Advertisement - Remove

ਸਕਦੇ - Example Sentences

ਅਸੀਂ ਇਹ ਸੁਨਿਸ਼ਚਿਤ ਕਰਨ ਲਈ ਫਿਨਟੈੱਕ ਦਾ ਉਪਯੋਗ ਕਰ ਸਕਦੇ ਹਾਂ ਕਿ ਕਿਸੇ ਦਾ ਵੀ ਸੁਪਨਾ ਅਧੂਰਾ ਨਾ ਰਹੇ ਤੇ ਕੋਈ ਵੀ ਉੱਦਮ, ਵਿੱਤੀ ਪਹੁੰਚ ਦੇ ਅਭਾਵ ਵਿੱਚ ਨਾ ਰਹੇ।
We can use fintech to ensure that no dream remains unfulfilled, and no enterprise remains still born, because of lack of access to finance.
ਅਸੀਂ ਇਹ ਸੁਨਿਸ਼ਚਿਤ ਕਰਨ ਲਈ ਫਿਨਟੈੱਕ ਦਾ ਉਪਯੋਗ ਕਰ ਸਕਦੇ ਹਾਂ ਕਿ ਕਿਸੇ ਦਾ ਵੀ ਸੁਪਨਾ ਅਧੂਰਾ ਨਾ ਰਹੇ ਤੇ ਕੋਈ ਵੀ ਉੱਦਮ, ਵਿੱਤੀ ਪਹੁੰਚ ਦੇ ਅਭਾਵ ਵਿੱਚ ਨਾ ਰਹੇ।
We can use fintech to ensure that no dream remains unfulfilled, and no enterprise remains still born, because of lack of access to finance.
ਦੇਖਦੇ ਹਾਂ ਕਿ ਅਸੀਂ ਸਾਰੇ ਇੱਕਠੇ ਮਿਲ ਕੇ ਕੀ ਕਰ ਸਕਦੇ ਹਾਂ।
I look forward to see what we can do together.
ਤੁਹਾਡੀ ਸਟੀਲ ਬਣਾਉਣ ਦੀ ਸਮਰੱਥਾ ਅਤੇ ਸਾਡੇ ਲੋਹੇ ਦੇ ਸੋਮੇ ਵਧੀਆ ਉਤਪਾਦ ਹਾਸਲ ਕਰਨ ਲਈ ਇਕੱਠੇ ਮਿਲਾਏ ਜਾ ਸਕਦੇ ਹਨ।
Your steel-making capacity and our resources of iron ore can be put together for better products.
ਇਸੇ ਤਰ੍ਹਾਂ ਤੁਹਾਡੀ ਜਹਾਜ਼ ਬਣਾਉਣ ਦੀ ਸਮਰੱਥਾ ਅਤੇ ਸਾਡਾ ਬੰਦਰਗਾਹਾਂ ਦੇ ਵਿਕਾਸ ਦਾ ਏਜੰਡਾ ਮਿਲ ਕੇ ਸਾਡੀ ਭਾਈਵਾਲੀ ਦਾ ਆਧਾਰ ਬਣ ਸਕਦੇ ਹਨ।
Similarly, your ship-building capacity and our agenda of port led development can become a driver of our partnership.
Advertisement - Remove
ਇਸੇ ਤਰ੍ਹਾਂ ਤੁਹਾਡੀ ਜਹਾਜ਼ ਬਣਾਉਣ ਦੀ ਸਮਰੱਥਾ ਅਤੇ ਸਾਡਾ ਬੰਦਰਗਾਹਾਂ ਦੇ ਵਿਕਾਸ ਦਾ ਏਜੰਡਾ ਮਿਲ ਕੇ ਸਾਡੀ ਭਾਈਵਾਲੀ ਦਾ ਆਧਾਰ ਬਣ ਸਕਦੇ ਹਨ।
Similarly, your ship-building capacity and our agenda of port led development can become a driver of our partnership.
ਜੇਕਰ ਅਸੀਂ ਸਾਵਧਾਨ ਰਹੀਏ, ਜ਼ਰੂਰੀ ਨਿਯਮਾਂ ਦਾ ਪਾਲਣ ਕਰੀਏ ਤਾਂ ਅਸੀਂ ਆਪਣੇ ਜੀਵਨ ਦੀ ਰੱਖਿਆ ਤਾਂ ਕਰ ਹੀ ਸਕਦੇ ਹਾਂ, ਸਗੋਂ ਬਹੁਤ ਵੱਡੀਆਂ ਦੁਰਘਟਨਾਵਾਂ ਤੋਂ ਲੋਕਾਂ ਨੂੰ ਵੀ ਬਚਾਅ ਸਕਦੇ ਹਾਂ।
If we stay alert, abide by the prescribed rules & regulations, we shall not only be able to save our own lives but we can prevent catastrophes harming society.
ਇਸ ਨਾਲ ਪਤਾ ਲੱਗਦਾ ਹੈ ਕਿ ਜੇਕਰ ਅਸੀਂ ਸੁਰੱਖਿਆ ਨੂੰ ਪਹਿਲ ਦਿੰਦੇ ਹਾਂ ਤਾਂ ਅਸੀਂ ਸੁਰੱਖਿਆ ਪ੍ਰਾਪਤ ਕਰ ਸਕਦੇ ਹਾਂ।
This proves that if we accord priority to safety, we can actually attain safety.
ਸਮਾਜ ਦਾ , ਸਰਕਾਰਾਂ ਦਾ, ਹਰ ਕਿਸੇ ਦਾ ਧਿਆਨ, ਵਿਕਾਸ ਦੇ ਲਾਭ ਗ਼ਰੀਬ ਨੂੰ ਕਿਵੇਂ ਮਿਲਣ, ਉਸ ‘ਤੇ ਕੇਂਦਰਿਤ ਹੋਵੇ ਅਤੇ ਤਾਂ ਹੀ ਜਾ ਕੇ ਦੇਸ਼ ਨੂੰ ਅਸੀਂ ਗ਼ਰੀਬੀ ਤੋਂ ਮੁਕਤੀ ਦਿਵਾ ਸਕਦੇ ਹਾਂ।
We can alleviate poverty when everyone including society and governments focuses attention on measures to provide benefits of development to the poor.
ਅਤੇ ਉਹ ਹੀ ਸੱਚੀ ਸ਼ਕਤੀ ਦੀ ਸਾਧਨਾ ਹੋਵੇ ਅਤੇ ਤਾਂ ਜਾ ਕੇ ਅਸੀਂ ਮਿਲ ਕੇ ਵਿਜੈ ਦਾ ਤਿਓਹਾਰ ਮਨਾ ਸਕਦੇ ਹਾਂ।
And that would be the true prayer to Shakti, only then can we celebrate together the festival of victory.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading