Advertisement - Remove

ਸਕਦੇ - Example Sentences

ਇਸ ਯੋਜਨਾ ਤਹਿਤ ਵਰਿਸ਼ਠ ਨਾਗਰਿਕ 15 ਲੱਖ ਰੁਪਏ ਤੱਕ ਨਿਵੇਸ਼ ਕਰ ਸਕਦੇ ਹਨ।
Under this scheme, senior citizens can invest up to Rs. 15 lakh.
ਅਤੇ ਪ੍ਰਧਾਨ ਮੰਤਰੀ ਵਯ-ਵੰਦਨਾ ਯੋਜਨਾ ਲਈ ਦੇਸ਼ ਭਰ ਦੇ ਕਿਸੇ ਵੀ ਐੱਲਆਈਸੀ ਆਫਿਸ ਵਿੱਚ ਜਾ ਕੇ ਇਸ ਦਾ ਤੁਸੀਂ ਮੁਨਾਫ਼ਾ ਲੈ ਸਕਦੇ ਹੋ।
And for Pradhan Mantri Vaya Vandana Yojana, you can take benefit of this scheme by visiting any LIC office across the country.
ਉਨ੍ਹਾਂ ਨੇ ਕਿਹਾ ਕਿ ਹਮਦਰਦੀ, ਧੀਰਜ, ਦੇਖਭਾਲ ਅਤੇ ਸੰਵੇਦਨਾ ਅਜਿਹੇ ਗੁਣ ਹਨ ਜੋ ਕੈਂਸਰ ਪੀੜਤ ਦੇ ਹਿਰਦੇ ਵਿੱਚ ਉਮੀਦ ਅਤੇ ਪੀੜਤ ਪਰਿਵਾਰ ਦੇ ਦੁਖੀ ਮਨ ਨੂੰ ਸ਼ਾਂਤੀ ਪ੍ਰਦਾਨ ਕਰ ਸਕਦੇ ਹਨ।
Empathy and patience, care and compassion are qualities that can infuse hope in the hearts of patients and calm the troubled minds of the families, he said.
ਭਾਈਓ ਅਤੇ ਭੈਣੋਂ, ਕਬੀਰ ਭਾਰਤ ਦੀ ਆਤਮਾ ਦਾ ਗੀਤ, ਰਸ ਅਤੇ ਸਾਰ ਕਹੇ ਜਾ ਸਕਦੇ ਹਨ।
Brothers and sisters, Kabir can be called the song, flavor and essence of Indias soul.
ਸਾਥੀਓ, ਇਹ ਕਾਰਜ ਪਹਿਲਾਂ ਵੀ ਹੋ ਸਕਦੇ ਸਨ, ਪਹਿਲਾਂ ਦੀਆਂ ਸਰਕਾਰਾਂ ਨੂੰ ਕਿਸੇ ਨੇ ਰੋਕਿਆ ਨਹੀਂ ਸੀ।
Friends, These things could have been done even before by the previous governments. No one had stopped them.
Advertisement - Remove
ਸਾਥੀਓ! ਅੱਜ ਜੋ ਕੰਮ ਹੋ ਰਹੇ ਹਨ ਉਹ ਪਹਿਲਾਂ ਵੀ ਹੋ ਸਕਦੇ ਸਨ।
Friends, The tasks that are being executed today could have been done earlier as well.
ਦੁਨੀਆ ਕਿਵੇਂ ਚਲ ਰਹੀ ਹੈ ਜੀ ਅੱਜ ਸਪੇਸ ਟੈਕਨੋਲੋਜੀ ਨਾਲ ਹਜ਼ਾਰਾਂ ਮੀਲ ਉਮਰ ਤੋਂ ਦਿੱਲੀ ਦੀ ਕਿਹੜੀ ਗਲੀ ਵਿੱਚ ਕਿਹੜਾ ਸਕੂਟਰ ਪਾਰਕ ਕੀਤਾ ਹੈ, ਉਸਦਾ ਨੰਬਰ ਕੀ ਹੈ ਉਸ ਦੀ ਫੋਟੋ ਲੈ ਸਕਦੇ ਹੋ ਤੁਸੀਂ।
Today the way the world is working with the help of space technology you can even get the photograph of a number plate of a scooter parked in a narrow lane of Delhi from thousands of miles above the city.
ਇਸ ਉਦੇਸ਼ ਲਈ ਕੰਪਿਊਟਰ ਪ੍ਰਯੋਗਸ਼ਾਲਾਵਾਂ ਦੀ ਸੁਵਿਧਾ ਵਾਲੇ ਸਕੂਲਾਂ ਅਤੇ ਇੰਜੀਨੀਅਰਿੰਗ ਕਾਲਜਾਂ ਦੀ ਸ਼ਨਾਖਤ ਕੀਤੀ ਜਾਵੇਗੀ, ਜਿਨ੍ਹਾਂ ਨੂੰ ਉਮੀਦਵਾਰ ਮੁਫ਼ਤ ਵਰਤ ਸਕਦੇ ਹਨ।
The Schools and engineering colleges with computer labs will be identified for this purpose, which can be used by any aspirant free of charge.
ਜਦੋਂ ਤੁਸੀਂ ਭਾਰਤ ਲਈ ਸਮਾਧਾਨ ਕਰ ਸਕਦੇ ਹੋ, ਤਾਂ ਤੁਸੀਂ ਦੁਨੀਆ ਲਈ ਵੀ ਸਮਾਧਾਨ ਕਰ ਸਕਦੇ ਹੋ ਅਤੇ ਅਸੀਂ ਉੱਥੇ ਪਹੁੰਚਣ ਵਿੱਚ ਤੁਹਾਡੀ ਸਹਾਇਤਾ ਕਰਾਂਗੇ।
If you can solve for India, you can solve for the world and we will help you get there.
ਲੇਕਿਨ ਹੁਣ ਸਮੱਸਿਆਵਾਂ ਨੂੰ ਗਿਣਦੇ ਰਹਾਂਗੇ ਕਿ ਚਲੋ ਭਾਈ ਸਾਨੂੰ ਜਿੰਨ੍ਹਾਂ ਸਮਾਂ ਮਿਲਿਆ ਹੈ, ਜਿੰਨੀਆਂ ਸਮੱਸਿਆਵਾਂ ਨਾਲੋਂ ਦੇਸ਼ ਨੂੰ ਮੁਕਤ ਕਰ ਸਕਦੇ ਹਾਂ, ਕਰੀਏ।
But, whether we will just count the problems or we will set the country free of all those problems that we can in the time available to us.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading