕ ਅੱਧੇ ਰਾਜ ਦੇ ਬੱਚੇ ਇਹ ਸਮਝ ਸਕਦੇ ਸਨ।
The situation earlier was such that the children of a single state could understand this.
ਉਨ੍ਹਾਂ ਨੇ ਅੱਗੇ ਸੁਝਾਅ ਦਿੱਤਾ ਕਿ ਇਨ੍ਹਾਂ ਰਣਨੀਤੀਆਂ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ ਅਤੇ ਸਾਰਕ ਰਾਸ਼ਟਰ ਇਕੱਠੇ ਹੋ ਕੇ ਵਿਸ਼ਵ ਲਈ ਇੱਕ ਮਿਸਾਲ ਕਾਇਮ ਕਰ ਸਕਦੇ ਹਨ ਅਤੇ ਪ੍ਰਿਥਵੀ ਨੂੰ ਹੋਰ ਸਿਹਤਮੰਦ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਨ।
He further suggested that these strategies could be discussed, via video conferencing and by coming together SAARC nations can set an example to the world and contribute to a healthier planet.
ਸੀਪੀਐੱਸਈ ਸੈੱਲ ਦੁਆਰਾ ਸ਼ੁਰੂ ਕੀਤੀ ਗਈ ਸੇਵਾ ਪਹਿਲ (ਸੈੱਲ ਦੁਆਰਾ ਵਿਕਸਿਤ ਪੋਰਟਲ, ਜਿਸ ਵਿੱਚ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਸਮਾਜਿਕ ਖੇਤਰ ਵਿੱਚ ਕੋਈ ਵੀ ਪਹਿਲ ਕਰਨ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ) ਨੂੰ ਦੁਹਰਾ ਸਕਦਾ ਹੈ।
The CPSEs may replicate the Service initiative launched by SAIL (portal developed by SAIL where employees and their families can register for undertaking any social sector initiatives).
ਕਿਸੇ ਵੀ ਪ੍ਰਕਾਰ ਦੇ ਸਪਸ਼ਟੀਕਰਨ ਲਈ ਉਮੀਦਵਾਰ 8287471852,8178359845,9650173668,9599676953,8882356803 ਉੱਤੇ ਸੰਪਰਕ ਕਰ ਸਕਦੇ ਹਨ।
The can didates can also contact at 8287471852, 8178359845, 9650173668, 9599676953, 8882356803 for any further clarification.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading