Advertisement - Remove

ਸਕਦੇ - Example Sentences

ਸਾਡੇ ਦੂਤਾਵਾਸਾਂ ਦੇ ਮਾਧਿਅਮ ਨਾਲ, ਸਾਡੇ ਵਿਦੇਸ਼ ਸਕੱਤਰ ਇਸ ਫੰਡ ਦੇ ਉਪਯੋਗ ਨੂੰ ਅੰਤਿਮ ਰੂਪ ਦੇਣ ਲਈ ਜਲਦੀ ਨਾਲ ਤਾਲਮੇਲ ਕਰ ਸਕਦੇ ਹਨ।
Our Foreign Secretaries, through our embassies can coordinate quickly to finalize the utilisation of this Fund.
ਅਸੀਂ ਸਾਰਕ ਭਾਗੀਦਾਰਾਂ ਦੇ ਨਾਲ ਇਸ ਰੋਗ ਨਿਗਰਾਨੀ ਸਾਫਟਵੇਅਰ ਨੂੰ ਸਾਂਝਾ ਕਰ ਸਕਦੇ ਹਾਂ ਅਤੇ ਇਸ ਦੇ ਉਪਯੋਗ ’ਤੇ ਸਿਖਲਾਈ ਦੇ ਸਕਦੇ ਹਾਂ।
We could share this Disease Surveillance software with SAARC partners, and training on using this.
ਅਸੀਂ ਆਪਣੇ ਮਾਹਰਾਂ ਨੂੰ ਇਹ ਵੀ ਪੁੱਛ ਸਕਦੇ ਹਾਂ ਕਿ ਉਹ ਕੋਵਿਡ-19 ਦੇ ਦੀਰਘਕਾਲੀ ਆਰਥਿਕ ਪਰਿਣਾਮਾਂ ਉੱਤੇ, ਅਤੇ ਇਸ ਗੱਲ ’ਤੇ ਵਿਚਾਰ-ਮੰਥਨ ਕਰਨ ਕਿ ਅਸੀਂ ਆਪਣੇ ਅੰਦਰੂਨੀ ਵਪਾਰ ਅਤੇ ਸਾਡੀਆਂ ਸਥਾਨਕ ਕੀਮਤ ਲੜੀਆਂ ਨੂੰ ਇਸ ਦੇ ਪ੍ਰਭਾਵ ਤੋਂ ਕਿਵੇਂ ਅਲੱਗ ਰੱਖ ਸਕਦੇ ਹਾਂ।
We can also ask our experts to brainstorm on the longer-term economic consequences of COVID-19, and how we can insulate our internal trade and our local value chains from its impact.
ਇਹ ਸੁਝਾਅ ਵੀ ਦਿੱਤਾ ਗਿਆ ਕਿ ਪ੍ਰਸਾਰ ਭਾਰਤੀ ਨੂੰ ਹਰ ਦਿਨ ਦੋ ਵਾਰ ਪ੍ਰਮਾਣਿਕ ਜਾਣਕਾਰੀ ਦੇਣੀ ਚਾਹੀਦੀ ਹੈ ਜਿਸ ਦੀ ਵਰਤੋਂ ਹੋਰ ਟੀਵੀ ਚੈਨਲ ਕਰ ਸਕਦੇ ਹਨ ।
It was also suggested that Prasar Bharati can give out authentic information twice a day, which can be used by other TV channels.
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਰੋਨਾ ਵਾਇਰਸ ਕਿੰਨੀ ਤੇਜ਼ੀ ਨਾਲ ਫੈਲਦਾ ਹੈ।
You can imagine how rapidly Coronavirus spreads.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਸੰਚਾਰਕਾਂ ਦੇ ਰੂਪ ਵਿੱਚ ਆਰਜੇ ਆਪਣੇ ਸਰੋਤਿਆਂ ਨੂੰ ਐਲਾਨਾਂ ਬਾਰੇ ਦੱਸਣ ਦੇ ਨਾਲ - ਨਾਲ ਉਨ੍ਹਾਂ ਨੂੰ ਸਮਾਜਿਕ ਦੂਰੀ ਅਤੇ ਸੈਲਫ - ਕਵਾਰੰਟੀਨ ਦੇ ਮਹੱਤਵ ਬਾਰੇ ਸਿੱਖਿਅਤ ਕਰਨ ਵਿੱਚ ਇੱਕ ਸਰਗਰਮ ਭੂਮਿਕਾ ਨਿਭਾ ਸਕਦੇ ਹਨ ।
Prime Minister said that as mass communicators, the RJs can play a proactive role in informing their listeners about the announcements, along with educating them about social distancing and the importance of self-quarantine.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਹ ਸੰਗਠਨ ਗ਼ਰੀਬਾਂ ਲਈ ਬੁਨਿਆਦੀ ਜ਼ਰੂਰਤਾਂ ਦੀ ਠੋਸ ਵਿਵਸਥਾ ਕਰਨ ਵਿੱਚ ਮਹਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੀਆਂ ਮੈਡੀਕਲ ਸੁਵਿਧਾਵਾਂ ਅਤੇ ਵਲੰਟੀਅਰਾਂ ਨੂੰ ਮਰੀਜ਼ਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਲਈ ਸਮਰਪਿਤ ਕਰ ਸਕਦੇ ਹਨ।
He suggested that the organizations can play a huge role in arranging for basic necessities for the poor, and can also dedicate their medical facilities and volunteers to serving patients and the needy.
ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ ਵਿੱਚ ਭਾਰਤ ਦੇ ਮਿਸ਼ਨ ਘਰ ਤੋਂ ਬਹੁਤ ਦੂਰ ਹੋ ਸਕਦੇ ਹਨ, ਲੇਕਿਨ ਉਹ ਕੋਵਿਡ - 19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਪੂਰਨ ਭਾਗੀਦਾਰ ਬਣੇ ਹੋਏ ਹਨ।
In conclusion, Prime Minister emphasized that Indias Missions abroad may well be far from home, but they remain full participants in Indias fight against COVID-19.
ਉਪਰੋਕਤ ਉਪਾਅ ਵਿਅਕਤੀ ਆਪਣੀ ਸੁਵਿਧਾ ਅਨੁਸਾਰ ਕਰ ਸਕਦੇ ਹਨ।ਦੇਸ਼ ਭਰ ਵਿੱਚ ਮੰਨੇ -ਪ੍ਰਮੰਨੇ ਵੈਦਾਂ ਦੇ ਨੁਸਖਿਆਂ ‘ਤੇ ਅਧਾਰਿਤ ਇਨ੍ਹਾਂ ਉਪਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ।
The above measures can be followed to the extent possible as per an individuals convenience.
ਪੀਐੱਫ ਅੰਸ਼ਦਾਤਾ ਜਨਮ ਰਿਕਾਰਡ ਠੀਕ ਕਰਵਾਉਣ ਦੇ ਆਵੇਦਨ ਔਨਲਾਈਨ ਭੇਜ ਸਕਦੇ ਹਨ।
The PF subscribers can submit the correction requests online.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading