Advertisement - Remove

ਸਕਦੇ - Example Sentences

ਹੋਰ ਅਧਿਕਾਰਿਤ ਹਾਸਤਾਖ਼ਰਕਰਤਾ ਆਪਣੇ ਈ-ਸਾਈਨ ਨੂੰ ਰਜਿਸਟਰ ਕਰ ਸਕਦੇ ਹਨ ਜਾਂ ਮਾਲਕਾਂ ਦੁਆਰਾ ਪ੍ਰਵਾਨਿਤ ਬੇਨਤੀ ਪੱਤਰ ਭੇਜ ਸਕਦੇ ਹਨ ਅਤੇ ਸਬੰਧਿਤ ਈਪੀਐੱਫਓ ਦਫ਼ਤਰਾਂ ਤੋਂ ਪ੍ਰਵਾਨਗੀ ਲੈ ਸਕਦੇ ਹਨ।
Other authorized signatories can register their e-signs and send the request letters approved by the employers and seek approval of the concerned EPFO Offices.
ਜਦੋਂ ਦੂਸਰੇ ਲਈ ਕਰੁਣਾ ਹੋਵੇ, ਸੰਵੇਦਨਾ ਹੋਵੇ ਅਤੇ ਸੇਵਾ ਦਾ ਭਾਵ ਹੋਵੇ, ਤਾਂ ਇਹ ਭਾਵਨਾਵਾਂ ਸਾਨੂੰ ਇੰਨਾ ਮਜ਼ਬੂਤ ਕਰ ਦਿੰਦੀਆਂ ਹਨ ਕਿ ਵੱਡੀ ਤੋਂ ਵੱਡੀ ਚੁਣੌਤੀ ਨੂੰ ਤੁਸੀਂ ਪਾਰ ਪਾ ਸਕਦੇ ਹੋ।
When there is compassion for others, compassion and a sense of service, these feelings make us so strong that you can overcome the biggest challenge.
ਇਸ ਵਰਚੁਅਲ ਯਾਤਰਾ ਦੇ ਅੰਤ ’ਤੇ ਦਰਸ਼ਕ ਸਵਾਲ ਜਵਾਬ ਵੀ ਖੇਡ ਸਕਦੇ ਹਨ।
At the end of this virtual journey visitors can play the quiz also.
ਅਕਾਦਮਿਕ ਵਰ੍ਹੇ 202021 ਤੋਂ ਸ਼ੁਰੂ ਕਰ ਕੇ ਉਮੀਦਵਾਰ ਪੀਐੱਮਆਰਐੱਫ਼ (PMRF) ਲਈ ਜਾਂ ਤਾਂ ਸਿੱਧੇ ਦਾਖ਼ਲੇ ਦੇ ਚੈਨਲ ਜਾਂ ਬਾਅਦ ਵਿੱਚ ਦਾਖ਼ਲੇ ਦੇ ਚੈਨਲ ਰਾਹੀਂ ਅਰਜ਼ੀ ਦੇ ਸਕਦੇ ਹਨ।
Starting Academic Year 2020-21, can didates can apply for PMRF through either direct entry channel or lateral entry channel.
ਫ਼ੋਟੋਡਿਟੈਕਟਰਜ਼; ਓਪਟੋਇਲੈਕਟ੍ਰੌਨਿਕ ਸਰਕਟ ਦਾ ਦਿਲ ਹੁੰਦੇ ਹਨ ਜੋ ਰੋਸ਼ਨੀ ਦਾ ਪਤਾ ਲਾ ਸਕਦੇ ਹਨ ਤੇ ਜਿਨ੍ਹਾਂ ਦੀ ਵਰਤੋਂ ਸੁਰੱਖਿਆ ਨਾਲ ਸਬੰਧਿਤ ਐਪਲੀਕੇਸ਼ਨਸ ਦੇ ਨਾਲਨਾਲ ਸੁਪਰਮਾਰਕਿਟਸ ਵਿੱਚ ਆਟੋਮੈਟਿਕ ਲਾਈਟਿੰਗ ਕੰਟਰੋਲ ਕਰਨ ਤੋਂ ਲੈ ਕੇ ਬਾਹਰਲੇ ਬ੍ਰਹਿਮੰਡ ਤੋਂ ਰੈਡੀਏਸ਼ਨ ਦਾ ਪਤਾ ਲਾਉਣ ਤੱਕ ਦੀ ਵਿਆਪਕ ਰੇਂਜ ਦੀਆਂ ਐਪਲੀਕੇਸ਼ਨਸ ਲਈ ਕੀਤੀ ਜਾ ਸਕਦੀ ਹੈ।
Photodetectors are the heart of any optoelectronic circuit that can detect light and are employed for a wide variety of applications ranging from controlling automatic lighting in supermarkets to detecting radiation from outer galaxy as well as security-related applications.
Advertisement - Remove
ਸ਼੍ਰੀ ਗਡਕਰੀ ਨੇ ਕਿਹਾ ਕਿ ਸਰਹੱਦੀ ਪਿੰਡ ਪਹਿਲੀ ਵਾਰ ਸੜਕਾਂ ਨਾਲ ਜੁੜੇ ਹਨ ਅਤੇ ਕੈਲਾਸ਼ ਮਾਨਸਰੋਵਰ ਯਾਤਰੀ ਹੁਣ ਮੁਸ਼ਕਿਲਾਂ ਭਰੇ 90 ਕਿਲੋਮੀਟਰ ਦੇ ਟਰੈਕ ਤੋਂ ਬਚ ਸਕਣਗੇ ਅਤੇ ਵਾਹਨਾਂ ਵਿੱਚ ਚੀਨ ਦੀ ਸਰਹੱਦ ਤੱਕ ਅੱਗੇ ਆ ਸਕਦੇ ਹਨ।
Shri Gadkari said, the border villages are finally connected by roads for the first time and Kailash Mansarovar Yatris can now avoid the difficult 90Km trek and move upto China border in vehicles.
ਚਾਹਵਾਨ ਵਿਅਕਤੀ ਇਨ੍ਹਾਂ ਵੈਬੀਨਾਰਾਂ ਵਿੱਚ ਨੈਸ਼ਨਲ ਸਕੂਲ ਆਵ੍ ਡਰਾਮਾ ਦੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਸ਼ਾਮਲ ਹੋ ਸਕਦੇ ਹਨ।
Interested people can join these webinars on NSDs Youtube channel and Facebook page.
ਨੈਸ਼ਨਲ ਸਕੂਲ ਆਵ੍ ਡਰਾਮਾ ਨੇ ਔਨਲਾਈਨ ਮੰਚ ਸ਼ੁਰੂ ਕੀਤਾ ਹੈ, ਜਿਥੇ ਉਹ ਲੋਕ, ਜਿਹੜੇ ਘਰ ਵਿੱਚ ਬੈਠੇ ਹਨ, ਸਾਡੇ ਨਾਲ ਜੁੜ ਸਕਦੇ ਹਨ ਅਤੇ ਜਾਣਕਾਰੀ ਵਧਾਉਣ ਲਈ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹਨ।
National School of Drama has initiated an online platform where the people who are sitting at home can connect with us and utilize their time to grab the knowledge.
ਇਨ੍ਹਾਂ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਨਾਲ ਵੱਧ ਤੋਂ ਵੱਧ ਲਗਭਗ 1200 ਯਾਤਰੀ ਹੀ ‘ਸਮਾਜਿਕ ਦੂਰੀ ਬਣਾਈ ਰੱਖਣ ਦੇ ਦਿਸ਼ਾ-ਨਿਰਦੇਸ਼ਾਂ’ ਦਾ ਬਾਕਾਇਦਾ ਪਾਲਣ ਕਰਦੇ ਹੋਏ ਸਫ਼ਰ ਕਰ ਸਕਦੇ ਹਨ।
In these Shramik Special Trains, maximum around 1200 passengers can travel observing social distancing.
ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਵੱਧ ਤੋਂ ਵੱਧ ਕਰੀਬ 1200 ਵਿਅਕਤੀ ਸਮਾਜਿਕ ਦੂਰੀ ਦੇ ਨਿਯਮ ਦਾ ਧਿਆਨ ਰੱਖ ਕੇ ਬੈਠ ਸਕਦੇ ਸਨ।
In these Shramik Special Trains, maximum around 1200 passengers can travel observing social distancing.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading