Advertisement - Remove

ਸਕਦੇ - Example Sentences

ਉਨ੍ਹਾਂ ਕਿਹਾ ਕਿ ਭਾਰਤੀ ਯੂਨੀਵਰਸਿਟੀਆਂ ਨੂੰ ਦੁਨੀਆ ਵਿੱਚੋਂ ਸਰਬਸ਼੍ਰੇਸ਼ਠ ਹੋਣ ਦੀ ਇੱਛਾ ਰੱਖਣੀ ਚਾਹੀਦੀ ਹੈ ਅਤੇ ਰਾਜਪਾਲ ਇਸ ਤਬਦੀਲੀ ਲਈ ਉਤਪ੍ਰੇਰਕ ਬਣਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
He said that Indian Universities must aspire to be among the worlds best, and Governors can play a crucial role in catalysing their transformation.
ਉਨ੍ਹਾਂ ਇਸ ਬਾਰੇ ਵੀ ਚਰਚਾ ਕੀਤੀ ਕਿ ਪ੍ਰਵਾਸੀ ਭਾਰਤੀ, ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਿਵੇਂ ਯੋਗਦਾਨ ਦੇ ਸਕਦੇ ਹਨ।
He also talked about how NRIs can contribute to the success of Mahatma Gandhis dream, Swachh Bharat.
ਸਰਹੱਦੀ ਰਾਜ ਆਪਣੀਆਂ - ਆਪਣੀਆਂ ਸਲਾਨਾ ਕਾਰਜ ਯੋਜਨਾਵਾਂ ਔਨਲਾਈਨ ਪੇਸ਼ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਤੋਂ ਔਨਲਾਈਨ ਇਲੈਕਟ੍ਰਾਨਿਕ ਮੋਡ ਵਿੱਚ ਪ੍ਰਵਾਨਗੀ ਪ੍ਰਾਪਤ ਹੋ ਜਾਵੇਗੀ ਜਿਸ ਨਾਲ ਮਨਜ਼ੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਆਵੇਗੀ ਅਤੇ ਯੋਜਨਾਬੰਦੀ ਅਤੇ ਲਾਗੂਕਰਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
Border States can submit their respective Annual Action Plans online and receive approvals from Ministry of Home Affairs in electronic mode which will bring in transparency in the sanction process and improve quality of planning and implementation.
ਅਜਿਹੀਆਂ ਅਨੇਕ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਮਾਧਾਨ ਤੁਸੀਂ ਸਾਰੇ ਖੋਜ ਸਕਦੇ ਹੋ ।
There are several problems and you people can find solution for them.
ਅਜਿਹੇ ਅਨੇਕ ਵਿਦਿਆਰਥੀਆਂ ਦੇ ਜੀਵਨ ਵਿੱਚ , ਉਨ੍ਹਾਂ ਦਾ ਮਾਰਗ ਦਰਸ਼ਨ ਕਰ ਕੇ ਤੁਸੀਂ ਇੱਕ ਨਵੀਂ ਸ਼ਕਤੀ , ਨਵੀਂ ਚੇਤਨਾ , ਨਵੀਂ ਰੋਸ਼ਨੀ ਲਿਆ ਸਕਦੇ ਹੋ ।
You can bring about a new light, a new energy and a new spirit in the lives of several such students by guiding them.
Advertisement - Remove
ਕਹਿਣ ਦਾ ਭਾਵ ਇਹ ਹੈ ਸਾਡੇ ਨਾਲ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਸਦੇ ਕਾਰਨ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਨੂੰ ਅਸੀਂ ਕਰ ਸਕਦੇ ਹਾਂ ।
I mean to say that there are several things because of them we can do this thing.
ਇਨ੍ਹਾਂ ਦੋਹਾਂ ਨੂੰ ਮਿਲਾਕੇ ਕਿਵੇਂ ਕੰਮ ਕਰ ਸਕਦੇ ਹਾਂ ।
How can we work by combining these two things
ਹੁਣ ਇਹ ਹਵਾਈ ਅੱਡੇ ਬਣਨ ਨਾਲ ਅਸੀਂ ਕੁਝ ਹੀ ਘੰਟਿਆਂ ਵਿੱਚ ਇੱਥੋਂ ਫਲ-ਫੁੱਲ ਹਿੰਦੁਸਤਾਨ ਦੀਆਂ ਵੱਡੀਆਂ ਮਾਰਕੀਟਾਂ ਵਿੱਚ ਲੈ ਜਾ ਸਕਦੇ ਹਾਂ, ਮੇਰਾ ਕਿਸਾਨ ਕਮਾਈ ਕਰ ਸਕਦਾ ਹੈ।
With the airport getting ready, we can carry fruits and flowers to the big markets of the country in just a few hours.
ਇਸ ਤੋਂ ਬਾਅਦ ਰਾਜ ਵੱਖ-ਵੱਖ ਪੱਧਰਾਂ 'ਤੇ ਆਪਣੀ ਘੱਟੋ ਘੱਟ ਵੇਤਨ ਤੈਅ ਕਰ ਸਕਦੇ ਹਨ ਜਿਹੜੀ ਇਸ ਮੰਚ ਵਿੱਚ ਤੈਅ ਮਜ਼ਦੂਰੀ ਤੋਂ ਘੱਟ ਨਹੀਂ ਹੋਣੀ ਚਾਹੀਦੀ ।
Thereafter, states can fix their minimum wages at levels not lower than the floor wage.
ਕੇਂਦਰ ਵਿੱਚ ਇੱਕ ਰਾਸ਼ਟਰੀ ਪੱਧਰ ਦਾ ਡੈਸ਼ਬੋਰਡ ਬਣਾਇਆ ਜਾ ਸਕਦਾ ਹੈ , ਜਿਸ ਦੀ ਪਹੁੰਚ ਰਾਜ ਸਰਕਾਰਾਂ ਤੱਕ ਹੋਵੇ ਤਾਂ ਜੋ ਰਾਜ ਘੱਟੋ ਘੱਟ ਮਜ਼ਦੂਰੀ ਬਾਰੇ ਨੋਟੀਫਿਕੇਸ਼ਨਾਂ ਨੂੰ ਨਿਯਮਿਤ ਤੌਰ ਤੇ ਅਪਡੇਟ ਕਰ ਸਕਦੇ ਹਨ।
A national level dashboard can be created at the Centre with access to the state governments whereby the states can regularly update the notifications regarding minimum wages.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading