Advertisement - Remove

ਸਕਦੇ - Example Sentences

ਅਸੀਂ ਦਵਾਈ ਖਰੀਦਾਂਗੇ, ਡਿਜੀਟਲ ਪੇਮੈਂਟ ਕਰਾਂਗੇ, ਅਸੀਂ ਸਸਤੇ ਅਨਾਜ ਦੀ ਦੁਕਾਨ ਚਲਾਉਂਦੇ ਹਾਂ, ਅਸੀਂ ਡਿਜੀਟਲ ਵਿਵਸਥਾ ਨਾਲ ਕੰਮ ਕਰਾਂਗੇ, ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਹ ਕਰ ਸਕਦੇ ਹਾਂ।
We can do this in our day to day lives.
ਤੁਹਾਨੂੰ ਅੰਦਾਜ਼ਾ ਨਹੀਂ ਹੈ ਪਰ ਇਸ ਨਾਲ ਤੁਸੀਂ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਸਕਦੇ ਹੋ ਅਤੇ ਕਾਲੇ ਧਨ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੇ ਤੁਸੀਂ ਇਕ ਵੀਰ ਸੈਨਿਕ ਬਣ ਸਕਦੇ ਹੋ।
You can ’t imagine how you can serve the country in this way and become a brave soldier in the fight against black money and corruption.
ਵੈਸੇ ਸਾਡੇ ਪਰਿਵਾਰ ਵਿੱਚ ਛੋਟੇ ਬੱਚਿਆਂ ਨੂੰ ਜਦੋਂ ਮਾਂ ਪਰੋਸਦੀ ਹੈ ਤਾਂ ਆਖਦੀ ਹੈ ਕਿ ਬੇਟਾ ਜਿੰਨਾ ਖਾ ਸਕਦੇ ਹੋ, ਓਨਾ ਹੀ ਲਓ।
As it is, in our families, mothers always tell their children to take only as much food they can eat.
ਇਹ ਅਜਿਹੇ ਖੇਤਰ ਹਨ ਜਿਥੇ ਕਿ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ।
These are areas where both countries can work together.
ਇਹ ਅਜਿਹੇ ਖੇਤਰ ਹਨ ਜਿਥੇ ਕਿ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ।
These are areas where both countries can work together.
Advertisement - Remove
ਅਸੀਂ ਸਾਰੇ ਆਪਣੇ ਭਵਿੱਖ ਨੂੰ ਅਤੇ ਆਪਣੀ ਭਾਈਵਾਲੀ ਨੂੰ ਪੂਰੇ ਭਰੋਸੇ ਨਾਲ ਅੱਗੇ ਵੱਧਦਾ ਵੇਖ ਸਕਦੇ ਹਾਂ।
We can each look to our future with optimism and to our partnership with confidence.
ਮਨੁੱਖਤਾ ਦੇ ਦੋ ਤਿਹਾਈ ਘਰ ਦੇ ਰੂਪ ਵਿੱਚ ਬ੍ਰਿਕਸ ਅਤੇ ਬਿਮਸਟੈਕ ਇਕੱਠੇ ਸੰਭਾਵਿਤ ਸਾਡੇ ਸਾਰੇ ਲੋਕਾਂ ਲਈ ਲਾਭ ਦੇ ਅਪਾਰ ਸਹਿਯੋਗ ਦੇ ਰਸਤੇ ਖੋਲ੍ਹ ਸਕਦੇ ਹਨ।
As home to nearly two third of humanity, BRICS and BIMSTEC together can potentially unlock immense synergies with huge benefits for all our people.
ਬ੍ਰਿਕਸ ਦੇਸ਼ ਆਈਐੱਸਏ ਨਾਲ ਨੇੜਲਾ ਸਹਿਯੋਗ ਕਰਕੇ ਸੂਰਜੀ ਊਰਜਾ ਏਜੰਡੇ ਨੂੰ ਅੱਗੇ ਵਧਾ ਸਕਦੇ ਹਨ।
BRICS countries can work closely with ISA to strengthen the solar energy agenda.
ਬ੍ਰਿਕਸ ਦੇਸ਼ ਆਈਐੱਸਏ ਨਾਲ ਨੇੜਲਾ ਸਹਿਯੋਗ ਕਰਕੇ ਸੂਰਜੀ ਊਰਜਾ ਏਜੰਡੇ ਨੂੰ ਅੱਗੇ ਵਧਾ ਸਕਦੇ ਹਨ।
BRICS countries can work closely with ISA to strengthen the solar energy agenda.
ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਸ਼ਾਸਨ ਨੂੰ ਅੱਗੇ ਵਧਾਉਣ ‘ਚ ਕਾਫੀ ਸਹਾਇਕ ਹੋ ਸਕਦੇ ਹਨ।
He said that if they did so, they could go a long way in furthering the cause of governance.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading