Advertisement - Remove

ਸਕਦੇ - Example Sentences

ਹਫ਼ਤੇ ਦਸ ਦਿਨ ਦੀ ਟਰੇਨਿੰਗ ਤੋਂ ਬਾਅਦ ਇਹ ਵਿਦਿਆਰਥੀ ਆਪਣੇ ਆਪਣੇ ਇਲਾਕੇ ਵਿੱਚ ਛੋਟੇ ਦੁਕਾਨਦਾਰਾਂ ਦੀ ਮਦਦ ਕਰ ਸਕਦੇ ਹਨ, ਉਨ੍ਹਾਂ ਨੂੰ ਜੀਐੱਸਟੀ (GST) ਨੈੱਟਵਰਕ ਨਾਲ ਜੋੜਨ ਅਤੇ ਰਿਟਰਨ ਫਾਇਲ ਕਰਨ ਵਿੱਚ ਮਦਦ ਕਰ ਸਕਦੇ ਹਨ।
They can help small businesses and traders in their area linking them with GSTN, in filing returns after receiving a training of 7 to 10 days..
ਹੋਰ ਸੰਸਥਾਨ ਇਲੈਕਟ੍ਰਿਕ ਕਾਰਾਂ ਲਈ ਲਾਗਤ ਪ੍ਰਭਾਵੀ ਅਤੇ ਸਮਰੱਥ ਬੈਟਰੀ ਪ੍ਰਣਾਲੀ ਵਿਕਸਿਤ ਕਰਨ ਲਈ ਇਸਰੋ ਨਾਲ ਭਾਈਵਾਲੀ ਪਾ ਸਕਦੇ ਹਨ।
Other institutions can partner with ISRO to develop cost effective and efficient battery systems for electric cars.
ਇਲੈਕਟ੍ਰਿਕ ਵਾਹਨ ਵਿਸ਼ੇਸ਼ ਤੌਰ ‘ਤੇ ਅਖੁੱਟ ਊਰਜਾ ਵਿੱਚ ਸਾਡੇ ਨਿਵੇਸ਼ ਦੇ ਪੂਰਕ ਹੋ ਸਕਦੇ ਹਨ।
Electric Vehicles in particular can complement our investments in renewable energy.
ਇਲੈਕਟ੍ਰਿਕ ਵਾਹਨ ਵਿਸ਼ੇਸ਼ ਤੌਰ ‘ਤੇ ਅਖੁੱਟ ਊਰਜਾ ਵਿੱਚ ਸਾਡੇ ਨਿਵੇਸ਼ ਦੇ ਪੂਰਕ ਹੋ ਸਕਦੇ ਹਨ।
Electric Vehicles in particular can complement our investments in renewable energy.
ਰੋਜ਼ਗਾਰ ਦੇ ਅਵਸਰ ਇਸ ਵਿੱਚ ਕਿਵੇਂ ਵਧਾਏ ਜਾ ਸਕਦੇ ਹਨ?
How can employment opportunities be increased in this sphere?
Advertisement - Remove
ਇਸ 2 ਅਕਤੂਬਰ ਨੂੰ ਜਦੋਂਕਿ ਐਤਵਾਰ ਹੈ, ਇੱਕ ਨਾਗਰਿਕ ਦੇ ਨਾਤੇ ਕੀ ਅਸੀਂ ਖੁਦ ਸਵੱਛਤਾ ਵਿੱਚ ਕਿਧਰੇ ਨਾ ਕਿਧਰੇ ਜੁੜ ਸਕਦੇ ਹਾਂ?
This year 2nd October is a Sunday so can we involve ourselves in the cleanliness mission in some way?
ਅਤੇ ਇਸ ਲਈ ਮੇਰਾ ਵਿਸ਼ਵਾਸ ਬਣਦਾ ਹੈ ਕਿ ਜੋ ਗਤੀ ਆਈ ਹੈ, ਉਸ ਗਤੀ ਨੂੰ ਜੇ ਅਸੀਂ ਬਹੁਤ ਹੀ ਸਮਾਂਬੱਧ ਤਰੀਕੇ ਨਾਲ ਅਤੇ ਪੂਰੀ ਬਰੀਕੀ ਨਾਲ ਲਾਗੂ ਕਰਨ ਦਾ ਜਤਨ ਕਰਾਂਗੇ, ਤਾਂ ‘ਗਾਂਧੀ 150’ ਹੁੰਦੇ-ਹੁੰਦੇ ਅਸੀਂ ਬਹੁਤ ਕੁਝ ਤਬਦੀਲੀ ਲਿਆ ਸਕਦੇ ਹਾਂ।
This makes me believe that the momentum gained in this effort can change things to a large extent provided it is taken into action in a refined and time bound manner by 2019.
ਯੋਗ ਦੇ ਮਾਧਿਅਮ ਰਾਹੀਂ ਅਸੀਂ ਇੱਕ ਨਵੇਂ ਯੁੱਗ ਦਾ ਨਿਰਮਾਣ ਕਰ ਸਕਦੇ ਹਾਂ-ਇੱਕਜੁੱਟਤਾ ਅਤੇ ਏਕਤਾ ਯੁੱਗ।
Todays trend is that while we live in village there must also be a home in a city where we can go with our family for outing.
ਅਤੇ ਮੈਨੂੰ ਲਗਦਾ ਹੈ ਕਿ ਨਵੀਂ ਪੀੜ੍ਹੀ ਲਈ ਇਹ ਕੇਂਦਰ ਇੱਕ ਵਰਦਾਨ ਦੀ ਤਰ੍ਹਾਂ ਆਇਆ ਹੈ, ਜਿੱਥੇ ਆ ਕੇ ਉਹ ਬਾਬਾ ਸਾਹਿਬ ਦੇ ਦਰਸ਼ਨ ਨੂੰ ਦੇਖ ਸਕਦੇ ਹਨ, ਸਮਝ ਸਕਦੇ ਹਨ।
I believe that this Centre will prove to be a boon for the new generation who can come here and understand Babasaheb’s vision.
ਜੀਵਨ ਦੀ ਗੁਣਵੱਤਾ ਦੇ ਆਰਥਿਕ ਪਹਿਲੂ ਹੋ ਸਕਦੇ ਹਨ, ਪਰ ਇਹ ਸਿਰਫ਼ ਆਰਥਿਕ ਨਹੀਂ ਹੈ।
Quality of life may have an economic aspect, but it is not economics alone.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading