Advertisement - Remove

ਪਹਿਲੀ - Example Sentences

pahilī  pahilee
ਪਹਿਲੀ ਵਾਰੀ ਇਹ ਤਿੰਨ ਦਿਨਾ ਕਨਵੈਸ਼ਨ ਵਾਰਾਣਸੀ ਵਿੱਚ 21ਤੋਂ 23 ਜਨਵਰੀ ਤੱਕ ਆਯੋਜਿਤ ਕੀਤੀ ਜਾ ਰਹੀ ਹੈ।
For the first time, the three day long convention is being organized in Varanasi from 21-23 January, 2019.
ਪਹਿਲੀ ਵਾਰੀ ਇਹ ਤਿੰਨ ਦਿਨਾ ਕਨਵੈਸ਼ਨ ਵਾਰਾਣਸੀ ਵਿੱਚ 21ਤੋਂ 23 ਜਨਵਰੀ ਤੱਕ ਆਯੋਜਿਤ ਕੀਤੀ ਜਾ ਰਹੀ ਹੈ।
For the first time, the three day long convention is being organized in Varanasi from 21-23 January, 2019.
ਪੈਰਿਸ ਸਥਿਤ ਇਸ ਐਸੋਸੀਏਸ਼ਨ ਦਾ ਆਮ ਇਜਲਾਸ ਇਸ ਵੇਲੇ, ਪਹਿਲੀ ਵਾਰ, ਭਾਰਤ ‘ਚ ਚਲ ਰਿਹਾ ਹੈ।
This Paris based Association is currently holding its general assembly in India, for the first time.
ਮਾਉਂਟ ਐਵਰੈਸਟ ‘ਤੇ ਚੜ੍ਹਨ ਵਾਲੀ ਪਹਿਲੀ ਦਿੱਵਿਯਾਂਗ ਮਹਿਲਾ ਅਰੁਣਿਮਾ ਸਿਨਹਾ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅੰਟਾਰਕਟਿਕਾ ਦੇ ਆਪਣੇ ਅਗਲੇ ਪਰਬਤ ਚੜ੍ਹਨ ਦੇ ਅਭਿਆਨ ਬਾਰੇ ਜਾਣਕਾਰੀ ਦਿੱਤੀ ।
Ms. Arunima Sinha, the first female Divyang to climb Mount Everest, called on the Prime Minister at New Delhi, and apprised him of her upcoming mountaineering expedition to Antarctica.
ਇਸ ਤੋਂ ਪਹਿਲਾਂ ਪੰਜ ਮਹਾਂਦੀਪਾਂ ਵਿੱਚ ਸਭ ਤੋਂ ਉੱਚੀਆਂ ਚੋਟੀਆਂ ਸਾਰ ਕਰਕੇ ਅਰੁਣਿਮਾ ਸਿਨਹਾ ਨੇ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਦਿੱਵਿਯਾਂਗ ਮਹਿਲਾ ਬਣੀ ।
Arunima Sinha had earlier conquered the highest peaks in five continents, becoming the first female Divyang to achieve the feat.
Advertisement - Remove
ਉਹ 1967 ਵਿੱਚ ਤਮਿਲਨਾਡੂ ਸਰਕਾਰ ਦੇ ਮੰਤਰੀ ਬਣੇ ਅਤੇ ਪਹਿਲੀ ਵਾਰ 1969 ਵਿੱਚ ਰਾਜ ਦੇ ਮੁੱਖ ਮੰਤਰੀ ਬਣੇ।
He became a Minister in Tamil Nadu Government in 1967 and then rose to become the Chief Minister of the State for the first time in 1969.
”ਮੇਰੇ ਦੌਰੇ ਦਾ ਆਪਣਾ ਮਹੱਤਵ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਇਜ਼ਰਾਈਲ ਦੌਰਾ ਕਰ ਰਿਹਾ ਹੈ।
“My visit has its own significance as this is the first time ever that an Indian PM is visiting Israel.
ਪਹਿਲੀ ਵਾਰ ਪ੍ਰਧਾਨ ਮੰਤਰੀ ਦਸੰਬਰ 2015 ਵਿੱਚ ਕੋਲਮ ਗਏ ਸਨ ਜਦੋਂ ਉਨ੍ਹਾਂ ਨੇ ਆਰ ਸ਼ੰਕਰ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਸੀ।
His first visit to the city was in December 2015, when he unveiled the statue of R. Sankar.
ਪਹਿਲੀ ਵਾਰ ਪ੍ਰਧਾਨ ਮੰਤਰੀ ਦਸੰਬਰ 2015 ਵਿੱਚ ਕੋਲਮ ਗਏ ਸਨ ਜਦੋਂ ਉਨ੍ਹਾਂ ਨੇ ਆਰ ਸ਼ੰਕਰ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਸੀ।
His first visit to the city was in December 2015, when he unveiled the statue of R. Sankar.
ਉਹ 24 ਅਕਤੂਬਰ, 2000 ਨੂੰ ਪਹਿਲੀ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਅਤੇ ਫਿਰ 2002 ਤੱਕ ਬਣੇ ਰਹੇ।
He became the Chief Minister of Goa for the first time on 24th October, 2000 and continued till 27th February, 2002.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading