Advertisement - Remove

ਪਹਿਲੀ - Example Sentences

Popularity:
Difficulty:
pahilī  pahilee
ਕੱਲ੍ਹ ਅਟਲ ਜੀ ਦੀ ਉਨ੍ਹਾਂ ਦੀ ਵਿਦਾਈ ਤੋਂ ਬਾਅਦ ਪਹਿਲੀ ਜਨਮ ਜਯੰਤੀ ਹੈ।
After his demise, tomorrow is Atal ji's first birth anniversary.
ਪਹਿਲੀ ਵਾਰ ਭਾਰਤ ਬਿਜਲੀ ਦਾ ਸ਼ੁੱਧ ਨਿਰਯਾਤਕ ਬਣਿਆ ਹੈ।
For the first time, India has become a net exporter of electricity.
ਉਹ 1857-ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ ਬਾਰੇ ਮਿਊਜ਼ੀਅਮ ਵੀ ਦੇਖਣ ਗਏ ਅਤੇ ਉਥੇ 1857 ਦੀ ਅਜ਼ਾਦੀ ਦੀ ਜੰਗ ਬਾਰੇ ਇਤਿਹਾਸਿਕ ਵੇਰਵੇ ਅਤੇ ਇਸ ਸਮੇਂ ਦੌਰਾਨ ਭਾਰਤੀਆਂ ਵੱਲੋਂ ਦਿਖਾਈ ਗਈ ਦਲੇਰੀ ਅਤੇ ਕੁਰਬਾਨੀਆਂ ਤੋਂ ਜਾਣੂ ਹੋਏ।
He also visited the Museum on 1857- Indias first war of Independence and saw the portrayal the historical narrative of 1857 war of independence, showcasing the valour and sacrifices made by Indians during the period.
ਇਹ ਪ੍ਰੋਗਰਾਮ 1 ਦਸੰਬਰ, 2018 ਤੋਂ ਲਾਗੂ ਕੀਤਾ ਜਾਵੇਗਾ ਅਤੇ 31 ਮਾਰਚ, 2019 ਤੱਕ ਦੀ ਮਿਆਦ ਦੇ ਲਈ ਪਹਿਲੀ ਕਿਸ਼ਤ ਦਾ ਇਸੇ ਵਰ੍ਹੇ ਦੇ ਦੌਰਾਨ ਭੁਗਤਾਨ ਕਰ ਦਿੱਤਾ ਜਾਵੇਗਾ।
The programme would be made effective from 1st December 2018 and the first installment for the period upto 31st March 2019 would be paid during this year itself.
ਇਸ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਗਣਤੰਤਰ ਦਿਵਸ ਦੀ ਪਰੇਡ ਵੀ 26 ਜਨਵਰੀ ਨੂੰ ਰਾਜਪਥ ‘ਤੇ, ਜਿੰਨੀਆਂ ਵੀ ਝਾਂਕੀਆਂ ਆਈਆਂ, ਪੂਰਾ ਪ੍ਰੋਗਰਾਮ ਅਤੇ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ, ਪੂਰਾ ਪ੍ਰੋਗਰਾਮ ਮਹਾਤਮਾ ਗਾਂਧੀ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ।
You must have seen this year's Republic Day Parade on 26th January. For the first time, the entire programme was dedicated to Mahatma Gandhi.
Advertisement - Remove
ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਪਹਿਲੀ ਮੰਜ਼ਿਲ ਆਂਧਰਾ ਪ੍ਰਦੇਸ਼ ਦਾ ਗੁੰਟੂਰ ਹੋਵੇਗੀ। ਉਹ ਇੱਥੇ ਯੇਟੂਕਰ ਬਾਈਪਾਸ ’ਤੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
PM in Andhra Pradesh The first destination of the PM will be in Guntur, in Andhra Pradesh where he will unveil several projects at Yetukar Bypass, Guntur.
ਇਸ ਪ੍ਰੋਗਰਾਮ ਵਿੱਚ ਸਵੱਛ ਭਾਰਤ ਦੀਆਂ ਉਪਲੱਬਧੀਆਂ ਅਤੇ ਹਾਲ ਹੀ ਵਿੱਚ ਆਯੋਜਿਤ ਸਵੱਛ ਸੁੰਦਰ ਪਖਾਨਾ, (ਸਾਫ਼ ਅਤੇ ਸਵੱਛ ਪਖਾਨਾ) ਜੋ ਕਿ ਵਿਸ਼ਵ ਵਿੱਚ ਆਪਣੀ ਤਰ੍ਹਾਂ ਦਾ ਇੱਕ ਅਨੋਖਾ ਅਭਿਆਨ ਹੈ ਦਾ ਵੀ ਪਹਿਲੀ ਵਾਰ ਪ੍ਰਦਰਸ਼ਨ ਕੀਤਾ ਜਾਵੇਗਾ।
The event will showcase the achievements of Swachh Bharat and the recently conducted Swachh Sunder Shauchalay, (neat and clean toilet) - a unique and first of its kind in the world campaign.
ਦਿੱਲੀ ਤੋਂ ਕਾਸ਼ੀ ਦਰਮਿਆਨ ਚਲ ਰਹੀ ਦੇਸ਼ ਵਿੱਚ ਬਣੀ ਪਹਿਲੀ ਸੈਮੀ ਹਾਈਸਪੀਡ ਟ੍ਰੇਨ ਵੰਦੇ ਭਾਰਤ ਐਕਸਪ੍ਰੈੱਸ ਇਸ ਦਾ ਇੱਕ ਹੋਰ ਬਹੁਤ ਵੱਡਾ ਉਦਾਹਰਣ ਹੈ।
The first semi-high speed train Vande Bharat Express running between Delhi and Kashi is a good example.
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਰੇਲਵੇ ਵਿੱਚ ਵਿਆਪਕ ਬਦਲਾਅ ਲਿਆਉਣ ਲਈ ਵੱਖ-ਵੱਖ ਕਦਮ ਉਠਾਏ ਗਏ ਹਨ ਅਤੇ ਦਿੱਲੀ ਤੇ ਵਾਰਾਣਸੀ ਦਰਮਿਆਨ ਚਲਣ ਵਾਲੀ ਭਾਰਤ ਦੀ ਪਹਿਲੀ ਸੈਮੀ ਹਾਈ ਸਪੀਡ ਟ੍ਰੇਨ ‘ਵੰਦੇ ਭਾਰਤ ਐਕਸਪ੍ਰੈੱਸ’ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
He also said, over the last 4 and half years various steps were taken to transform Railways, and India's first Semi High-Speed Train, Vande Bharat Express en route Delhi-Varanasi, is one such step.
ਪਹਿਲੀ ਵਾਰ ਸ਼ਰਧਾਲੂਆਂ ਨੂੰ ਸੰਗਮ ਇਸ਼ਨਾਨ ਦੇ ਨਾਲ ਅਕਸ਼ੈਵਟ ਦੇ ਦਰਸ਼ਨ ਦਾ ਵੀ ਮੌਕਾ ਮਿਲਿਆ ।
For the first time the devotees got a chance to see the Akshayvat along with the ritual bath in Sangam.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading