Advertisement - Remove

ਸਕਦੇ - Example Sentences

ਪਰ ਅੱਜਕੱਲ੍ਹ ਲੌਜਿਸਟੀਕਲ ਮਾਹਿਰ ਆਪਣੇ ਘਰਾਂ ਦੀ ਸੁਵਿਧਾ ਰਾਹੀਂ ਵਿਸ਼ਵ ਪੱਧਰੀ ਸਪਲਾਈਲੜੀਆਂ ਕੰਟਰੋਲ ਕਰ ਸਕਦੇ ਹਨ।
But logistical experts these days can control global supply chains through the comfort of their own homes.
ਅਸੀਂ ਕੋਰੋਨਾ ਮਹਾਮਾਰੀ ਦੀਆਂ ਇਨ੍ਹਾਂ ਚੁਣੌਤੀਆਂ ਨੂੰ, ਪੂਰੀ ਤਰ੍ਹਾਂ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਅਤੇ ਈਮਾਨਦਾਰੀ ਨਾਲਪਾਲਣਾ ਕਰਕੇ ਹਰਾ ਸਕਦੇ ਹਾਂ।
We can defeat these challenges of the Corona pandemic by following all the guidelines of the Central and state governments strictly and honestly in toto.
ਜੇਕਰ ਅਖੁੱਟ ਊਰਜਾ ਦੇ ਖੇਤਰ ’ਤੇ ਧਿਆਨ ਦੇਈਏ ਤਾਂ 2030 ਤੱਕ ਸਿਰਫ਼ ਊਰਜਾ ਦੇ ਖੇਤਰ ਵਿੱਚ ਹੀ 18 ਮਿਲੀਅਨ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰ ਸਕਦੇ ਹਨ।
By focusing on sustainable energy, 18 million more jobs can be created by 2030 in energy sector alone.
ਯੂਐੱਨਡੀਪੀ ਦੇ ਅਨੁਮਾਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੌਸਮ ਪਰਿਵਰਤਨ ਅਤੇ ਕਲਾਈਮੇਟ ਐਕਸ਼ਨ ਦੀ ਦਿਸ਼ਾ ਵਿੱਚ ਸਾਹਸੀ ਕਦਮ ਉਠਾ ਕੇ 2030 ਤੱਕ 26 ਟ੍ਰਿਲੀਅਨ ਅਮਰੀਕੀ ਡਾਲਰ ਦੇ ਲਾਭ ਕਮਾਏ ਜਾ ਸਕਦੇ ਹਨ। ਜੇਕਰ ਅਖੁੱਟ ਊਰਜਾ ’ਤੇ ਧਿਆਨ ਦੇਈਏ ਤਾਂ ਸਿਰਫ਼ ਊਰਜਾ ਦੇ ਖੇਤਰ ਵਿੱਚ ਹੀ 2030 ਤੱਕ 18 ਮਿਲੀਅਨ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਜਾ ਸਕਦੇ ਹਨ।
He also referred to UNDPs projections that bold climate action could trigger US 26 trillion in economic benefits by 2030 and that by focusing on sustainable energy, 18 million more jobs can be created by 2030 in energy sector alone.
ਉਹ ਉਦਯੋਗਿਕ ਯੂਨਿਟ, ਜੋ ਕਿ ਮਿਆਰੀ ਆਪ੍ਰੇਟਿੰਗ ਢੰਗ ਅਨੁਸਾਰ ਵਸੂਲੀ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਗ੍ਰਹਿ ਮੰਤਰਾਲਾ ਅਤੇ ਪੰਜਾਬ ਸਰਕਾਰ ਦੁਆਰਾ ਜਾਰੀ ਹਿਦਾਇਤਾਂ ਅਨੁਸਾਰ ਵਪਾਰ ਅਤੇ ਕਾਮਰਸ ਵਿਭਾਗ ਕੋਲ ਆਨਲਾਈਨ ਆਵੇਦਨ ਕਰ ਸਕਦੇ ਹਨ।
The industrial units which want to start operations subject to compliance of Standard Operating Procedure mentioned under guidelines issued by MHA Government of Punjab last week can apply online on Industries and Commerce Department's site and start operations.
Advertisement - Remove
ਦੋਵੇਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਭਾਰਤ ਤੇ ਆਇਰਲੈਂਡ ਇਸ ਮਹਾਮਾਰੀ ਖ਼ਿਲਾਫ਼ ਅੰਤਰਰਾਸ਼ਟਰੀ ਜੰਗ ਵਿੱਚ ਯੋਗਦਾਨ ਪਾਉਣ ਲਈ ਫ਼ਾਰਮਾਸਿਊਟੀਕਲਸ ਤੇ ਮੈਡੀਕਲ ਖੇਤਰਾਂ ਵਿੱਚ ਆਪਣੀਆਂ ਸ਼ਕਤੀਆਂ ਵਧਾ ਸਕਦੇ ਹਨ।
The two leaders agreed that India and Ireland can leverage their strengths in the pharmaceutical and medical fields to contribute to the global fight against the pandemic.
ਅਧਿਆਪਕ ਅਤੇ ਮਾਪਿਆਂ ਸਰਗਰਮੀਆਂ ਨੂੰ ਪ੍ਰਸੰਗ ਅਨੁਸਾਰ ਰੱਖ ਸਕਦੇ ਹਨ ਅਤੇ ਉਹ ਸਰਗਰਮੀਆਂ ਉਸ ਹਿਸਾਬ ਨਾਲ ਕਰ ਸਕਦੇ ਹਨ ਕਿ ਵਿਦਿਆਰਥੀ ਉਨ੍ਹਾਂ ਵਿੱਚ ਦਿਲਚਸਪੀ ਲੈਣ ਲੱਗ ਜਾਣ।
Teachers and parents may opt to contexualise the activities and do those activities that the student shows interest in, irrespective of the sequence.
ਉਨ੍ਹਾਂ ਨੇ ਉੱਦਮੀਆਂ ਨੂੰ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਖ਼ੋਜ, ਨਵੀਨਤਾ ਅਤੇ ਗੁਣਵੱਤਾ ਵਿੱਚ ਸੁਧਾਰ ਉਦਯੋਗਿਕ ਵਿਕਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ।
He urged enterprises to make use of technology and mentioned that research, innovation and quality improvement can play a major role in industrial development.
ਵਿਗਿਆਨੀ ਡੋਪਡ ਅਤੇ ਅਨ-ਡੋਪਡ ਕਾਰਬਨ ਨਾਈਟ੍ਰਾਈਡ ਅਧਾਰਿਤ ਮੈਟੀਰੀਅਲ ਨੂੰ ਕੱਪੜੇ ਦੇ ਫੈਬਰਿਕ ਵਿੱਚ ਸ਼ਾਮਲ ਕਰਨ ਦੇ ਤਰੀਕਿਆਂ ਦੀ ਖੋਜ ਕਰ ਰਹੇ ਹਨ ਜੋ ਐਂਟੀਮਾਈਕਰੋਬਿਅਲ ਕਿਰਿਆ ਲਈ ਅਨੁਕੂਲ ਨਮੀ ਅਤੇ ਤਾਪਮਾਨ ਦੇ ਤਹਿਤ ਪ੍ਰਤੀਕਿਰਿਆਸ਼ੀਲ ਆਕਸੀਜਨ ਸਪੀਸੀਜ਼ (ਆਰਓਐੱਸ) ਨੂੰ ਲਗਾਤਾਰ ਪੈਦਾ ਕਰ ਸਕਦੇ ਹਨ।
The scientists are exploring ways of incorporating doped and undoped carbon nitride-based materials into cloth fabrics that can continuously produce reactive oxygen species (ROS) under optimal humidity and temperature for the antimicrobial activity.
ਪਰ 'ਜੋ ਮੇਰਾ ਨਹੀਂ ਹੈ', 'ਜਿਸ 'ਤੇ ਮੇਰਾ ਹੱਕ ਨਹੀਂ ਹੈ', ਉਸ ਨੂੰ ਮੈਂ ਦੂਜਿਆਂ ਤੋਂ ਖੋਹ ਲੈਂਦਾ ਹਾਂ, ਉਸ ਨੂੰ ਖੋਹ ਕੇ ਇਸਤੇਮਾਲ ਵਿੱਚ ਲਿਆਉਂਦਾ ਹਾਂ ਤਾਂ ਅਸੀਂ ਇਸ ਨੂੰ ਵਿਕ੍ਰਿਤੀ ਕਹਿ ਸਕਦੇ ਹਾਂ।
But that 'which doesn't belong to me', 'which is not rightfully mine', and I forcibly snatch it from another person and use, can be referred to as a kind of perversion or degeneration.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading