Advertisement - Remove

ਪਹਿਲੀ - Example Sentences

pahilī  pahilee
ਉਨ੍ਹਾਂ ਕਿਹਾ ਕਿ ਟਿਕਾਊ ਜਲ ਪ੍ਰਬੰਧਨ ਅਤੇ ਸਾਫ ਸਫਾਈ ਅੱਜ ਵੀ ਸ਼ਹਿਰੀ ਖੇਤਰਾਂ ਵਿਚ ਇਕ ਵੱਡੀ ਚੁਣੌਤੀ ਹੈ। ਉਨ੍ਹਾਂ ਇਸ ਦੇ ਨਾਲ ਹੀ ਬ੍ਰਿਕਸ ਦੇਸ਼ਾਂ ਦੇ ਜਲ ਮੰਤਰੀਆਂ ਦੀ ਪਹਿਲੀ ਮੀਟਿੰਗ ਭਾਰਤ ਵਿਚ ਆਯੋਜਿਤ ਕਰਨ ਦਾ ਪ੍ਰਸਤਾਵ ਵੀ ਰੱਖਿਆ।
He also said that Sustainable water management and sanitation are important challenges in urban areas and proposed to hold the first meeting of BRICS Water Ministers in India.
ਪ੍ਰਧਾਨ ਮੰਤਰੀ ਨੇ ਦਹਿਸ਼ਤਵਾਦ ਨਾਲ ਨਜਿੱਠਣ ਲਈ ਬ੍ਰਿਕਸ ਦੀ ਰਣਨੀਤੀ ਉੱਤੇ ਪਹਿਲੀ ਵਾਰੀ ਗੋਸ਼ਟੀ ਦੇ ਆਯੋਜਨ ਉੱਤੇ ਖੁਸ਼ੀ ਜਾਹਰ ਕਰਦੇ ਹੋਏ ਉਮੀਦ ਜਤਾਈ ਕਿ 5 ਕਾਰਜ ਸਮੂਹਾਂ ਦੇ ਯਤਨ ਅਤੇ ਸਰਗਰਮੀਆਂ ਦਹਿਸ਼ਤਵਾਦ ਅਤੇ ਹੋਰ ਸੰਗਠਿਤ ਅਪਰਾਧਾਂ ਵਿਰੁੱਧ ਬ੍ਰਿਕਸ ਦੇਸ਼ਾਂ ਦੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਗੀਆਂ।
He was happy that the first Seminar on BRICS Strategies for Countering Terrorism was organized and hoped that such efforts and activities of the five working groups will increase strong BRICS Security Cooperation against terrorism and other organized crimes.
ਬਾਬਾ ਸਾਹੇਬ ਨੇ ਦੇਸ਼ ਨੂੰ ਯਾਦ ਦਿਵਾਇਆ ਸੀ ਕਿ ਭਾਰਤ ਪਹਿਲੀ ਵਾਰ 1947 ਵਿੱਚ ਅਜ਼ਾਦ ਹੋਇਆ ਜਾਂ ਫਿਰ 26 ਜਨਵਰੀ 1950 ਨੂੰ ਗਣਤੰਤਰ ਬਣਿਆ, ਅਜਿਹਾ ਨਹੀਂ ਹੈ।
Babasaheb reminded the country that India was first liberated in 1947 or became a Republic on 26 January 1950 but this was not the case.
ਇਹ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਰਾਸ਼ਟਰਪਤੀ ਰਾਜਪਕਸ਼ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ ਅਤੇ ਪਦ ਸੰਭਾਲਣ ਦੇ ਦੋ ਹਫ਼ਤੇ ਦੇ ਅੰਦਰ ਭਾਰਤ ਵਿੱਚ ਸਾਨੂੰ ਉਨ੍ਹਾਂ ਦਾ ਸਨਮਾਨ ਕਰਨ ਦਾ ਮੌਕਾ ਦਿੱਤਾ।
It is an honor for us that President Rajapaksa chose India for his first foreign visit and gave us a chance to welcome him in India within two weeks of assuming office.
ਅਸੀਂ ਹਮੇਸ਼ਾ ਭਾਰਤ ਦੀ ਉਨ੍ਹਾਂ ਦੀ ਪਥ-ਪ੍ਰਦਰਸ਼ਕ ਯਾਤਰਾ ਨੂੰ ਯਾਦ ਕਰਾਂਗੇ, ਜੋ 23 ਵਰ੍ਹਿਆਂ ਦੇ ਅੰਤਰਾਲ ਬਾਅਦ ਜਪਾਨੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਸੀ।
We will always remember his pathbreaking visit to India, which was the first by a Japanese PM after a gap of 23 years.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਮਿਸ਼ਨ ਵਿੱਚ ਉਨ੍ਹਾਂ ਦੀ ਲੀਡਰਸ਼ਿਪ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਉਹ ਇਸ ਦੀ ਪਹਿਲੀ ਮਹਿਲਾ ਪ੍ਰਧਾਨ ਹੈ।
The Prime Minister added that her leadership of the Commission had special significance since she was its first woman President.
ਪਿਛਲੇ ਦਿਨੀਂ ਮਨਾਈ ਗਈ ਤੁਹਾਡੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ‘ਤੇ ਮੈਂ ਤੁਹਾਨੂੰ ਵਧਾਈ ਦੇਣੀ ਚਾਹਾਂਗਾ। ਮਾਲਦੀਵ ਵਿੱਚ ਇਹ ਸਾਲ ਲੋਕਤੰਤਰ ਅਤੇ ਵਿਕਾਸ ਲਈ ਸ਼ਾਨਦਾਰ ਸਾਲ ਰਿਹਾ ਹੈ।
I would like to congratulate you on the first Anniversary of your term, which was celebratedfew days back.It has been a landmark yearfor democracy and development in the Maldives.It has also been a significant yearfor India-Maldives relationship.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਗੰਗਾ ਪਰਿਸ਼ਦ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਰਾਸ਼ਟਰੀ ਗੰਗਾ ਪਰਿਸ਼ਦ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
Prime Minister's Office Prime Minister chairs first meeting of National Ganga Council Prime Minister Shri Narendra Modi chaired the first meeting of the National Ganga Council in Kanpur, Uttar Pradesh today.
ਪਰਿਸ਼ਦ ਦੀ ਪਹਿਲੀ ਮੀਟਿੰਗ ਦਾ ਉਦੇਸ਼ ਸਬੰਧਿਤ ਰਾਜਾਂ ਦੇ ਸਾਰੇ ਵਿਭਾਗਾਂ ਦੇ ਨਾਲ-ਨਾਲ ਕੇਂਦਰੀ ਮੰਤਰਾਲਿਆਂ ਵਿੱਚ ‘ਗੰਗਾ ਕੇਂਦਰਿਤ’ ਦ੍ਰਿਸ਼ਟੀਕੋਣ ਦੇ ਮਹੱਤਵ ’ਤੇ ਵਿਸ਼ੇਸ਼ ਧਿਆਨ ਦੇਣਾ ਹੈ।
The first meeting of the Council was aimed at reinforcing the importance of a Ganga-centric approach in all departments of the concerned states as well as relevant Central Ministries.
ਪਹਿਲੀ ਵਾਰ, ਕੇਂਦਰ ਸਰਕਾਰ ਨੇ ਪੰਜ ਰਾਜਾਂ ਜਿਨ੍ਹਾਂ ਤੋਂ ਹੋ ਕੇ ਗੰਗਾ ਦੀ ਧਾਰਾ ਵਹਿੰਦੀ ਹੈ ਅਤੇ ਗੰਗਾ ਨਦੀ ਵਿੱਚ ਉਚਿਤ ਜਲ ਦੇ ਪ੍ਰਵਾਹ ਨੂੰ ਸੁਨਿਸ਼ਚਿਤ ਕਰਨ ਲਈ 2015-20 ਦੀ ਅਵਧੀ ਲਈ 20,000 ਕਰੋੜ ਰੁਪਏ ਦੀ ਵਚਨਬੱਧਤਾ ਕੀਤੀ ਸੀ।
For the first time, the Central Government had made commitment of Rs. 20,000 crores for the period 2015-20 to the five states through which Ganga passes, to ensure adequate as well as uninterrupted water flows in the river.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading