Advertisement - Remove

ਪਹਿਲੀ - Example Sentences

pahilī  pahilee
ਰਾਸ਼ਟਰਪਤੀ ਭਵਨ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਪਰਿਚੈ ਪੱਤਰਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਪੇਸ਼ ਕੀਤਾ ਗਿਆ।
This was the first time in the history of Rashtrapati Bhavan that credentials were presented through the digital medium.
ਜੂਟ ਦੀ ਵਰਤੋਂ ਪਹਿਲੀ ਵਾਰ ਫਲੋਰੋਸੈਂਟ ਕਾਰਬਨ ਡਾਟਸ ਨੂੰ ਸੰਸ਼ਲੇਸ਼ਿਤ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਕੀਤਾ ਗਿਆ ਹੈ, ਜਦਕਿ ਪਾਣੀ ਦੀ ਵਰਤੋਂ ਫੈਲਾਅ ਮਾਧਿਅਮ ਦੇ ਰੂਪ ਵਿੱਚ ਕੀਤੀ ਗਈ ਹੈ।
Jute has been used for the first time as a precursor in synthesizing fluorescent carbon dots, and water was used as the dispersion medium.
ਨਮੱਕਲ ਨੇ ਆਪਣੀ ਪਹਿਲੀ ਕੋਵਿਡ 19 ਦੀ ਮੌਤ ਦਰਜ ਕੀਤੀ ਹੈ, ਕਿਉਂਕਿ ਇੱਕ 47 ਸਾਲਾਂ ਲਾਰੀ ਡਰਾਈਵਰ ਵਿਸ਼ਾਣੂ ਦੀ ਚਪੇਟ ਵਿੱਚ ਆ ਗਿਆ ਸੀ। ਹੁਣ ਤੱਕ ਕੁੱਲ 78 ਮਾਮਲੇ ਪਾਜ਼ਿਟਿਵ ਹਨ ਅਤੇ 77 ਦਾ ਇਲਾਜ਼ ਹੋ ਚੁੱਕਾ ਹੈ।
Namakkal records its first Covid19 death as 47-year-old lorry driver succumbs to the deadly virus a total of 78 tested positive and 77 cured till now.
ਇਸ ਮਾਸਕ ਦੀ ਪਹਿਲੀ ਪਰਤ ਐਂਟੀ-ਬੈਕਟੀਰੀਅਲ ਕੇਸਿੰਗ ਹੋਵੇਗੀ, ਦੂਜੀ ਪਰਤ ਸੈਨੀਟਾਈਜ਼ਿੰਗਲੇਅਰ ਹੋਵੇਗੀ ਅਤੇ ਹਵਾ ਰਾਹੀਂ ਆਉਣ ਵਾਲੇ ਕਣਾਂ ਦੇ ਐਕਸਪੋਜ਼ਰ ਨੂੰ ਘਟਾਏਗੀ।
The first layer of this mask will be anti-bacterial casing, the second layer will be the sanitizing layer and reducing exposure of airborne particulates.
ਐੱਨਆਈਪੀਈਆਰ ਵਿੱਚੋਂ ਪਹਿਲੀ ਪੇਸ਼ਕਾਰੀ ਮੋਹਾਲੀ ਦੇ ਐੱਨਆਈਪੀਈਆਰ ਦੇ ਡਾਇਰੈਕਟਰ ਨੇ ਦਿੱਤੀ।
NIPERs, first presentation was done by Director, NIPER Mohali.
Advertisement - Remove
ਕਿਉਂਕਿ ਬਿਨਾ ਪਰਤ ਚੜ੍ਹੇ ਅਨਕੋਟਿਡ; ਬਿਨਾ ਲੈਮੀਨੇਸ਼ਨ ਵਾਲੇ; ਅਨਲੈਮਿਨੇਟਿਡ ਅਤੇ ਬਿਨਾ ਟੇਪ ਲੱਗੇ; ਅਨਟੇਪਡ ਪੀਪੀਈ ਦੇ ਪ੍ਰਯੋਗ ਦੀ ਸੰਕਲਪਨਾ ਪਹਿਲੀ ਵਾਰ ਸਾਹਮਣੇ ਆਈ ਹੈ, ਅਤੇ ਪਹਿਲਾਂ ਅਜਿਹੇ ਪੀਪੀਈ ਇਸਤੇਮਾਲ ਵਿੱਚ ਨਹੀਂ ਸਨ, ਅਜਿਹੇ ਵਿੱਚ ਇਸ ਇਨੋਵੇਸ਼ਨ ਨੂੰ ਬੌਧਿਕ ਸੰਪਦਾ ਅਧਿਕਾਰਾਂ ਸਬੰਧੀ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਸੀ।
Since the concept of using uncoated, unlaminated or untapped PPE has been provided for the first time, and using such PPE was not practised at all, there was a need to protect the IP rights of this innovation.
ਮੇਰੀ ਇਹ ਮਾਸਕੋ ਯਾਤਰਾ ਕੋਵਿਡ ਮਹਾਮਾਰੀ ਦੇ ਬਾਅਦ ਭਾਰਤ ਤੋਂ ਕਿਸੇ ਸਰਕਾਰੀ ਵਫ਼ਦ ਦੀ ਪਹਿਲੀ ਵਿਦੇਸ਼ ਯਾਤਰਾ ਹੈ।
My visit to Moscow is the first foreign visit from India of an official delegation after the COVID pandemic.
ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਇਸ ਸਾਲ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਪਹਿਲੀ ਵਾਰੀ ਸੈਂਟਰਲ ਟੀਬੀ ਡਵੀਜ਼ਨ (ਸੀਟੀਡੀ) ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੀਬੀ ਖਾਤਮਾ ਯਤਨਾਂ ਦੀ ਇੱਕ ਤਿਮਾਹੀ ਰੈਂਕਿੰਗ ਦੀ ਸ਼ੁਰੂਆਤ ਕੀਤੀ ਹੈ।
The salient feature of this year is that for the first time Central TB Division (CTD) introduced a quarterly ranking on TB elimination efforts by all the states and UTs.
ਇਸ ਨੂੰ ਸਾਲ 2020-21 ਦੀ ਪਹਿਲੀ ਤਿਮਾਹੀ ਤੋਂ ਸ਼ੁਰੂ ਕਰਦੇ ਹੋਇਆਂ ਤਿਮਾਹੀ ਅਧਾਰ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ।
It would be published on a quarterly basis starting from the first quarter of the year 2020-21.
ਡਰੋਨਾਂ ਦੀ ਪਹਿਲੀ ਵਾਰੀ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਵਰਤੋਂ ਕੀਤੀ ਗਈ ਅਤੇ ਅੱਜ ਕੀਟਨਾਸ਼ਕਾਂ ਦਾ ਹੈਲੀਕੌਪਟਰ ਰਾਹੀਂ ਹਵਾਈ ਸਪਰੇਅ ਕਰਨ ਦੀ ਸ਼ੁਰੂਆਤ ਕੀਤੀ ਗਈ।
Drones have been used for the first time for locust control and today aerial spraying of insecticides with the use of helicopter has also been launched.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading