Advertisement - Remove

ਸਕਦੇ - Example Sentences

ਕੋਵਿਡ ਮਰੀਜ਼ਾਂ ਦੇ ਉਨ੍ਹਾਂ ਦੇ ਘਰਾਂ ਵਿੱਚ ਇਲਾਜ ਕਰਨ ਦੇ ਪਹਿਲੇ ਕਦਮ ਦੇ ਤੌਰ ’ਤੇ, ਹੁਣ ਤੋਂ ਉਹ ਸਿਹਤ ਕਰਮਚਾਰੀ ਜਿਨ੍ਹਾਂ ਦਾ ਕੋਵਿਡ ਨਾਲ ਸੰਪਰਕ ਰਿਹਾ ਹੈ, ਉਹ ਆਪਣੇ ਘਰਾਂ ਵਿੱਚ ਇਲਾਜ ਕਰਵਾ ਸਕਦੇ ਹਨ।
As the first step towards treating Covid patients at their homes, from now on, health workers who have contracted Covid can get treatment at their homes.
‘ਅਟਲ ਟਿੰਕਰਿੰਗ ਲੈਬਜ਼’ ’ਚ ਵਿਕਸਤ ਵਿਚਾਰ ਜਾਂ ਮੌਡਲਜ਼ ਅੱਗੇ ਐੱਸਆਈਐੱਚ (SIH) ਵਿੱਚ ਲਿਜਾਂਦੇ ਜਾ ਸਕਦੇ ਹਨ।
The ideas or models developed at ATAL Tinkering Labs can be taken further in SIH.
ਅਸੀਂ ਅਗਲੀ ਪੀੜ੍ਹੀ ਨੂੰ ਬਿਹਤਰ ਤਰੀਕੇ ਨਾਲ ਪ੍ਰੋਤਸਾਹਿਤ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਇੱਕ ਬਿਹਤਰ ਦੇਸ਼ ਵਿਰਾਸਤ ਵਿੱਚ ਦੇ ਸਕਦੇ ਹਾਂ।
We may encourage the next generation in a better way and leave a better country for them.
ਲੋਕ ਆਪਣੀ ਲੋੜ ਅਨੁਸਾਰ, ਜਿਵੇਂ ਕਿ ਆਪਣੇ ਇਲਾਕੇ ’ਚ ਪਾਣੀ ਦੀ ਉਪਲਬਧਤਾ, ਭੂਜਲ ਪੱਧਰ, ਨਜਦੀਕੀ ਨਦੀ ਵਿਚ ਪਾਣੀ ਦੇ ਪੱਧਰ ਅਤੇ ਇਸੇ ਤਰ੍ਹਾਂ ਦੇ ਕਈ ਤੱਥਾਂ ਨੂੰ ਜਾਣਨ ਲਈ ਇਸ ਡਾਟੇ ਦੀ ਵਰਤੋ ਕਰ ਸਕਦੇ ਹਨ।
Individuals can use the data as per their requirement, to know the availability of water in their locality, ground water level, Level of water in the nearby river and such many facts.
ਜਾਗਰੂਕ ਮਨੁੱਖ ਅਧਿਆਪਕਾਂ ਦੁਆਰਾ ਸਿਰਜੇ ਜਾ ਸਕਦੇ ਹਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੀਤੀ ਇੱਕ ਅਜਿਹੀ ਮਜ਼ਬੂਤ ਅਧਿਆਪਨ ਪ੍ਰਣਾਲੀ ਵਿਕਸਿਤ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ, ਜਿੱਥੇ ਅਧਿਆਪਕ ਚੰਗੇ ਪ੍ਰੋਫ਼ੈਸ਼ਨਲਸ ਤੇ ਵਧੀਆ ਨਾਗਰਿਕ ਤਿਆਰ ਕਰ ਸਕਦੇ ਹਨ।
Enlightened human beings can be created by teachers. The Prime Minister said that the policy focuses on developing a strong teaching system where teachers can in turn produce good professionals and good citizens.
Advertisement - Remove
ਸਿੱਖਿਆ ਜਗਤ ਨਾਲ ਜੁੜੇ ਆਪ ਹੀ ਲੋਕ ਇਸ ਕੰਮ ਨੂੰ ਕਰਦੇ ਹੋ ਅਤੇ ਕਰ ਸਕਦੇ ਹੋ।
You, the people associated with the education sector, do and can do this work.
ਕੁੱਲ ਘਰੇਲੂ ਉਤਪਾਦਨ ਵਿੱਚ ਉਨ੍ਹਾਂ ਦਾ ਯੋਗਦਾਨ ਨਿਗੂਣਾ ਹੈ ਪਰ ਜੇ ਉਨ੍ਹਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ, ਤਾਂ ਇਹ ਬਹੁਤ ਵੱਡੇ ਪੱਧਰ ਉੱਤੇ ਰੋਜ਼ਗਾਰ ਦ੍ਰਿਸ਼ ਵਿੱਚ ਵਾਧਾ ਕਰ ਸਕਦੇ ਹਨ।
Their contribution to GDP is presently negligible, but if focused attention is drawn towards them, these can uplift the employment scene in a big way.
ਜਸਟਿਸ ਡਿਲਿਵਰੀ ਵਿਚ ਅਗਾਂਹਵਧੂ ਅਤੇ ਉਤਰਾਅ-ਚੜ੍ਹਾਅ ਮਹੱਤਵਪੂਰਣ ਹਿੱਸੇ ਹਨ ਜੋ ਬੇਮਿਸਾਲ ਤਰੀਕਿਆਂ ਨਾਲ ਨਿਆਂ ਤਕ ਪਹੁੰਚ ਦੇ ਰਾਹ ਨੂੰ ਬਦਲ ਸਕਦੇ ਹਨ।'
Progressive and disruptive changes in justice delivery are critical components that can alter the course of access to justice in an unprecedented way, said Amitabh Kant, CEO, NITI Aayog.
ਪਖਾਨਿਆਂ ਦੇ ਅਭਾਵ ਵਿੱਚ ਕੀ ਅਸੀਂ ਸੰਕ੍ਰਮਣ ਦੀ ਗਤੀ ਨੂੰ ਘੱਟ ਕਰਨ ਤੋਂ ਰੋਕ ਸਕਦੇ ?
In the absence of toilets, could we have prevented the spread of the infection
ਇਨ੍ਹਾਂ ਦੇਸ਼ ਭਗਤਾਂ ਨੂੰ ਜੋ ਅਸੀਂ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ, ਉਹ ਉਨ੍ਹਾਂ ਦੀਆਂ ਇੱਛਾਵਾਂ ਦੇ ਭਾਰਤ ਦਾ ਨਿਰਮਾਣ ਕਰਨਾ ਹੈ।
The most meaningful tribute we can pay to these patriots is to build an India they aspired for.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading