Advertisement - Remove

ਸਕਦੇ - Example Sentences

ਹੁਣ ਚੋਣਾਂ ਆਉਣ ਵਾਲੀਆਂ ਹੋਣ, ਮਿਊਂਸਪੈਲਿਟੀ ਕੋਲ 160 ਕਰੋੜ ਰੁਪਿਆ ਆ ਜਾਵੇ, ਕੀ ਕੁਝ ਨਹੀਂ ਕਰ ਸਕਦੇ ਉਹ।
On the eve of elections, if a municipality have 160 crore in its coffers, what can not be done?
ਉਨ੍ਹਾਂ ਕਿਹਾ ਕਿ ਅੱਜ ਛੋਟੇ ਉੱਦਮੀ ਅਸਾਨੀ ਨਾਲ ਵਪਾਰ ਕਰ ਸਕਦੇ ਹਨ ਅਤੇ ਬਿਜਲੀ ਦਾ ਕਨੈਕਸ਼ਨ ਲੈਣ ਵਰਗੇ ਸਧਾਰਨ ਜਿਹੇ ਕੰਮ ਹੁਣ ਅਸਾਨ ਹੋ ਗਏ ਹਨ।
He said, today small entrepreneurs can do business more easily, and simple things like getting an electricity connection have got easier.
ਉਨ੍ਹਾਂ ਕਿਹਾ ਕਿ ਅੱਜ ਛੋਟੇ ਉੱਦਮੀ ਅਸਾਨੀ ਨਾਲ ਵਪਾਰ ਕਰ ਸਕਦੇ ਹਨ ਅਤੇ ਬਿਜਲੀ ਦਾ ਕਨੈਕਸ਼ਨ ਲੈਣ ਵਰਗੇ ਸਧਾਰਨ ਜਿਹੇ ਕੰਮ ਹੁਣ ਅਸਾਨ ਹੋ ਗਏ ਹਨ।
He said, today small entrepreneurs can do business more easily, and simple things like getting an electricity connection have got easier.
ਹੁਣ ਭਾਰਤੀ ਵਾਹਕ ਸਰਬੀਆ ਵਿੱਚ ਭਾਰਤ ਦੇ ਕਿਸੇ ਵੀ ਖੇਤਰ ਤੋਂ ਸੰਚਾਲਿਤ ਕਰ ਸਕਦੇ ਹਨ।
Now the Indian carriers can operate to any points in Serbia from points in India.
ਮੈਂ ਚਾਹਾਂਗਾ ਕਿ ਤੁਸੀਂ ਸਿਰਫ਼ ਇਸ ਅਭਿਆਨ ਨੂੰ ਸਫ਼ਲ ਕਰਨ ਲਈ ਮਦਦ ਕਰੋ, ਇੰਨਾ ਨਹੀਂ, ਤੁਸੀਂ ਤਬਦੀਲੀ ਦੀ ਵੀ ਅਗਵਾਈ ਕਰੋ ਅਤੇ ਮੈਨੂੰ ਵਿਸ਼ਵਾਸ ਹੈ, ਤੁਸੀਂ ਤਬਦੀਲੀ ਦੀ ਅਗਵਾਈ ਕਰ ਸਕਦੇ ਹੋ।
I want that you not only extend your cooperation in making this campaign successful but also lead the process of transformation and I have full confidence that you can be the leader for this change.
Advertisement - Remove
ਤੁਹਾਡੇ ਵਿੱਚੋਂ ਬਹੁਤੇ ਸਾਡੇ ਨਾਲ ਕਈ ਖੇਤਰਾਂ ਵਿੱਚ ਕੰਮ ਕਰ ਸਕਦੇ ਹਨ; ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:
Most of you can work with us in a number of areas which include:
ਇਹ ਅਜਿਹਾ ਸੱਚ ਹੈ ਜਿਸ ਰਾਹੀਂ ਤੁਸੀਂ ਆਪਣੇ ਉਤਪਾਦ ਸਰਕਾਰ ਨੂੰ ਵੇਚ ਸਕਦੇ ਹੋ।
This is a platform through which you can sell products to the government.
ਇਕੱਠੇ ਹੋ ਕੇ ਅਸੀਂ ਨਵੀਂ ਉਮਰ ਦੀ ਵਿਸ਼ਾਲ ਆਰਥਿਕ ਭਾਈਵਾਲੀ ਤਿਆਰ ਕਰ ਸਕਦੇ ਹਾਂ।
Together, we can build a great economic partnership of the new age.
ਇਕੱਠੇ ਹੋ ਕੇ ਅਸੀਂ ਨਵੀਂ ਉਮਰ ਦੀ ਵਿਸ਼ਾਲ ਆਰਥਿਕ ਭਾਈਵਾਲੀ ਤਿਆਰ ਕਰ ਸਕਦੇ ਹਾਂ।
Together, we can build a great economic partnership of the new age.
ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਉਹ ਰਾਜ ਵਿੱਚ ਪ੍ਰੇਰਕ ਏਜੰਟਾਂ ਦੇ ਰੂਪ ਵਿੱਚ ਕੰਮ ਕਰ ਸਕਦੇ ਹਨ, ਪ੍ਰਕਿਰਿਆ ਦਾ ਹਿੱਸਾ ਬਣੇ ਬਿਨਾਂ ਉਹ ਉਨ੍ਹਾਂ ਨੂੰ ਸੁਧਾਰ ਸਕਦੇ ਹਨ ਅਤੇ ਤੇਜ਼ ਕਰ ਸਕਦੇ ਹਨ।
He said they can hence work as catalytic agents in the States, speeding up and improving processes without themselves becoming a part of them.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading