Advertisement - Remove

ਪਹਿਲੀ - Example Sentences

pahilī  pahilee
(ਰਵੀ, ਸੋਨੀਪਤ) (ਨੀਰਾ ਦੇਵੀ, ਮੰਡੀ, ਹਿਮਾਚਲ ਪ੍ਰਦੇਸ਼) 5 ਮਈ, 2020 ਤੱਕ 8.19 ਕਰੋੜ ਲਾਭਾਰਥੀਆਂ ਨੂੰ ਪੀਐੱਮਕਿਸਾਨ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਵਜੋਂ 16,394 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਸਨ।
(Ravi, Sonipat) (Neera Devi, Mandi, HP) As on 5th May,2020, Rs 16,394 crore front loaded towards payment of the first instalment of PM-KISAN to 8.19 crore beneficiaries.
ਕੋਵਿਡ -19 ਦੇ ਕਾਰਨ ਯਾਤਰੀ ਟ੍ਰੇਨ ਸੇਵਾਵਾਂ ਦੇ ਮੁਅੱਤਲ ਹੋਣ ਤੋਂ ਬਾਅਦ ਮੁੜ ਬਹਾਲ ਕੀਤੀ ਜਾਣ ਵਾਲੀ ਇਹ ਪਹਿਲੀ ਸਪੈਸ਼ਲ ਟ੍ਰੇਨ ਹੈ।
12th May, 2020 from New Delhi Railway Station as a first special train to be restored after the suspension of passenger train services due to COVID 19.
ਇਹ ਪਹਿਲੀ ਵਾਰ ਹੈ ਕਿ ਇੱਕ ਹੀ ਦਿਨ, ਸ਼੍ਰਮਿਕ ਟ੍ਰੇਨਾਂ ਵਿੱਚ ਯਾਤਰੀਆਂ ਦੀ ਗਿਣਤੀ 2 ਲੱਖ ਦੇ ਅੰਕ ਨੂੰ ਪਾਰ ਕਰ ਗਈ।
This is for the first time that on a single day, passenger count on Shramik trains crossed the 2 lacs mark.
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਆਪਣੀ ਪਹਿਲੀ ਕਿਸ਼ਤ ਵਿੱਚ, ਕੰਮ ‘ਤੇ ਵਾਪਸ ਪਰਤਣ ਉੱਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਉਪਰਾਲਿਆਂ ਦਾ ਐਲਾਨ ਕੀਤਾ, ਇਸ ਨਾਲ ਕਰਮਚਾਰੀਆਂ ਅਤੇ ਨਿਯੁਕਤੀਕਾਰਾਂ, ਕਾਰੋਬਾਰਾਂ, ਖਾਸ ਕਰਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਮੁੜ ਉਤਪਾਦਨ ਕਰਨ ਅਤੇ ਕਾਮਿਆਂ ਨੂੰ ਲਾਭਕਾਰੀ ਰੋਜ਼ਗਾਰ ਕਰਨ ਦੇ ਯੋਗ ਬਣਾਇਆ।
He said that the Finance Minister, in her first tranche, announced measures focusing on Getting back to work i.e., enabling employees and employers, businesses, especially Micro, Small and Medium Enterprises, to get back to production and workers back to gainful employment.
ਚੇਨਈ ਵਿੱਚ ਇੱਕੋ ਦਿਨ ਅੰਦਰ ਪਹਿਲੀ ਵਾਰ 1000 ਤੋਂ ਵੱਧ ਮਾਮਲੇ ਦਰਜ ਕੀਤੇ ਗਏ; ਚੇਨਈ ਵਿੱਚ 1012 ਕੇਸ ਹਨ।
Chennai also recorded 1000 plus cases in a single day for first time 1012 cases from Chennai.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਗ੍ਰਾਮੀਣ ਇਲਾਕਿਆਂ ਵਿੰਚ ਇੰਟਰਨੈੱਟ ਦੀ ਵਰਤੋਂ ਵੱਧ ਕੀਤੀ ਜਾ ਰਹੀ ਹੈ।
The Prime Minister said it is the first time that the rural areas are using more internet than the urban areas.
ਗੋਆ: ਗੋਆ ਵਿੱਚ ਕੋਵਿਡ ਕਾਰਨ ਪਹਿਲੀ ਮੌਤ, ਜੋ ਕਿ ਉੱਤਰੀ ਗੋਆ ਦਾ 85 ਸਾਲਾ ਵਿਅਕਤੀ ਹੈ, ਦਰਜ ਕੀਤੀ ਗਈ ਹੈ।
Goa: Goa reported its first COVID death - an 85-year-old man from North Goa.
ਅਸਾਮ: ਕੋਵਿਡ 19 ਦੇ ਲਈ ਵੱਡੇ ਪੱਧਰ ਦੀ ਟੈਸਟਿੰਗ ਦੀ ਆਪਣੀ ਪਹਿਲੀ ਪਹਿਲ ਵਜੋਂ, ਰਾਜ ਦਾ ਸਿਹਤ ਵਿਭਾਗ 7 ਜੁਲਾਈ 2020 ਤੋਂ ਗੁਹਾਟੀ ਨਗਰ ਪਾਲਿਕਾ ਦੇ ਪਾਂਡੂ ਖੇਤਰ ਦੇ ਵਾਰਡ ਨੰਬਰ 2 ਤੋਂ ਘਰ-ਘਰ ਕੋਵਿਡ 19 ਟੈਸਟਿੰਗ ਕਰਵਾਏਗਾ।
Assam: As a first of its kind initiative on mass testing for COVID19, State Health Department will carry out house-to-house COVID19 test in ward no.2, Pandu area in Guwahati Municipality starting from 7th July 2020.
ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਭਾਰਤ ਬਾਇਓਟੈਕ ਦੁਆਰਾ ਵਿਕਸਿਤ ਕੀਤੀ ਜਾ ਰਹੀ ਪਹਿਲੀ ਸਵਦੇਸ਼ੀ ਕੋਵਿਡ -19 ਵੈਕਸੀਨਦੀ ਐੱਨਆਈਐੱਮਐੱਸ ਦੇ ਮੈਡੀਕਲ ਸਾਇੰਸਜ਼ ਦੇ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਐੱਨਆਈਐੱਮਐੱਸ) ਵਿਖੇ 30 ਤੰਦਰੁਸਤ ਵਲੰਟੀਅਰਾਂ ’ਤੇ ਜਾਂਚ ਕੀਤੇ ਜਾਣ ਦੀ ਉਮੀਦ ਹੈ।
The first indigenous Covid-19 vaccine, being developed by Indian Council of Medical Research (ICMR) and Bharat Biotech, is expected to be tested on 30 healthy volunteers at Nizams Institute of Medical Sciences (NIMS).
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਸੁਸ਼ਮਾ ਸਵਰਾਜ ਨੂੰ ਅੱਜ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਯਾਦ ਕੀਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਵਿਦੇਸ਼ ਮੰਤਰੀ ਸਵਰਗੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਯਾਦ ਕੀਤਾ।
Prime Minister's Office PM remembers Sushma Swaraj on her first death anniversary today The Prime Minister Shri Narendra Modi remembered former External Affairs Minister Late Smt Sushma Swaraj on her first death anniversary today.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading