Advertisement - Remove

ਪਹਿਲੀ - Example Sentences

pahilī  pahilee
ਮਾਣਯੋਗ ਰਾਸ਼ਟਰਪਤੀ ਜੀ, ਸਾਨੂੰ ਬਹੁਤ ਮਾਣ ਹੈ ਕਿ ਤੁਸੀਂ ਕਿਸੇ ਵੀ ਦੂਜੇ ਦੇਸ਼ ਦੀ ਆਪਣੀ ਪਹਿਲੀ ਦੁਵੱਲੀ ਫੇਰੀ ਲਈ ਭਾਰਤ ਨੂੰ ਚੁਣਿਆ ਹੈ।
Excellency, we are deeply honoured that you have chosen India for your first bilateral State visit abroad.
ਇਸ ਮੌਕੇ `ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਹ ਦਾਦਰਾ ਅਤੇ ਨਗਰ ਹਵੇਲੀ ਵਿਖੇ ਪਹਿਲੀ ਵਾਰੀ ਪ੍ਰਧਾਨ ਮੰਤਰੀ ਦੇ ਤੌਰ `ਤੇ ਆਏ ਹਨ , ਪਰ ਇਸ ਤੋਂ ਪਹਿਲਾਂ ਵੀ ਉਹ ਇੱਥੇ ਕਈ ਵਾਰੀ ਆ ਚੁੱਕੇ ਹਨ।
Speaking on the occasion, he said that he is coming to Dadra and Nagar Haveli for the first time as Prime Minister, but he has been here many times in the past.
ਏਨੇ ਸਾਰੇ ਨੌਜਵਾਨ ਪਹਿਲੀ ਵਾਰੀ ਆਪਣੇ ਘਰਾਂ ਨੂੰ ਛੱਡ ਕੇ, ਆਪਣੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਨਿਕਲ ਆਉਂਦੇ ਹਨ।
This multitude of young people leave their homes for the first time to chart a new direction for their lives.
ਪ੍ਰਧਾਨ ਮੰਤਰੀ ਦੇ ਤੌਰ ‘ਤੇ ਇੰਡੋਨੇਸ਼ੀਆ ਦੀ ਇਹ ਮੇਰੀ ਪਹਿਲੀ ਯਾਤਰਾ ਹੈ।
This is my first visit to Indonesia as Prime Minister.
ਪ੍ਰਧਾਨ ਮੰਤਰੀ ਦੇ ਤੌਰ ‘ਤੇ ਇੰਡੋਨੇਸ਼ੀਆ ਦੀ ਇਹ ਮੇਰੀ ਪਹਿਲੀ ਯਾਤਰਾ ਹੈ।
This is my first visit to Indonesia as Prime Minister.
Advertisement - Remove
ਉਨ੍ਹਾਂ ਕਿਹਾ ਕਿ 12 ਹਜ਼ਾਰ ਐਚਪੀ ਇੰਜਣ, ਜਿਹੜਾ ਅੱਜ ਪਹਿਲੀ ਵਾਰ ਚਲਾਇਆ ਗਿਆ ਹੈ, ਉਹ ਮਾਲਗੱਡੀਆਂ ਦੀ ਗਤੀ ਵਧਾਉਣ ਵਿੱਚ ਅਹਿਮ ਹਿੱਸਾ ਪਾਉਣਗੇ।
He said the 12000 HP engines, the first of which rolled out today, will help in significantly improving the speeds of goods trains.
ਉਨ੍ਹਾਂ ਕਿਹਾ ਕਿ 12 ਹਜ਼ਾਰ ਐਚਪੀ ਇੰਜਣ, ਜਿਹੜਾ ਅੱਜ ਪਹਿਲੀ ਵਾਰ ਚਲਾਇਆ ਗਿਆ ਹੈ, ਉਹ ਮਾਲਗੱਡੀਆਂ ਦੀ ਗਤੀ ਵਧਾਉਣ ਵਿੱਚ ਅਹਿਮ ਹਿੱਸਾ ਪਾਉਣਗੇ।
He said the 12000 HP engines, the first of which rolled out today, will help in significantly improving the speeds of goods trains.
ਉਨ੍ਹਾਂ ਨੇ ”ਰਾਸ਼ਟਰਪਤੀ ਭਵਨ: ਫ਼ਰੌਮ ਰਾਜ ਟੂ ਸਵਰਾਜ” (ਰਾਸ਼ਟਰਪਤੀ ਭਵਨ: ਰਾਜ ਤੋਂ ਸਵਰਾਜ ਤੱਕ) ਨਾਂਅ ਦੀ ਇੱਕ ਪੁਸਤਕ ਰਿਲੀਜ਼ ਕੀਤੀ ਅਤੇ ਉਸ ਦੀ ਪਹਿਲੀ ਕਾਪੀ ਰਾਸ਼ਟਰਪਤੀ ਨੂੰ ਸੌਂਪੀ।
He released a book named “Rashtrapati Bhavan: From Raj to Swaraj” and presented its first copy to the President.
ਆਜ਼ਾਦੀ ਤੋਂ ਬਾਅਦ ਲਾਲ ਕਿਲ੍ਹੇ ਤੋਂ ਪਹਿਲੀ ਵਾਰ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਉੱਪਰ ਤਿਰੰਗਾ ਲਹਿਰਾਇਆ ਗਿਆ।
After Independence, for the first time ever, the tricolor was hoisted at Red Fort on the 75th anniversary of the formation of the Azad Hind Government.
ਉਨ੍ਹਾਂ ਨੇ ਪੁਸਤਕ ਦੀ ਪਹਿਲੀ ਕਾਪੀ ਰਾਸ਼ਟਰਪਤੀ ਨੂੰ ਦਿੱਤੀ ।
He presented the first copy of the book to the President.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading