Advertisement - Remove

ਸਕਦੇ - Example Sentences

ਉਨ੍ਹਾਂ ਨੇ ਹਦਾਇਤ ਦਿੱਤੀ ਕਿ ਮੁੱਖ ਸਕੱਤਰ ਆਪਣੀ ਪ੍ਰਵਾਨਗੀ ਦੀ ਉਡੀਕ ਕੀਤੇ ਬਿਨਾਂ ਐਮਰਜੈਂਸੀ ਉਪਾਵਾਂ ਨਾਲ ਅੱਗੇ ਵਧ ਸਕਦੇ ਹਨ।
He instructed that the Chief Secretary can proceed with emergency measures without waiting for his approval.
ਪ੍ਰਸਤਾਵਿਤ ਸੁਧਾਰ ਕੇਵਲ ਕੇਂਦਰ ਅਤੇ ਰਾਜਾਂ ਦੇ ਸਹਿਯੋਗ ਨਾਲ ਹੀ ਲਾਗੂ ਕੀਤੇ ਜਾ ਸਕਦੇ ਹਨ।
The reforms proposed can only be implemented collaboratively by the Centre and the states.
ਇਨ੍ਹਾਂ ਖੋਜਕਾਰਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ ਕਿ ਜਦੋਂ ਸਾਥੀ ਨਾਗਰਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਦੇਸ਼ ਦੇ ਇਹ ਛੋਟੇ ਬੱਚੇ ਤਦ ਕੀ ਕੁਝ ਹਾਸਲ ਕਰ ਸਕਦੇ ਹਨ, ਜੇ ਉਨ੍ਹਾਂ ਨੂੰ ਗ਼ੈਰਰਵਾਇਤੀ ਢੰਗ ਨਾਲ ਕੁਝ ਸੋਚਣ ਦਾ ਮੌਕਾ ਦਿੱਤਾ ਜਾਵੇ।
These innovators make me wonder what the young children of this nation can achieve when given the opportunity to think unconventionally to combat challenges faced by their fellow citizens.
ਮਾਨਸਿਕ ਤੌਰ ’ਤੇ ਸਿਹਤਮੰਦ ਰਹਿਣ ਅਤੇ ਸਮੁੱਚੀ ਤੰਦਰੁਸਤੀ ਦੀ ਪ੍ਰਾਪਤੀ ਲਈ ਵਿਅਕਤੀ ਠੋਸ ਕਦਮ ਚੁੱਕ ਸਕਦੇ ਹਨ।
Individuals can take tangible steps to build the resilience required to remain mentally healthy and achieve overall well-being.
ਇਸ ਤੋਂ ਇਲਾਵਾ, ਕਈ ਸਪੈਕਟ੍ਰਾ ਵਿੱਚ ਸਮੀਖਿਅਕ ਖਗੋਲ ਵਿਗਿਆਨ ਦੀ ਤਰ੍ਹਾਂ ਕਈ ਕਿਸਮਾਂ ਦੇ ਰੰਗ ਅਤੇ ਲੇਬਲ ਵੱਖ-ਵੱਖ ਹਿੱਸਿਆਂ ਨੂੰ ਉਜਾਗਰ ਕਰਨ ਲਈ ਵਰਤੇ ਜਾ ਸਕਦੇ ਹਨ।
Further, various kinds of dyes and labels can be used to highlight various components, just like observational astronomy across various spectra.
Advertisement - Remove
ਇਸਦੇ ਇਲਾਵਾ, ਉਹ ਇਸ ਮਿਆਦ ਦੌਰਾਨ ਕਈ ਦਿਨਾਂ ਵਿੱਚ ਆਪਣੀ ਦੌੜ ਨੂੰ ਵੰਡ ਸਕਦੇ ਹਨ।
Additionally, they can break up their runs over several days in this period.
ਯਾਤਰੀ ਹੁਣ ਆਪਣੀ ਯਾਤਰਾ ਤੋਂ 72 ਘੰਟੇ ਪਹਿਲਾਂ ਸਵੈ-ਘੋਸ਼ਣਾ ਪੱਤਰ ਭਰ ਕੇ ਸੰਸਥਾਗਤ ਕੁਆਰੰਟੀਨ ਨੂੰ ਬਾਈਪਾਸ ਕਰ ਸਕਦੇ ਹਨ।
Passengers can now bypass the institutional quarantine by filling in the self-declaration form 72 hours before their journey.
ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਕੇ ਵੀ ਰਾਸ਼ਟਰ ਪ੍ਰਤੀ ਹਮੇਸ਼ਾ ਯੋਗਦਾਨ ਕਰ ਸਕਦੇ ਹਾਂ।"
We can always contribute to the nation while delivering our responsibilities, he said.
ਸਕੋਪ (ਐੱਸਸੀਓਪੀਈ) ਨੇ ਇਹ ਚਰਚਾ ਕਰਨ ਲਈ ਵੈਬੀਨਾਰ ਦਾ ਆਯੋਜਨ ਕੀਤਾ ਕਿ ਨਵੇਂ ਕਾਰੋਬਾਰੀ ਵਾਤਾਵਰਨ ਵਿੱਚ ਕਾਰੋਬਾਰ ਨੂੰ ਚਲਾਉਣ ਲਈ ਵੱਖ-ਵੱਖ ਸੈਕਟਰ ਡਿਜੀਟਲ ਲਾਭ ਕਿਵੇਂ ਲੈ ਸਕਦੇ ਹਨ।
SCOPE conducted the Webinar to discuss how various sectors can leverage Digital to operate in the new business environment.
ਇਲੈਕਟ੍ਰਿਕ ਵਹੀਕਲ ਦੇਣ ਦਾ ਕੰਮ ਹੋਇਆ ਹੈ।ਜਿਹੜੇ ਦੇਖ ਨਹੀਂ ਸਕਦੇ ਅਜਿਹੇ ਦਿੱਵਿਆਂਗਾਂ ਨੂੰ ਹੱਥ ਵਿੱਚ ਆਧੁਨਿਕ ਛੜੀ ਦਿੱਤੀ ਹੈ।ਤਾਂ ਕਿ ਸੈਂਸਰ ਤੋਂ ਪਤਾ ਲਗੇ ਕਿ ਸਾਹਮਣੇ ਕੋਈ ਆਉਂਦਾ ਹੈ।
Those who can not see are being given modern sticks so that they can sense any object through the sensors.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading