Advertisement - Remove

ਸਕਦੇ - Example Sentences

ਉਨ੍ਹਾ ਨੇ ਉਦਯੋਗ ਜਗਤ ਦੇ ਦਿੱਗਜਾਂ ਨੂੰ ਤਾਕੀਦ ਕੀਤੀ ਕਿ ਉਹ ਅਗਿਆਤ ਤੱਤਾਂ ਦੀ ਪਹਿਚਾਣ ਕਰਨ ਜਿਹੜੇ ਉਦਯੋਗ ਨੂੰ ਸਿੱਖਿਆ ਦੇ ਨਾਲ ਜੋੜ ਸਕਦੇ ਹਨ ਜਿਸ ਨਾਲ ਉਮੀਦ ਕੀਤੀ ਜਾ ਰਹੀ ਨਵੀ ਨੀਤੀ ਵਿੱਚ ਅੰਤਰ ਨੂੰ ਖਤਮ ਕੀਤਾ ਜਾ ਸਕੇ।
He requested Industry leaders to identify missing elements that could connect industry to academia so that gap can be filled in the new policy.
ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਸੰਕਟ ਨੂੰ ਮੌਕੇ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਭਾਰਤ ਨੂੰ ਅਜਿਹੇ 12-13 ਉੱਭਰਦੇ ਖੇਤਰਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਜੋ ਟਿਕਾਊ ਵਿਕਾਸ ਹਾਸਲ ਕਰਨ ਅਤੇ ਰੋਜ਼ਗਾਰ ਸਿਰਜਣਾ ਰਾਹੀਂ ਆਲਮੀ ਪੱਧਰ ’ਤੇ ਚੈਂਪੀਅਨ ਬਣ ਸਕਦੇ ਹਨ।
Niti Ayog CEO Amitabh Kant in his address said every crisis can be turned into an opportunity and India must identify 12-13 sunrise sectors in which it can leapfrog to become global champions to achieve sustainable high growth and create jobs.
ਲੇਕਿਨ ਇੱਕਠੇ ਮਿਲ ਕੇ ਇਹ ਦੋਵੇਂ ਕਈ ਪ੍ਰੋਜੈਕਟਾਂ ਦਾ ਨਿਰਮਾਣ ਕਰ ਸਕਦੇ ਹਨ।
But, together these two bodies can build a number of projects.
ਯਾਤਰੀ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ ਘਰਾਂ ਤੋਂ ਹੀ ਔਨਲਾਈਨ ਰਜਿਸਟਰ ਹੋ ਸਕਦੇ ਹਨ ਅਤੇ ਆਪਣੇ ਲਈ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾ ਸਕਦੇ ਹਨ।
Travellers can self-register online from the comfort of their homes, as per the guidelines issued by the government, and ensure their hassle-free travel for themselves.
ਕਬਾਇਲੀ ਭਾਈਚਾਰਿਆਂ ਦੇ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਸਰਪ੍ਰਸਤੀ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ।
Youth from tribal communities between 18-35 years of age can apply to become mentee.
Advertisement - Remove
ਕਾਰੋਬਾਰ, ਸਿੱਖਿਆ, ਸਿਹਤ, ਰਾਜਨੀਤੀ, ਕਲਾ ਅਤੇ ਉੱਦਮ ਦੇ ਖੇਤਰ ਜੋ ਕਿ ਮਾਹਰ ਜਨਜਾਤੀ ਭਾਈਚਾਰਿਆਂ ਦੇ ਨੌਜਵਾਨ ਆਪਣੇ ਭਾਈਚਾਰਿਆਂ ਲਈ ਪਿੰਡ ਪੱਧਰ ਦੇ ਡਿਜੀਟਲ ਨੌਜਵਾਨ ਨੇਤਾ ਬਣਨ ਲਈ ਪ੍ਰੇਰਿਤ, ਦਿਸ਼ਾ-ਨਿਰਦੇਸ਼ਿਤ ਅਤੇ ਉਤਸ਼ਾਹਿਤ ਕਰ ਸਕਦੇ ਹਨ, ਉਹ ਰੱਖਿਅਕ ਬਣਨ ਲਈ ਅਰਜ਼ੀ ਦੇ ਸਕਦੇ ਹਨ।
Experts in the field of business, education, health, politics, arts and entrepreneurship among others and can inspire, guide and encourage the tribal youth to become village-level digital young leaders for their communitiescan apply to become a mentor.
ਹਠ ਯੋਗ ਦੇ ਅਨੁਸਾਰ, ਅਸੀਂ ਕੁਝ ਆਸਣ ਕਰਕੇ ਖ਼ਾਸ ਨਾੜੀਆਂ ਰਾਹੀਂ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖ ਸਕਦੇ ਹਾਂ।
According to Hatha yoga, we can maintain the blood flow through specific nadis by performing few asanas.
ਅਸੀਂ ਸੀਮਿਤ ਰੂਪ ਨਾਲ ਅਤੇ ਨਾਨ-ਕੰਟੈਕਟ ਸਪੋਰਟਸ ਲਈ ਖੇਡ ਪ੍ਰੋਗਰਾਮ ਸ਼ੁਰੂ ਕਰ ਸਕਦੇ ਹਾਂ।
We can start sporting events in a limited manner and for non-contact sports.
ਡੇਅਰੀ ਅਤੇ ਮਾਸ ਪ੍ਰੋਸੈੱਸਿੰਗ ਅਤੇ ਮੁੱਲ ਵਾਧਾ ਸੰਰਚਨਾ ਦੀ ਸਥਾਪਨਾ ਜਾਂ ਮੌਜੂਦਾ ਸੰਰਚਨਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਨਿਵੇਸ਼ ਲਈ ਇਛੁੱਕ ਲਾਭਾਰਥੀ ਸਿਡਬੀ ਦੇ ‘ਉੱਦਮੀ ਮਿੱਤਰ’ ਪੋਰਟਲ ਰਾਹੀਂ ਅਨੁਸੂਚਿਤ ਬੈਂਕ ਵਿੱਚ ਕਰਜ਼ ਪ੍ਰਾਪਤੀ ਲਈ ਅਪਲਾਈ ਕਰ ਸਕਦੇ ਹਨ।
The beneficiaries intending to invest for establishing dairy and meat processing and value addition infrastructure or strengthening of the existing infrastructure can apply for loan in the scheduled bank through Udyami Mitra portal of SIDBI.
ਏਐੱਚਆਈਡੀਐੱਫ ਦੀ ਵਰਤੋਂ ਕਰਕੇ ਚਾਰੇ ਲਈ ਵੀ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕੀਤੇ ਜਾ ਸਕਦੇ ਹਨ।
Using the AHIDF, processing plants can be established for fodder also.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading