Advertisement - Remove

ਸਕਦੇ - Example Sentences

ਇੱਕ-ਦੂਜੇ ਤੋਂ ਦੂਰੀ ਬਣਾਈ ਰੱਖਕੇ ਅਸੀਂ ਅਸਲ ਸੰਚਰਣ ਸਮਰੱਥਾ ਨੂੰ ਆਰਟੀਫੀਸ਼ਲ ਰੂਪ ਨਾਲ ਘੱਟ ਕਰ ਸਕਦੇ ਹਾਂ, ਇਸ ਪ੍ਰਕਾਰ ਸੰਕਰਮਣ ਦੀਆਂ ਦਰਾਂ ਨੂੰ ਧੀਮਾ ਕਰ ਸਕਦੇ ਹਾਂ ।
By physical distancing, we can artificially reduce the actual transmissibility, thus slow the rate of infection.
ਇਸ ਟੀਮ ਵਿੱਚ ਵਾਇਰੋਲੋਜੀ, ਮੋਲੀਕਿਊਲਰ ਬਾਇਓਲੋਜੀ ਅਤੇ ਬਾਇਓਇੰਸਟਰੂਮੈਂਟੇਸ਼ਨ ਦੇ ਮਾਹਿਰ ਕੰਮ ਕਰ ਰਹੇ ਹਨ ਜੋ ਕਿ 8 ਤੋਂ 10 ਘੰਟਿਆਂ ਵਿੱਚ ਪ੍ਰੋਟੋਟਾਈਪ ਤਿਆਰ ਕਰ ਸਕਦੇ ਹਨ।
Figure-1: Schematic of CovE-Sens functioning The team working on this comprises experts in virology, molecular biology and bioinstrumentation that can deliver the prototype in 8 to 10 weeks.
ਮਿਸ਼ਰਾ ਨੇ ਕਿਹਾ ਕਿ ਬਿਨਾ ਵਧੇਰੇ ਅੰਕੜਿਆਂ ਦੇ ਤੁਸੀਂ ਅਜਿਹੇ ਸਿੱਟੇ ਕੱਢ ਸਕਦੇ ਹੋ, ਜੋ ਸਹੀ ਨਹੀਂ ਹੋ ਸਕਦੇ।
Without much data if you make any conclusion that may not be right.
ਡਾ. ਮਿਸ਼ਰਾ ਨੇ ਕਿਹਾ ਕਿ "ਇਸ ਦੇ ਅਧਾਰ ‘ਤੇ ਉਹ ਅਧਿਐਨ ਕਰ ਸਕਦੇ ਹਨ ਕਿ ਇਹ ਵਾਇਰਸ ਕਿਥੋਂ ਆਇਆ ਹੈ ਅਤੇ ਕਿਸ ਸਟ੍ਰੇਨ ਵਿੱਚ ਵਧੇਰੇ ਸਮਾਨਤਾ, ਵੱਖ-ਵੱਖ ਮਿਊਟੇਸ਼ਨ ਹਨ ਅਤੇ ਕਿਹੜਾ ਸਟ੍ਰੇਨ ਕਮਜ਼ੋਰ ਹੈ ਅਤੇ ਕਿਹੜਾ ਮਜ਼ਬੂਤ ਹੈ।
Dr Mishra told that based on this they can study from where the virus has come which strain has more similarity, the varied mutations and which strain is weak and what strain is strong.
ਇਸ ਦੀ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਪਹੁੰਚ ਰਾਹੀਂ ‘ਕੋਵਿਡਵਾਰੀਅਰਸ’ (ਕੋਵਿਡਜੋਧੇ) ਇਸ ਵੰਨਸਟੌਪ ਸਰੋਤ ਤੋਂ ਅਹਿਮ ਖੇਤਰਾਂ ਬਾਰੇ ਸਿੱਖ ਸਕਦੇ ਹਨ ਤੇ ਸਹੀਸਮੇਂ ਖੁਦ ਨੂੰ ਅੱਪਡੇਟ ਰੱਖ ਕੇ ਮੌਜੂਦਾ ਤੇ ਹੰਗਾਮੀ ਸਥਿਤੀਆਂ ਵਿੱਚ ਕਾਰਵਾਈ ਕਰ ਸਕਦੇ ਹਨ।
Through its customized approach COVID-WARRIORS can learn about critical areas from this one-stop source and respond to the prevailing and emergent situations, by keeping themselves updated in a real-time manner.
Advertisement - Remove
ਜਿਨਾਂ ਮੈਂਬਰਾਂ ਨੇ ਕਿਸੇ ਹੋਰ ਵਰਗ ਵਿੱਚ ਦਾਅਵੇ ਦੀ ਅਰਜ਼ੀ ਦਿੱਤੀ ਹੈ, ਉਹ ਵੀ ਮਹਾਮਾਰੀ ਨਾਲ ਲੜਨ ਲਈ ਦਾਅਵਾ ਪੇਸ਼ ਕਰ ਸਕਦੇ ਹਨ ਅਤੇ ਇਹ ਹਰੇਕ ਮੈਂਬਰ ਦੇ ਆਪਣੇ ਗਾਹਕ ਨੂੰ ਜਾਣੋਂ (ਕੇਵਾਈਸੀ) ਦੀਆਂ ਸ਼ਰਤਾਂ ਦੀ ਪਾਲਣਾ ‘ਤੇ ਨਿਰਭਰ ਕਰਦਾ ਹੈ। ਦਾਅਵਿਆਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
Members, who have applied for claims in some other category, can also file claim to fight pandemic and depending upon the KYC compliance condition of each member, every effort is being made to settle claims at the earliest.
ਕਰਮਚਾਰੀ ਘੱਟ ਰਕਮ ਲਈ ਵੀ ਅਰਜ਼ੀ ਦੇ ਸਕਦੇ ਹਨ।
The member can apply for lesser amount also.
ਇਹ ਫ਼ੰਡ ਕੋਵਿਡ19 ਦੇ ਮਰੀਜ਼ਾਂ ਦੇ ਇਲਾਜ ਤੇ ਮੁੱਖ ਤੌਰ ’ਤੇ ਕੋਵਿਡ19 ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਦੇਸ਼ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਰਤੇ ਜਾ ਸਕਦੇ ਹਨ।
These funds can be used for treatment of COVID-19 patients and strengthen the medical infrastructure of the country with primary focus on COVID-19.
ਫਿਰ ਓਹੀ ਲੋਕ ਜਿਨ੍ਹਾਂ ਦਾ ਬਲੱਡ ਗਰੁੱਪ ਮੈਚ ਹੁੰਦਾ ਹੈ, ਖੂਨ ਦੇ ਜਾਂ ਲੈ ਸਕਦੇ ਹਨ।
Only people whose blood group matches can donate or receive blood.
ਰਾਸ਼ਟਰਾਂ ਅਤੇ ਸੰਗਠਨਾਂ ਦੇ ਸਹਿਯੋਗ ਨਾਲ ਵਿਗਿਆਨ ਅਤੇ ਟੈਕਨੋਲੋਜੀ ਭਾਈਚਾਰੇ ਵਿੱਚ ਮੁਹਾਰਤ ਦਾ ਲਾਭ ਉਠਾ ਸਕਦੇ ਹਨ ਅਤੇ ਸਾਂਝਾ ਕਰ ਸਕਦੇ ਹਨ, ਇੱਕ ਵਿਭਿੰਨ, ਵਿਸ਼ਵ ਪੱਧਰ ’ਤੇ ਵਿਗਿਆਨ, ਇੰਜੀਨੀਅਰਿੰਗ ਅਤੇ ਟੈਕਨੋਲੋਜੀ ਅਧਾਰਿਤ ਕਾਰਜਸ਼ਕਤੀ ਦੇ ਵਿਕਾਸ ਦੀ ਸੁਵਿਧਾ ਪ੍ਰਦਾਨ ਕਰ ਸਕਦੇ ਹਨ ਜੋ ਲਗਾਤਾਰ ਮਹਾਮਾਰੀ ਦੇ ਸਮਾਧਾਨ ਲਈ ਕੰਮ ਕਰ ਸਕਦੇ ਹਨ।
Collaboration across nations and organizations can leverage and share expertise across ST communities and facilitate the development of a diverse, globally-engaged science, engineering, and technology-abled workforce, which can proactively work towards solutions for the Pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading