Advertisement - Remove

ਪਹਿਲੀ - Example Sentences

Popularity:
Difficulty:
pahilī  pahilee
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ 32ਵੀਂ ‘ਪ੍ਰਗਤੀ’ ਬੈਠਕ (ਸੰਵਾਦ) ਦੀ ਪ੍ਰਧਾਨਗੀ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ, 2020 ਦੀ ਪਹਿਲੀ ‘ਪ੍ਰਗਤੀ’ ਬੈਠਕ ਦੀ ਪ੍ਰਧਾਨਗੀ ਕੀਤੀ।
Prime Minister's Office PM chairs the 32nd PRAGATI interaction Prime Minister Shri Narendra Modi chaired the first PRAGATI meeting of the year 2020, today.
ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ, ਸੈਨਿਕ ਸਕੂਲਾਂ ਵਿੱਚ ਬੇਟੀਆਂ ਦੇ ਪ੍ਰਵੇਸ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
For the first time in the history of the country, the admission of daughters in military schools has been approved.
ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਭਾਰਤ ਦੇ ਦੌਰੇ ਨੂੰ ਆਪਣੀ ਪਹਿਲੀ ਡੇਸਟੀਨੇਸ਼ਨ ਵਜੋਂ ਚੁਣਿਆ, ਜਦੋਂ ਉਨ੍ਹਾਂ ਨੇ ਚੋਣਾਂ ਵਿੱਚ ਜਿੱਤ ਦੇ ਤੁਰੰਤ ਬਾਅਦ ਰਾਸ਼ਟਰਪਤੀ ਦਾ ਅਹੁਦਾ ਗ੍ਰਹਿਣ ਕੀਤਾ ਗਿਆ ।
President Gotabaya Rajapaksa chose India as the first destination to visit after he assumed his position as the President immediately after his election victory.
ਸ਼੍ਰੀ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਛੋਟੇ ਸ਼ਹਿਰਾਂ ਦੇ ਅਰਥਿਕ ਵਿਕਾਸ ‘ਤੇ ਧਿਆਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਵਿਕਾਸ ਦੇ ਨਵੇਂ ਕੇਂਦਰਾਂ ਵਜੋਂ ਵਿਕਸਿਤ ਕਰਨ ਦਾ ਪ੍ਰਯਤਨ ਕੀਤਾ ਹੈ।
He emphasized that for the first time, a government has focused on the economic growth of small cities as well making them new growth hubs.
ਇਹ ਦੇਸ਼ ਵਿੱਚ ਪਹਿਲੀ ਓਵਰਨਾਈਟ ਜਰਨੀ (ਯਾਤਰਾ) ਪ੍ਰਾਈਵੇਟ ਟ੍ਰੇਨ ਹੋਵੇਗੀ।
This would be first overnight journey private train in the country.
Advertisement - Remove
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਰਾਸ਼ਟਰੀ ਰਸਦ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜੋ ਸਿੰਗਲ ਵਿੰਡੋ ਈ ਲੌਜਿਸਟਿਕਸ ਦਾ ਨਿਰਮਾਣ ਕਰੇਗੀ, ਜਿਸ ਨਾਲ ਛੋਟੇ ਉਦਯੋਗਾਂ ਨੂੰ ਵਧੇਰੇ ਪ੍ਰਤੀਯੋਗੀ ਬਣਾਇਆ ਜਾ ਸਕੇਗਾ ਅਤੇ ਰੋਜ਼ਗਾਰ ਸਿਰਜਣ ਵਿੱਚ ਵੀ ਮਦਦ ਮਿਲੇਗੀ।
He said for the first time in the country, National logistics policy is being prepared, which will create single window e logistics, thus making small scale industries more competitive and also helping in employment generation.
ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ 130 ਕਰੋੜ ਭਾਰਤੀਆਂ, ਚਾਹੇ ਉਹ ਬਜ਼ੁਰਗ, ਦਿੱਵਯਾਂਗਜਨ, ਆਦਿਵਾਸੀ ਜਾ ਦੁੱਬੇ ਕੁਚਲੇ ਲੋਕ ਹੋਣ ਦੇ ਹਿਤਾਂ ਦੀ ਰੱਖਿਆ ਕਰਨਾ ਹੈ।
It is my governments first priority to protect the interests of 130 Crore Indians whether Senior Citizens, Divyangjan, Tribals or the downtrodden.
ਸਾਡੀ ਪਹਿਲੀ ਸਰਕਾਰ ਹੈ ਜਿਸ ਨੇ ਦਿੱਵਯਾਂਗਜਨਾਂ ਦੇ ਅਧਿਕਾਰ ਐਕਟ” ਨੂੰ ਲਾਗੂ ਕੀਤਾ ਹੈ ਅਤੇ ਇਸ ਦੇ ਰਾਹੀਂ ਅਸੀਂ ਦਿੱਵਯਾਂਗਤਾ ਦੀਆਂ 7 ਤੋਂ ਵਧਾ ਕੇ 21 ਸ੍ਰੇਣੀਆਂ ਤੱਕ ਵਿਸਤਾਰ ਕੀਤਾ ਹੈ।
Ours is the first Government which has enacted the Rights of Persons with the Disabilities Act, through this we have expanded the categories of disabilities from 7 to 21.
ਆਖ਼ਰਕਾਰ, ਇਹ ਕੋਈ ਪਹਿਲੀ ਜਾਂ ਆਖਰੀ ਮਹਾਮਾਰੀ ਨਹੀਂ ਹੈ ਜੋ ਸਾਨੂੰ ਪ੍ਰਭਾਵਿਤ ਕਰੇਗੀ।
Finally, this is not the first nor the last such pandemic that will affect us.
ਮੈਂ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਸਮੇਂ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ, ਸਿਰਫ ਅਤੇ ਸਿਰਫ ਸਿਹਤ ਸੇਵਾਵਾਂ ਹੀ ਹੋਣੀਆਂ ਚਾਹੀਦੀਆਂ ਹਨ, ਹੈਲਥ ਕੇਅਰ ਹੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ।
I have requested the State Governments to ensure that only healthcare is treated as their first and topmost priority at the moment.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading