Advertisement - Remove

ਸਕਦੇ - Example Sentences

ਸ਼ਹਿਰ ਅਤਿਰਿਕਤ ਗਲੀਆਂ ਰਾਹੀਂ ਬਿਹਤਰ ਪਹੁੰਚ ਪ੍ਰਦਾਨ ਕਰਨ ਬਾਰੇ ਵਿਚਾਰ ਕਰ ਸਕਦੇ ਹਨ।
Cities may consider providing improved access through additional streets.
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੋਹਾਂ ਰਾਜਾਂ ਦੇ ਛੋਟੇ ਹਸਪਤਾਲਾਂ ਦੇ ਡਾਕਟਰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਦੇ ਮਾਹਿਰਾਂ ਤੋਂ ਟੈਲੀ ਵੀਡੀਓਗ੍ਰਾਫੀ ਜ਼ਰੀਏ ਗਾਈਡੈਂਸ ਲੈ ਸਕਦੇ ਹਨ।
The training for doctors in small hospitals in UP and Haryana can be provided by AIIMS with the help of Tele-videography.
ਉਨ੍ਹਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਰਾਜ ਕਿਰਤ ਕਾਨੂੰਨ ਦੇ ਮਾਹੌਲ ਨੂੰ ਬਣਾਉਣ ਵਿੱਚ ਅਸਾਨ ਪੇਸ਼ਕਸ਼ ਕਰ ਸਕਦੇ ਹਨ।
We are looking at how States can offer easy to implement the labour law ecosystem..., he said.
ਇਸ ਤੋਂ ਇਲਾਵਾ ਸੈਲਾਨੀ ਅਜਾਇਬ ਘਰ ਵਿੱਚ ਕਈ ਅਦਭੁੱਤ ਪ੍ਰਦਰਸ਼ਨੀਆਂ ਦਾ ਆਨੰਦ ਲੈ ਸਕਦੇ ਹਨ।
In addition to this visitors can also experience other unique exhibits at the museum.
ਹੁਣ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਸਾਡੇ ਇੱਥੇ ਗਿਆਨ ਕਿੰਨੇ ਹੇਠਾਂ ਤੱਕ ਪਹੁੰਚਿਆ ਹੋਵੇਗਾ ।
You can imagine how the knowledge must have percolated here.
Advertisement - Remove
ਅਤੇ ਇੱਕ ਵਿਚਾਰ ਮੈਂ ਪਹਿਲਾਂ ਰੱਖਿਆ ਸੀ, ਮੈਂ ਇਸ ਨੂੰ ਕਰ ਨਹੀਂ ਸਕਿਆ ਜਦੋਂ ਮੈਂ ਇੱਥੇ ਸੀ, ਪਰ ਅਸੀਂ ਕਰ ਸਕਦੇ ਹਾਂ।
Earlier I had put forth one thought but was not successful with its implementation. But we can accomplish it.
'ਬੇਟੀ ਬਚਾਓ, ਬੇਟੀ ਪੜ੍ਹਾਓ' ਪਹਿਲ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਸਰਪੰਚਾਂ ਵਾਲੇ ਪਿੰਡ ਕੰਨਿਆ ਭਰੂਣ ਹੱਤਿਆ ਰੋਕਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।
Talking about the 'Beti Bachao, Beti Padhao' initiative, he said that villages with women Sarpanches can play a key role in the drive to end female foeticide.
ਪ੍ਰਧਾਨ ਮੰਤਰੀ ਨੇ ਕਿਹਾ,ਵਿਸ਼ਵ ਜਲ ਦਿਵਸ ‘ਤੇ ਆਉ ਅਸੀਂ ਪਾਣੀ ਹਰ ਬੂੰਦ ਬਚਾਉਣ ਲਈ ਪ੍ਰਣ ਕਰੀਏ।ਜਦੋਂ ਜਨ ਸ਼ਕਤੀ ਨੇ ਆਪਣੇ ਮਨ ਬਣਾਏ, ਅਸੀਂ ਸਫਲਤਾ ਨਾਲ ਜਲ ਸ਼ਕਤੀ ਨੂੰ ਸੰਭਾਲ ਸਕਦੇ ਹਾਂ।
"On World Water Day lets pledge to save every drop of water. When Jan Shakti has made up their mind, we can successfully preserve Jal Shakti.
ਜਨਸੰਘ ਦੇ ਸੰਸਥਾਪਕ,ਸਾਡੇ ਸਾਰਿਆ ਦੇ ਪ੍ਰੇਰਣਾ ਸਰੋਤ,ਸਤਿਕਾਰਤ ਸ਼ਿਆਮਾ ਪ੍ਰਸਾਦ ਮੁਖਰਜੀ ਤਾਂ ਸਵਾਮੀ ਪ੍ਰਣਬਾਨੰਦ ਜੀ ਨੂੰ ਆਪਣੇ ਗੁਰੂ ਦੀ ਤਰ੍ਹਾਂ ਮੰਨਦੇ ਸਨ।ਡਾਕਟਰ ਮੁਖਰਜੀ ਦੇ ਵਿਚਾਰਾਂ ਵਿੱਚ ਸਵਾਮੀ ਪ੍ਰਣਬਾਨੰਦ ਜੀ ਦੇ ਵਿਚਾਰਾਂ ਦੀ ਝਲਕ ਵੀ ਅਸੀਂ ਦੇਖ ਸਕਦੇ ਹਾਂ।
Our source of inspiration, the founder of Jansangh, honourable Shyamaprasad Mukherjee revered Swami Pranabanandji as his teacher. We can sense a glimpse of Swami Pranabanadjis views in the thoughts of Dr.
ਮੰਤਰੀ ਨੇ ਕਿਹਾ ਕਿ ਡਿਜੀਟਲ ਹੋਣ ਤੋਂ ਬਾਅਦ ਅਸੀਂ ਅਸਾਨੀ ਨਾਲ ਨਾਗਰਿਕਾਂ ਤੱਕ ਪਹੁੰਚ ਸਕਦੇ ਹਾਂ ।
The Minister said that citizens can be easily accessible when we go digital.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading