Advertisement - Remove

ਸਕਦੇ - Example Sentences

ਪ੍ਰਭਾਵਿਤ ਖਪਤਕਾਰ, ਜੋ ਕਿ ਇਹ ਮਹਿਸੂਸ ਕਰਨ ਕਿ ਕੀਮਤਾਂ ਵਿੱਚ ਕੀਤੇ ਗਏ ਵਾਧੇ ਦਾ ਲਾਭ ਉਨ੍ਹਾਂ ਤੱਕ ਨਹੀਂ ਪਹੁੰਚਿਆ, ਉਹ ਵਿਸ਼ੇਸ਼ ਸਬੰਧਤ ਰਾਜ ਵਿੱਚ ਸਕ੍ਰੀਨਿੰਗ ਕਮੇਟੀ ਕੋਲ ਸਹਾਇਤਾ ਦੀ ਮੰਗ ਕਰ ਸਕਦੇ ਹਨ।
Affected consumers who feel the benefit of commensurate reduction in prices is not being passed on when they purchase any goods or services may apply for relief to the Screening Committee in the particular State.
ਪ੍ਰਭਾਵਿਤ ਖਪਤਕਾਰ, ਜੋ ਕਿ ਇਹ ਮਹਿਸੂਸ ਕਰਨ ਕਿ ਕੀਮਤਾਂ ਵਿੱਚ ਕੀਤੇ ਗਏ ਵਾਧੇ ਦਾ ਲਾਭ ਉਨ੍ਹਾਂ ਤੱਕ ਨਹੀਂ ਪਹੁੰਚਿਆ, ਉਹ ਵਿਸ਼ੇਸ਼ ਸਬੰਧਤ ਰਾਜ ਵਿੱਚ ਸਕ੍ਰੀਨਿੰਗ ਕਮੇਟੀ ਕੋਲ ਸਹਾਇਤਾ ਦੀ ਮੰਗ ਕਰ ਸਕਦੇ ਹਨ।
Affected consumers who feel the benefit of commensurate reduction in prices is not being passed on when they purchase any goods or services may apply for relief to the Screening Committee in the particular State.
ਭਾਰਤੀ ਅਰਥਵਿਵਸਥਾ ਦੇ ਪੈਮਾਨੇ ਅਤੇ ਸਾਡੇ ਲਈ ਅਤਿ ਆਧੁਨਿਕ ਇਜ਼ਰਾਈਲੀ ਟੈਕਨੋਲੋਜੀ ਦੀ ਪ੍ਰਸੰਗਿਕਤਾ ਨੂੰ ਦੇਖਦੇ ਹੋਏ, ਇੱਥੋਂ ਤੱਕ ਕਿ ਅਸੀਂ ਇਕੱਠੇ ਜੋ ਹਾਸਲ ਕਰ ਸਕਦੇ ਹਾਂ, ਉਸ ਦੀ ਕੋਈ ਸੀਮਾ ਨਹੀਂ ਹੈ।
Given the scale of the Indian economy and the relevance of cutting-edge Israeli technologies for us, even sky is not the limit for what we may achieve together!
ਉਨ੍ਹਾਂ ਨੂੰ ਕੁਦਰਤ ਦੇ ਬਾਰੇ ਜਾਨਣਾ ਚੰਗਾ ਲੱਗਦਾ ਹੈ ਅਤੇ ਜੇਕਰ ਅਸੀਂ ਬੱਚਿਆਂ ਨੂੰ ਕੁਦਰਤ ਦੀਆਂ ਜਾਣਕਾਰੀਆਂ ਦੇਵਾਂਗੇ ਤਾਂ ਸ਼ਾਇਦ ਵਾਤਾਵਰਣ ਦੀ ਰੱਖਿਆ ਵਿੱਚ, ਉਹ ਅੱਗੇ ਚੱਲ ਕੇ ਕੰਮ ਆ ਸਕਦੇ ਹਨ।
And if we impart knowledge about nature to our children then in future they may prove very useful in protecting the environment.
ਨੇਤਾਵਾਂ ਨੇ ਸਵੀਕਾਰ ਕੀਤਾ ਕਿ ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਯੂਰਪੀ ਸੰਘ ਦੇ ਮੈਂਬਰ ਰਾਜਾਂ ‘ਚ ਅਧਾਰਤ ਕੰਪਨੀਆਂ ਲਈ ਨਿਵੇਸ਼ ਦੇ ਮੌਕਿਆਂ ਦੀ ਪੇਸ਼ਕਸ਼ ਕਰ ਸਕਦੇ ਹਨ।
Leaders acknowledged that the “Make in India” initiative may offer investment opportunities for companies based in the EU Member States.
Advertisement - Remove
ਵਿਕਲਪ ਅਸਾਨ ਨਹੀਂ ਹੋ ਸਕਦੇ ਹਨ।
The choices may not be easy.
ਜੀਵਨ ਦੀ ਗੁਣਵੱਤਾ ਦੇ ਆਰਥਿਕ ਪਹਿਲੂ ਹੋ ਸਕਦੇ ਹਨ, ਪਰ ਇਹ ਸਿਰਫ਼ ਆਰਥਿਕ ਨਹੀਂ ਹੈ।
Quality of life may have an economic aspect, but it is not economics alone.
ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ ਵਿੱਚ ਭਾਰਤ ਦੇ ਮਿਸ਼ਨ ਘਰ ਤੋਂ ਬਹੁਤ ਦੂਰ ਹੋ ਸਕਦੇ ਹਨ, ਲੇਕਿਨ ਉਹ ਕੋਵਿਡ - 19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਪੂਰਨ ਭਾਗੀਦਾਰ ਬਣੇ ਹੋਏ ਹਨ।
In conclusion, Prime Minister emphasized that Indias Missions abroad may well be far from home, but they remain full participants in Indias fight against COVID-19.
ਇਨ੍ਹਾਂ ਰਾਜਾਂ ਦੇ ਸਾਰੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਦੇ ਵੇਰਵੇ ਮੰਤਰਾਲੇ ਨੂੰ ਭੇਜੇ ਜਾ ਸਕਦੇ ਹਨ।
The particulars of all district level nodal officers in these States handling the work may be shared with the Ministry.
ਉਨ੍ਹਾਂ ਮਹਿਸੂਸ ਕੀਤਾ ਕਿ ਜੇ ਸਥਿਤੀ ਨੇੜਲੇ ਭਵਿੱਖ ਵਿੱਚ ਕਮੇਟੀਆਂ ਦੀਆਂ ਨਿਯਮਿਤ ਰਵਾਇਤੀ ਮੀਟਿੰਗਾਂ ਦੀ ਆਗਿਆ ਨਹੀਂ ਦਿੰਦੀ ਤਾਂ ਅਜਿਹੀਆਂ ਮੀਟਿੰਗਾਂ ਕਰਵਾਉਣ ਦੇ ਵਿਕਲਪ ਲੱਭੇ ਜਾ ਸਕਦੇ ਹਨ।
They felt that if the situation does not allow regular conventional meetings of the Committees in the near future, alternative means of enabling such meetings may be explored.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading