Advertisement - Remove

ਸਕਦੇ - Example Sentences

ਰੋਜ਼ਗਾਰ ਦੀਆਂ ਕਿੰਨੀਆਂ ਸੰਭਾਵਨਾਵਾਂ ਮੌਜੂਦ ਹੋਈਆਂ, ਇਹ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ।
We can think about how many opportunities for employment have been created.
ਜਦ ਮੈਂ ਇਹ ਕੰਮ ਕੀਤਾ, ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਦਵਾਈਆਂ ਬਣਾਉਣ ਵਾਲੇ ਮੇਰੇ ਨਾਲ ਕਿੰਨਾ ਨਰਾਜ਼ ਹੋਏ ਹੋਣਗੇ ।
You can imagine how annoyed the pharmaceutical companies would be.
ਤੁਸੀਂ ਸੋਚੋ ਕਿ ਇੱਕ ਡਾਕਟਰ ਜਿੰਨੀਆਂ ਜ਼ਿੰਦਗੀਆਂ ਬਚਾ ਲੈਂਦਾ ਹੈ ਉਸ ਤੋਂ ਜ਼ਿਆਦਾ ਬੱਚਿਆਂ ਦੀ ਜ਼ਿੰਦਗੀ ਅਸੀਂ ਗੰਦਗੀ ਨਾ ਕਰਕੇ ਬਚਾ ਸਕਦੇ ਹਾਂ।
Do you have any idea how many lives a doctor saves You can save lives of more kids just by not polluting.
ਹਰ ਵਿਅਕਤੀ ਨੇ ਆਪਣੇ ਯਤਨ ਨਾਲ ਹੀ ਸਵੱਛ ਭਾਰਤ,ਸਵੱਛ ਉਤਰ-ਪੂਰਬ ਦੇ ਲਈ,ਉਸ ਟੀਚੇ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਭਰਾਵੋ ਤੇ ਭੈਣੋਂ, ਸਵਾਮੀ ਪ੍ਰਣਬਾਨੰਦ ਜੀ ਮਹਾਰਾਜ ਕਹਿੰਦੇ ਸਨ ਕਿ ਦੇਸ਼ ਦੇ ਹਾਲਾਤ ਨੂੰ ਬਦਲਣ ਦੇ ਲਈ ਲੱਖਾਂ ਨਿਰਸਵਾਰਥ ਕਰਮਯੋਗੀਆਂ ਦੀ ਜਰੂਰਤ ਹੈ।
The objective of Clean India Clean North-East can be attained only through individual efforts Brothers and sisters, Swami Pranabanandji Maharaj used to say that country needs millions of selfless workers.
ਇਸ ਸਾਲ ਜਦੋਂ ਤੁਸੀਂ ਸਾਰੇ ਆਪਣੀ ਸੰਸਥਾ ਦੇ ਗਠਨ ਦੇ ਸੌ ਸਾਲ ਮਨਾ ਰਹੇ ਹੋ, ਤਾਂ ਇਸ ਅਹਿਮ ਸਾਲ ਨੂੰ ਕੀ ਪੂਰੀ ਤਰ੍ਹਾਂ ਸਵੱਛਤਾ ਉੱਤੇ ਕੇਂਦ੍ਰਿਤ ਕਰ ਸਕਦੇ ਹਾਂ।
At an occasion when you are celebrating the centenary of your organisation, can it be possible to devote all your efforts to cleanliness drive.
Advertisement - Remove
ਪੰਜ ਸਾਲ ਵਿੱਚ ਅਸੀਂ ਦੇਸ਼ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਸਕਦੇ ਹਾਂ।
We can scale new heights in these five years.
ਆਪ ਸਭ ‘ਏਕ ਭਾਰਤ ਸ੍ਰੇਸ਼ਠ ਭਾਰਤ’ ਅਭਿਆਨ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹੋ ।
All of you can play an important role in strengthening the governments Ek-Bharat-Shreshtha-Bharat Mission.
ਤੁਸੀਂ ਵੱਖ-ਵੱਖ ਰਾਜਾਂ ਦੇ ਜਿਹੜੇ ਸਕੂਲਾਂ ਵਿੱਚ ਜਾਂਦੇ ਹੋ, ਉਹਨਾਂ ਨੂੰ ਆਪਸ ਵਿੱਚ ਪੇਅਰਿੰਗ ਕਰਨ ਲਈ ਪ੍ਰੇਰਤ ਕਰ ਸਕਦੇ ਹੋ, ਸਕੂਲ ਪ੍ਰਬੰਧਨ ਵਿੱਚ ਸੰਵਾਦ ਸਥਾਪਤ ਕਰ ਸਕਦੇ ਹੋ ।
Since you visit schools of different states, you can form similar pairs of schools and allow them to interact among themselves for cultural exchange.
ਇਸ ਊਰਜਾ ਨੂੰ ਰਾਸ਼ਟਰ ਦੇ ਨਿਰਮਾਣ ਦੇ ਕੰਮਾਂ ਵਿੱਚ ਲਾਉਣ ਲਈ ਤੁਹਾਡੇ ਜਿਹੇ ਸੰਸਥਾਨ ਬਹੁਤ ਕੁਝ ਕਰ ਸਕਦੇ ਹਨ ।
Institutes like this can do a lot to channelize this energy for nation building.
ਤਾਂ ਇਹ ਇੱਕ ਪ੍ਰਕਾਰ ਨਾਲ ਅਨੇਕ ਖੇਤਰ ਹਨ ਕਿ ਜਿਸ ਵਿੱਚ ਅਸੀਂ ਬਹੁਤ ਕੁਝ ਮਿਲ ਕੇ ਕੰਮ ਕਰ ਸਕਦੇ ਹਾਂ।
So these are the several areas where we can work together.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading