Advertisement - Remove

ਸਕਦੇ - Example Sentences

ਅਤੇ ਮੈਨੂੰ ਲਗਦਾ ਹੈ ਕਿ ਨਵੀਂ ਪੀੜ੍ਹੀ ਲਈ ਇਹ ਕੇਂਦਰ ਇੱਕ ਵਰਦਾਨ ਦੀ ਤਰ੍ਹਾਂ ਆਇਆ ਹੈ, ਜਿੱਥੇ ਆ ਕੇ ਉਹ ਬਾਬਾ ਸਾਹਿਬ ਦੇ ਦਰਸ਼ਨ ਨੂੰ ਦੇਖ ਸਕਦੇ ਹਨ, ਸਮਝ ਸਕਦੇ ਹਨ।
Friends, I believe that this Centre will prove to be a boon for the new generation who can come here and understand Babasaheb's vision.
ਸਕੂਲ ਵਿੱਚ ਪਖਾਨਾ ਨਾ ਹੋਣ ਦੀ ਵਜ੍ਹਾ ਤੋਂ ਜੋ ਬੇਟੀਆਂ ਪੜ੍ਹਾਈ ਵਿੱਚ ‘ਚ ਹੀ ਛੱਡ ਦਿੰਦੀਆਂ ਸੀ, ਉਨ੍ਹਾਂ ਦੀ ਜ਼ਿੰਦਗੀ ਵਿੱਚ ਕਿੰਨਾ ਵਡਾ ਬਦਲਾਅ ਆਇਆ ਹੈ, ਇਹ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਨ ।
The girls used to dropout of schools due to lack of toilets in the schools. You can very well understand the great change that has come into their lives.
ਤੁਹਾਡੇ ਵਰਗੇ ਹਜ਼ਾਰਾਂ ਸੰਗਠਨ, ਸੰਸਥਾਵਾਂ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
Thousands of such Institutions can play a vital role in this regard.
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਚਿਲੀ ਦਰਮਿਆਨ ਆਰਥਿਕ ਸਬੰਧ ਬਿਹਤਰ ਹੋ ਰਹੇ ਹਨ। ਅਤੇ ਅਸੀਂ ਮਿਲ ਕੇ ਹੋਰ ਬਿਹਤਰ ਕਾਰਜ ਕਰ ਸਕਦੇ ਹਾਂ।
The President said that economic ties between India and Chile are doing well but we can do much more together.
ਅੱਜ ਹਰ ਕੰਮ ਪੂਰਾ ਕਰਨ ਤੋਂ ਬਾਅਦ ਚਲੋ ਹੁਣ ਸਮਾਂ ਬਚਾਈਏ, ਥੋੜ੍ਹਾ ਖੇਡ ਲਈਏ; ਉਸ ਦੀ ਬਜਾਏ ਆਓ ਖੇਡੀਏ ਵੀ, ਖਿੜੀਏ ਵੀ- ਇਸ ਸੰਕਲਪ ਨਾਲ ਅਸੀਂ ਕਿਵੇਂ ਅੱਗੇ ਵਧ ਸਕਦੇ ਹਾਂ?
Today, instead of this approach that we should save some time after completing every work and then play a little bit, how can we move ahead of this thinking with the resolve that: lets play and blossom
Advertisement - Remove
ਸਾਡੀ ਇਹ ਵਿਰਾਸਤ ਅਤੇ ਕਦਰਾਂ-ਕੀਮਤਾਂ , ਸਾਡੇ ਮਜ਼ਹਬਾਂ ਦਾ ਪੈਗਾਮ ਅਤੇ ਉਨ੍ਹਾਂ ਦੇ ਅਸੂਲ ਉਹ ਤਾਕਤ ਹਨ ਜਿਸ ਦੇ ਬਲ ‘ਤੇ ਅਸੀਂ ਹਿੰਸਾ ਅਤੇ ਦਹਿਸ਼ਤਗਰਦੀ ਜਿਹੀਆਂ ਚੁਣੌਤੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।
This legacy of us and our values, the message of our religions and their principles are those powers on the basis of which we can overcome the challenges like violence and terrorism.
ਅਤੇ ਅੱਜ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜੇਕਰ ਕੋਈ ਦੋ ਦੇਸ਼ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਸਕਦੇ ਹਨ ਤਾਂ ਉਹ ਹੈ ਭਾਰਤ ਅਤੇ ਫਰਾਂਸ।
Today, the two countries India and France can face any global challenge by walking hand-in-hand. Mr.
ਇਨ੍ਹਾਂ ਚੀਜ਼ਾ ‘ਤੇ ਅਗਰ ਜ਼ੋਰ ਦਿੰਦੇ ਹਾਂ ਤਾਂ ਅਸੀ ਬਹੁਤ ਵੱਡੇ ਨਤੀਜੇ ਲਿਆ ਸਕਦੇ ਹਾਂ।
If these things are emphasized then we can get better results.
ਉਨ੍ਹਾਂ ਨੇ ਕਿਹਾ ਕਿ ਦਿਹਾਤੀ ਡਾਕਘਰ ਆਈਸੀਟੀਸੈਂਟਰ ਅਤੇ ਰੀਟੇਲ ਸੈਂਟਰ ਬਣ ਸਕਦੇ ਹਨ, ਅਤੇ ਇਸ ਤਰ੍ਹਾਂ ਦਿਹਾਤੀ ਅਬਾਦੀ ਨੂੰ ਬਹੁਤ ਜ਼ਿਆਦਾ ਫਾਇਦੇ ਦਿੱਤੇ ਜਾ ਸਕਦੇ ਹਨ।
The rural Post office can become an ICT centre and Retail Centre, thus bringing enormous benefits to the rural populace, he added.
ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ: ਵਾਤਾਵਰਣ ਅਤੇ ਆਰਥਿਕ ਲਾਭ ਦੀ ਕਲਪਨਾ ਕਰੋ ਜੇਕਰ ਅਸੀਂ ਰਹਿੰਦ ਖੂੰਹਦ ਨੂੰ ਬਚਾਉਣ ਲਈ ਸਹਿਯੋਗ ਕਰ ਸਕਦੇ ਹਾਂ ਅਤੇ ਜੇਕਰ ਅਸੀਂ ਆਪਣੇ ਫਲਾਂ, ਸਬਜ਼ੀਆਂ ਅਤੇ ਬਾਗਬਾਨੀ ਵਿੱਚ ਮੁੱਲ ਜੋੜ ਸਕਦੇ ਹਾਂ!
Just to give you an example: Imagine the environmental and economic gains if we can collaborate to save wastage and if we can add value in our fruits, vegetables and horticulture
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading