Advertisement - Remove

ਸਕਦੇ - Example Sentences

ਉਨ੍ਹਾਂ ਸੁਝਾਅ ਦਿੱਤਾ ਕਿ ਖਾਸ ਖੇਤਰ ਵਿੱਚ ਕਲਸਟਰ ਵਿਕਸਤ ਕੀਤੇ ਜਾ ਸਕਦੇ ਹਨ ਤਾਕਿ ਉਨ੍ਹਾਂ ਉੱਤੇ ਆਸਾਨੀ ਨਾਲ ਕੰਟਰੋਲ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਅਜਿਹਾ ਨਸਲੀ ਗਰੁੱਪਾਂ, ਕਿਸਾਨਾਂ ਅਤੇ ਗ੍ਰਾਮੀਣਾਂ ਦੇ ਭਰੋਸੇਯੋਗ ਵਤੀਰੇ ਨਾਲ ਹੀ ਸੰਭਵ ਹੋ ਸਕਦਾ ਹੈ।
He suggested that clusters could be developed in a particular region so that they can be easily controlled and promoted by highlighting the authentic behaviour of the ethnic groups, farmers and villagers.
ਅਜਿਹੇ ਕਦਮ ਅਧਿਕਾਰੀਆਂ ਅਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਵਾਲੇ ਟੂਰਿਜ਼ਮ ਦਾ ਝੰਡਾ ਬੁਲੰਦ ਕਰਨ ਵਿੱਚ ਅਤੇ ਟੂਰਿਜ਼ਮ ਨੂੰ ਜ਼ਿੰਮੇਵਾਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ।
Such steps can help authorities and aggregators in raising the flag of responsible tourism as well as encourage tourists to become responsible.
ਉਨ੍ਹਾਂ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ’ਤੇ ਕਾਬੂ ਪਾ ਸਕਦੇ ਹਾਂ, ਪਰ ਇਹ ਅੰਤਿਮ ਵਾਇਰਸ ਨਹੀਂ ਹੋ ਸਕਦਾ।
We may get over the Corona virus, but this may not be the last virus to confront, he said.
ਇਸ ਐਪ ਜ਼ਰੀਏ ਲੋਕ ਕੋਵਿਡ ਤੋਂ ਬਚਣ ਲਈ ਜ਼ਰੂਰੀ ਸੰਸਾਧਨਾਂ ਦਾ ਪਤਾ ਲਗਾ ਸਕਦੇ ਹਨ, ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹਨ, ਕੋਵਿਡ ਕੁਆਰੰਟੀਨ ਉੱਤੇ ਨਵੀਂ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਕੋਵਿਡ ਦੇ ਪਾਜ਼ਿਟਿਵ ਮਾਮਲੇ ਦੀ ਤਾਜ਼ਾ ਸਥਿਤੀ ਉੱਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Through this App, citizens can explore resources on COVID protection, consult doctors, view updates on COVID quarantine, positive cases etc.
ਪਰ ਜ਼ਮੀਨ ਤੋਂ ਸਪਰੇਅਰ ਵਾਲੇ ਕੰਟਰੋਲ ਵਾਹਨ ਵੱਧ ਤੋਂ ਵੱਧ 25-30 ਫੁੱਟ ਦੀ ਉਚਾਈ ਤੱਕ ਹੀ ਟਿੱਡੀਦਲ ਉੱਤੇ ਸਪਰੇਅ ਕਰ ਸਕਦੇ ਹਨ।
However, the ground control vehicles with sprayers used for locust control can spray up to a height of 25-30 ft only.
Advertisement - Remove
ਇਸ ਜਾਣਕਾਰੀ ਦੀ ਉਪਲਬਧਤਾ ਦੇ ਨਾਲ ਸੰਸਥਾਵਾਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਕੋਵਿਡ-ਸੁਰੱਖਿਅਤ ਵਿਵਹਾਰਾਂ ਨੂੰ ਅਮਲ ਵਿੱਚ ਲਿਆਉਂਦੇ ਹੋਏ ਆਪਣੀਆਂ ਆਮ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਸਕਦੇ ਹਨ।
With the availability of this information, institutions and civil society organisations can plan to resume their normal activities while practising Covid-safe behaviours.
ਖ਼ਾਸ ਕਰਕੇ ਹਿਮਾਲੀਆ ਵਿੱਚ ਅਨੇਕ ਅਛੂਤ ਖੇਤਰ ਹਨ ਜੋ ਪ੍ਰਦੂਸ਼ਿਤ ਹੋ ਸਕਦੇ ਹਨ ਅਤੇ ਆਪਣੀ ਕੁਦਰਤੀ ਸੁੰਦਰਤਾ ਨੂੰ ਗਵਾ ਸਕਦੇ ਹਨ।
There are various untouched regions especially in the Himalayas which could get polluted and may lose their natural beauty.
ਯੋਗ ਅਤੇ ਧਿਆਨ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ, ‘ਯੋਗ, ਪ੍ਰਾਣਾਯਾਮ ਅਤੇ ਨਿਯਮਿਤ ਸਰੀਰਕ ਕਸਰਤ, ਜੋ ਘਰੇ ਹੀ ਕੀਤੇ ਜਾ ਸਕਦੇ ਹਨ, ਵਾਇਰਸ ਤੋਂ ਬਚਾਈ ਰੱਖਣ ਵਿੱਚ ਸਾਡੇ ਸਰੀਰ ਨੂੰ ਕਾਫ਼ੀ ਮਜ਼ਬੂਤ ਬਣਾ ਸਕਦੇ ਹਨ।
Highlighting the importance of Yoga and meditation, Shri Naidu said, Yoga, Pranayama and regular physical exercise which can be done at home can make our bodies strong enough to keep the virus at bay.
ਸਰਕਾਰੀ ਵਿਭਾਗ ਮੰਤਰਾਲੇ ਅਤੇ ਜਨਤਕ ਖੇਤਰ ਦੇ ਉਪਕਰਮ ਹੁਣ ਗਵਰਨਮੈਂਟ ਈ-ਮਾਰਕਿਟ ਪਲੇਸ (ਜੈੱਮ (ਜੀਈਐੱਮ)) ਦੇ ਜ਼ਰੀਏਟ੍ਰਾਈਬਸ ਇੰਡੀਆ ਉਤਪਾਦਾਂ ਦਾ ਉਪਯੋਗ ਕਰ ਸਕਦੇ ਹਨ ਅਤੇ ਜੀਐੱਫਆਰ ਨਿਯਮਾਂ ਅਨੁਸਾਰ ਖਰੀਦਦਾਰੀ ਕਰ ਸਕਦੇ ਹਨ।
Government Departments Ministries and PSUs can now access TRIBES India products via Government e-Marketplace (GeM) and shop as per GFR regulations.
ਉੱਦਮੀ ਅਤੇ ਉੱਦਮ ਆਪਣੇਅਸਲ ਕੰਮ 'ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ ਅਤੇ ਵਿਸ਼ਵ ਪੱਧਰ' ਤੇ ਪ੍ਰਤੀਯੋਗੀ ਬਣ ਸਕਦੇ ਹਨ।
Entrepreneurs and Enterprises can focus on their real work and become globally competitive.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading