Advertisement - Remove

ਸਕਦੇ - Example Sentences

ਇਨ੍ਹਾਂ ‘ਸ਼੍ਰਮਿਕ ਸਪੈਸ਼ਲ ਟ੍ਰੇਨਾਂ’ ਵਿੱਚ ਵੱਧ ਤੋਂ 1,200 ਯਾਤਰੀ ਸਫ਼ਰ ਕਰ ਸਕਦੇ ਹਨ ਤੇ ਇਸ ਦੌਰਾਨ ਉਨ੍ਹਾਂ ਨੂੰ ਸਮਾਜਿਕਦੂਰੀ ਰੱਖਣੀ ਪੈਂਦੀ ਹੈ।
In these Shramik Special Trains, maximum around 1200 passengers can travel observing social distancing.
ਅਸੀਂ ਭਾਰਤ ਨੂੰ ਆਤਮ ਨਿਰਭਰ ਭਾਰਤ ਬਣਾ ਸਕਦੇ ਹਾਂ।
We can make India a self-reliant nation.
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਵਾਰ ਖੇਤਰ ਨੂੰ ਥੋੜ੍ਹਾ ਕਰਨ ਨਾਲ ਅਸੀਂ ਇਸ ਖੇਤਰ ਨੂੰ ਵਿਕਾਸ ਲਈ ਪ੍ਰਫ਼ੁੱਲਤ ਕਰ ਸਕਦੇ ਹਾਂ।
Once we decongest the sectors, we can boost the sector, for growth, the Finance Minister added.
ਕਬਾਇਲੀ ਲੋਕ ਇਸ ਮੁਸ਼ਕਲਾਂ ਭਰੇ ਸਮੇਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ, ਕਿਉਂਕਿ ਹੁਣ ਬਹੁਤ ਸਾਰੇ ਖੇਤਰਾਂ ਵਿੱਚ ਨਾਨ ਟਿੰਬਰ ਫੋਰੈਸਟ ਪ੍ਰੋਡਿਊਸ (ਐੱਨਟੀਐੱਫ਼ਪੀ) ਦੀ ਕਟਾਈ ਦਾ ਮੌਸਮ ਹੈ।
The tribal gatherers can be one of the worst affected in these trying times, since this is the peak season for harvesting Non Timber Forest Produce (NTFP) in many regions.
ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਅਜਿਹੇ ਵੈਬੀਨਾਰ ਵੱਖ-ਵੱਖ ਰਾਜਾਂ ਦੇ ਟੂਰ ਅਪਰੇਟਰਾਂ ਜਿਹੇ ਟੂਰਿਜ਼ਮ ਹਿਤਧਾਰਕਾਂ ਆਦਿ ਲਈ ਆਯੋਜਿਤ ਕੀਤੇ ਜਾ ਸਕਦੇ ਹਨ।
He also suggested that such webinars can be organised for tourism stake holders of different states such as Tour Operators etc.
Advertisement - Remove
130 ਕਰੋੜ ਭਾਰਤੀ, ਆਪਣੀ ਯੋਗਤਾ ਨਾਲ ਆਰਥਿਕ ਖੇਤਰ ਵਿੱਚ ਵੀ ਵਿਸ਼ਵ ਨੂੰ ਹੈਰਾਨ ਹੀ ਨਹੀਂ ਬਲਕਿ ਪ੍ਰੇਰਿਤ ਵੀ ਕਰ ਸਕਦੇ ਹਨ।
In the economic domain, through their strength, 130 crore Indians can not only surprise the world but also inspire it.
ਖੋਜ ਤੇ ਵਿਕਾਸ ਜਤਨਾਂ ਲਈ ਕੋਵਿਡ19 ਪਾਜ਼ਿਟਿਵ ਵਿਸ਼ਿਆਂ ਦੇ ਸੈਂਪਲ (ਨਮੂਨੇ) ਇੱਕ ਵਡਮੁੱਲੇ ਸਰੋਤ ਹੋ ਸਕਦੇ ਹਨ।
The specimens collected from COVID-19 positive subjects can be a valuable resource for the RD efforts.
ਭਾਰਤ ਹੀ ਨਹੀਂ, ਪੂਰੀ ਦੁਨੀਆ ਦੇ ਲੋਕ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ।
Not only Indians, but people from all over the world can participate in this competition.
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨ੍ਹੀਆਂ ਵੱਡੀਆਂ ਤਕਲੀਫ਼ਾਂ ਤੋਂ ਇਨ੍ਹਾਂ ਲੋਕਾਂ ਨੂੰ ਮੁਕਤੀ ਮਿਲੀ ਹੈ।
You can guess how these people have got rid of their trouble.
ਜਿਹੜੇ ਕਿਸਾਨਾਂ ਕੋਲ ਪਹਿਲਾਂ ਹੀ ਆਪਣੀ ਜ਼ਮੀਨ ਦੀ ਮਲਕੀਅਤ ਦੇ ਅਧਾਰ 'ਤੇ ਕੇਸੀਸੀ ਹਨ, ਉਹ ਆਪਣੀ ਕੇਸੀਸੀ ਕ੍ਰੈਡਿਟ ਲਿਮਟ ਨੂੰ ਵਧਾ ਸਕਦੇ ਹਨ, ਹਾਲਾਂਕਿ ਵਿਆਜ ਸਬਵੈਂਸ਼ਨ ਸਿਰਫ 3 ਲੱਖ ਰੁਪਏ ਦੀ ਹੱਦ ਤੱਕ ਉਪਲਬਧ ਹੋਵੇਗੀ।
Farmers who already have KCC based on their land ownership, can get their KCC credit limit enhanced, though interest subvention shall be available only to the extent of Rs 3 lakhs.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading