Advertisement - Remove

ਪਹਿਲੀ - Example Sentences

Popularity:
Difficulty:
pahilī  pahilee
ਮੰਤਰੀ ਮੰਡਲ ਦੁਆਰਾ ਪ੍ਰਵਾਨਿਤ ਸਕੀਮ ਦੇ ਸਿਰਫ਼ 30 ਦਿਨਾਂ ਦੇ ਬਾਅਦ ਅੱਜ 2280 ਕਿਸਾਨ ਸੁਸਾਇਟੀਆਂ ਨੂੰ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਪਹਿਲੀ ਪ੍ਰਵਾਨਗੀ ਦਿੱਤੀ ਗਈ ਹੈ।
Today, only 30 days after Cabinet formally approved the scheme, the first sanction of over Rs. 1000 Crore was made to over 2,280 farmer societies.
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਦੀਆਂ ਬੈਠਕਾਂ ਵਿੱਚ ਮੈਬਰਾਂ ਦੀ ਹਾਜ਼ਰੀ ਪਿਛਲੇ ਇੱਕ ਸਾਲ (ਸਤੰਬਰ, 2019 ਵਿੱਚ ਪੁਨਰਗਠਨ ਦੇ ਬਾਅਦ ਤੋਂ) ਦੇ ਦੌਰਾਨ ਪਹਿਲੀ ਵਾਰ 50% ਦੇ ਪੱਧਰ ਨੂੰ ਪਾਰ ਕਰ ਗਈ ਹੈ।
He said that the attendance in the meetings of these Committees has crossed the 50 mark for the first time during the last one year (since reconstitution in September, 2019).
ਪਹਿਲੀ ਪ੍ਰੀ-ਐਪਲੀਕੇਸ਼ਨ ਕਾਨਫਰੰਸ 21 ਜੁਲਾਈ, 2020 ਨੂੰ ਆਯੋਜਿਤ ਹੋਈ ਸੀ।
The first pre-Application Conference was held on July 21, 2020.
ਪਹਿਲੀ ਪ੍ਰੀ-ਐਪਲੀਕੇਸ਼ਨ ਕਾਨਫਰੰਸ ਤੋਂ ਬਾਅਦ ਰੇਲਵੇ ਮੰਤਰਾਲਾ ਨੇ ਆਰਐੱਫਕਿਊ ਫੀਸ ਵਿੱਚ ਇੱਕ ਤੋਂ ਵੱਧ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ ਫੀਸ ਵਿੱਚ ਦਸਵੇਂ ਹਿੱਸੇ ਦੀ ਕਮੀ ਕਰ ਦਿੱਤੀ ਸੀ, ਇਕ ਬੋਲੀਕਾਰ ਦੁਆਰਾ ਤਿੰਨ ਪ੍ਰੋਜੈਕਟਾਂ ਤੱਕ ਦੀ ਪਾਬੰਦੀ ਨੂੰ ਖਤਮ ਕਰ ਦਿੱਤਾ ਸੀ ਅਤੇ ਸਪਸ਼ਟ ਕੀਤਾ ਸੀ ਕਿ ਟ੍ਰੇਨਾਂ ਨੂੰ ਪਟੇ ਤੇ ਦੇਣ ਦੀ ਖੁਲ੍ਹ ਹੋਵੇਗੀ।
Post first pre-application conference, Ministry of Railways (MoR) has reduced the RF fee by one tenth for participating in more than one project, removed restriction of up to 3 projects per bidder and clarified that leasing of trains is allowed.
ਰਾਸ਼ਟਰੀ ਫਲੈਗ ਗਾਰਡ ਲਈ ਥਲ ਸੈਨਾ ਦੀ ਟੁਕੜੀ ਪਹਿਲੀ ਗੋਰਖਾ ਰਾਈਫਲਜ਼ ਦੀ ਪੰਜਵੀ ਬਟਾਲੀਅਨ ਵਿੱਚੋਂ ਲਈ ਗਈ।
The Army contingent for the National Flag Guard is drawn from the 5th Battalion of the First Gorkha Rifles.
Advertisement - Remove
ਪਹਿਲੀ ਗੋਰਖਾ ਰਾਈਫਲਜ਼ ਦੀ ਪੰਜਵੀਂ ਉੱਘੀ ਬਟਾਲੀਅਨ ਦੀ ਸਥਾਪਨਾ ਜਨਵਰੀ, 1942 ਵਿੱਚ ਧਰਮਸ਼ਾਲਾ ਵਿਖੇ ਕੀਤੀ ਗਈ ਸੀ ਅਤੇ ਬਾਅਦ ਵਿੱਚ ਦਸੰਬਰ, 1946 ਵਿੱਚ ਇਸ ਨੂੰ ਸਮਾਪਤ ਕਰ ਦਿੱਤਾ ਗਿਆ ਸੀ।
The elite 5th Battalion of the First Gorkha Rifles, was initially raised in January 1942 at Dharamshala and was later demobilised in December 1946.
ਪਹਿਲੀ ਕਿਸ਼ਤੀ ਦਾ ਤਬਾਦਲਾ ਕਰਨ ਲਈ, ਐੱਨਟੀਪੀਸੀ ਰਿਹੰਦ ਦੇ ਅਧਿਕਾਰੀ ਉੱਘੇ ਸੀਮਿੰਟ ਉਤਪਾਦਕਾਂ ਦੇ ਨਾਲ ਪੂਰਬੀ ਮੱਧ ਰੇਲਵੇ ਕੋਲ ਪਹੁੰਚੇ ਤਾਂ ਜੋ ਤਰਪਾਲ ਨਾਲ ਢਕੇ ਬੀਓਐਕਸਐੱਨ ਵੈਗਨ ਵਿੱਚ ਫਲਾਈ ਐਸ਼ ਦੀ ਸਪਲਾਈ ਭੇਜੀ ਜਾ ਸਕੇ।
To transfer the first tranche, officials from NTPC Rihand approached East Central Railway along with leading cement producers to commence the supply of fly ash in BON wagons covered with tarpaulin.
ਜੀਐੱਸਟੀ ਲਾਗੂ ਕਰਨ ਦਾ ਪ੍ਰਸਤਾਵ ਪਹਿਲੀ ਵਾਰ ਵਿੱਤੀ ਸਾਲ 2006-07 ਵਿੱਚ ਬਜਟ ਭਾਸ਼ਣ ਵਿੱਚ ਦਿੱਤਾ ਗਿਆ ਸੀ।
The proposal to introduce GST was first mooted in the Budget Speech for the financial year 2006-07.
ਮਣੀਪੁਰ ਦੇ ਸਾਬਕਾ ਮੁੱਖ ਮੰਤਰੀ, ਸ਼੍ਰੀ ਰਿਸ਼ਾਂਗ ਕੀਸ਼ਿੰਗ ਦੇਸ਼ ਦੀ ਪਹਿਲੀ ਲੋਕ ਸਭਾ ਦੇ ਮੈਂਬਰ ਸਨ ਅਤੇ ਉਹ ਉੱਤਰ-ਪੂਰਬ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਸਨ।
Former Chief Minister of Manipur, Shri Rishang Keishing was a towering leader of the North-East and the member of the first Lok Sabha.
ਜੇ ਇੱਕ ਸਕੂਲ ਵੱਲੋਂ ਇੱਕ ਤੋਂ ਜ਼ਿਆਦਾ ਐਂਟਰੀਆਂ ਕੀਤੀਆਂ ਜਾਂਦੀਆਂ ਹਨ ਤਾਂ (ਟਾਈਮ-ਸਟੈਂਪਿੰਗ ਦੇ ਕ੍ਰਮ ਅਨੁਸਾਰ) ਪਹਿਲੀ ਐਂਟਰੀ ਹੀ ਪ੍ਰਵਾਨ ਹੋਵੇਗੀ।
In case more than one entry is made by one school, then its first entry (in the order of time-stamping) shall only be accepted.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading