Advertisement - Remove

ਸਕਦੇ - Example Sentences

ਤੁਸੀਂ ਪ੍ਰਬੰਧਨ ਸਿਸਟਮ ਵਿਚ ਵਧੇਰੇ ਪਾਰਦਰਸ਼ਤਾ ਲਿਆਉਣ, ਨੈਤਿਕ ਕਾਰਪੋਰੇਟ ਵਤੀਰੇ ਅਤੇ ਵਧੇਰੇ ਜਵਾਬਦੇਹੀ ਲਿਆਉਣ ਵਿਚ ਸਹਾਈ ਹੋ ਸਕਦੇ ਹੋ ।
You can help bring in greater transparency, ethical corporate behavior and enhanced accountability into our corporate governance system, he added.
ਆਪ ਸਭ ਐਗਰੀਕਲਚਰ ਅਤੇ ਸਮਾਲ ਤੇ ਮੀਡੀਅਮ ਸਕੇਲ ਦੇ ਵਪਾਰ ਵਿੱਚ ਆਪਣਾ ਯੋਗਦਾਨ ਦੇ ਸਕਦੇ ਹੋ।
As we have found in India, the SME sector can be a big job creator and an effective mechanism to distribute prosperity.
ਉਨ੍ਹਾਂ ਨੇ ਨਵੇਂ ਬਜ਼ਾਰਾਂ ਨੂੰ ਖਾਸ ਕਰਕੇ ਅਫਰੀਕਾ ਦੇ ਬਜ਼ਾਰਾਂ ਵਿੱਚ ਪਹੁੰਚ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਵਿਸ਼ੇਸ਼ ਬਲ ਦਿੱਤਾ ਜਿੱਥੇ ਦਵਾਈਆਂ ਦਾ ਕਿਫਾਇਤੀ ਹੋਣਾ ਇੱਕ ਵੱਡਾ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਨਿਰਯਾਤਕ ਇਸ ਪੈਮਾਨੇ ‘ਤੇ ਖਰ੍ਹੇ ਉਤਰ ਸਕਦੇ ਹਨ।
He emphasised the need for reaching out to newer markets, especially in Africa, where affordability is the key issue, which can be very well addressed by the Indian exporters.
ਇਨ੍ਹਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਬੰਧੀ, ਅਸੀਂ ਸਿੱਖਿਆ ਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਇੱਕ-ਦੂਜੇ ਤੋਂ ਸਿਖ ਸਕਦੇ ਹਾਂ।
To realize the dreams of these young people and to create employment opportunities for them, we can learn from each other in the fields of education and skill development.
ਇਸ ਸੰਦਰਭ ਵਿੱਚ, ਰਾਜਪਾਲ ਰਾਜ ਭਵਨ ਕੰਪਲੈਕਸ ਅਤੇ ਰਾਜਾਂ ਦੀਆਂ ਯੂਨੀਵਰਸਿਟੀਆਂ ਨੂੰ ਆਦਰਸ਼ ਵਾਤਾਵਰਣ ਵਜੋਂ ਵਿਕਸਿਤ ਕਰਨ ਲਈ ਯਤਨ ਕਰ ਸਕਦੇ ਹਨ।
In this context, Governors can make efforts to develop Raj Bhavan complexes and state universities as an environmental ideal.
Advertisement - Remove
ਵਿਸਤਾਰਿਤ ਮੈਰਿਟ ਸੂਚੀ ਦੇ ਵਿਦਿਆਰਥੀ ਹੋਰ ਉਮੀਦਵਾਰਾਂ ਦੇ ਨਾਲ ਆਪਣੇ ਵਿਕਲਪਾਂ ਦੀ ਚੋਣ ਕਰ ਸਕਦੇ ਹਨ।
Students in the extended merit list can start filling up their options along with others.
ਐੱਨਡੀਐੱਲਆਈ ਦੀ ਸਾਈਟ ਲਈ www.ndl.gov.in ‘ਤੇ ਵਿਜ਼ਿਟ ਕਰ ਸਕਦੇ ਹਨ।
NDLI can be accessed through www.ndl.gov.in
ਇਹ ਸਮੂਹ ਜ਼ਿਲ੍ਹਾ ਅਧਿਕਾਰੀ ਦੀ ਅਗਵਾਈ ਵਿੱਚ ਕਾਰਜ ਕਰਦੇ ਹਨ। ਇਹ ਆਪਣੀਆਂ ਵਸਤਾਂ ਨੂੰ ਸਿਰਫ਼ ਰਾਜ ਵਿੱਚ ਹੀ ਨਹੀਂ ਬਲਕਿ ਰਾਜ ਦੇ ਬਾਹਰ ਵੀ ਵੇਚ ਸਕਦੇ ਹਨ।
Working under the leadership of Collector, these groups can then market their products not only within the States but also outside the States.
ਪਰ ਅਸੀਂ ਇਨ੍ਹਾਂ ਦੁਰਘਟਨਾਵਾਂ ਦਾ ਸਾਹਮਣਾ ਕਰਨ ਲਈ ਖ਼ੁਦ ਨੂੰ ਤਿਆਰ ਕਰ ਸਕਦੇ ਹਾਂ, ਆਰਥਿਕ ਸੁਰੱਖਿਆ ਸੁਨਿਸ਼ਚਿਤ ਕਰ ਸਕਦੇ ਹਾਂ।
However, we can prepare ourselves to face these difficulties.We can ensure our financial safety.
ਇਸ ਸਕੀਮ ਦੇ ਅੰਦਰ ਵਰਿਸ਼ਠ ਨਾਗਰਿਕ ਮਾਸਿਕ, ਤਿਮਾਹੀ, ਛਿਮਾਹੀ ਜਾਂ ਵਾਰਸ਼ਿਕ ਅਧਾਰ 'ਤੇ ਰਿਟਰਨ ਦਾ ਵਿਕਲਪ ਵੀ ਚੁਣ ਸਕਦੇ ਹਨ।
Under this scheme, senior citizens can opt for monthly, quarterly, half yearly and yearly return.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading