Advertisement - Remove

ਪਹਿਲੀ - Example Sentences

Popularity:
Difficulty:
pahilī  pahilee
ਦਵਾਈਆਂ ਦੀ ਪਹਿਲੀ ਖੇਪ ਕੱਲ੍ਹ ਰਾਜ ਵਿੱਚ ਪਹੁੰਚ ਜਾਵੇਗੀ।
The first tranche of medicines shall reach tomorrow.
ਅਰਥ ਸ਼ਾਸਤਰੀਆਂ ਅਤੇ ਮਾਹਿਰਾਂ ਨਾਲ ਪਹਿਲੀ ਬੈਠਕ ਨਵੀਂ ਦਿੱਲੀ ਵਿੱਚ ਮਈ ਵਿੱਚ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਵਿੱਤ ਕਮਿਸ਼ਨ ਨਾਲ ਸਬੰਧਤ ਕਈ ਵਿਸ਼ਿਆਂ ‘ਤੇ ਗੱਲਬਾਤ ਕੀਤੀ ਗਈ ਸੀ।
First meeting with economists and domain experts was held in New Delhi in the month of May which deliberated upon various issues related to its TOR.
ਅੱਜ ਵੀ ਅਹਿਮਦਾਬਾਦ ਵਿੱਚ ਪ੍ਰੀਤਮ ਨਗਰ ਇਸ ਸਹਿਕਾਰੀ ਅੰਦੋਲਨ ਦੀ ਪਹਿਲੀ ਸਫਲ ਯਾਨੀ ਇੱਕ ਪ੍ਰਕਾਰ ਨਾਲ ਸਫਲਤਾ ਦੀ ਪਹਿਲੀ ਯਾਦ ਮੌਜੂਦ ਹੈ।
Even today the memory of the first accomplishment of cooperative movement prevails in the form of Pritam Nagar in Ahmedabad.
ਓਮ ਸੂਰਯਾਅ ਨਮ: ( :) ਦੇ ਮੰਤਰ ਨਾਲ ਅਤੇ ਸੂਰਜ ਦੀ ਪਹਿਲੀ ਕਿਰਨ ਨੂੰ ਅਰਧਯ ਦੇਣ ਨਾਲ ਦਿਨ ਦੀ ਸ਼ੁਰੂਆਤ ਦੀ ਸਾਡੇ ਇੱਥੇ ਸਮਾਜ ਜੀਵਨ ਵਿੱਚ ਸਹਿਜ ਪਰੰਪਰਾ ਹੈ।
It has been a natural tradition of our social life to start the day by offering water to the first ray of the Sun and by chanting the mantra: Om SuryayNamah (I bow down to the Sun God).
ਚੀਨ ਨੂੰ ਗ਼ੈਰ-ਬਾਸਮਤੀ ਚਾਵਲ ਦੇ ਨਿਰਯਾਤ ਦੀ ਪਹਿਲੀ ਖੇਪ ਇਸ ਸਾਲ ਸਤੰਬਰ ਵਿੱਚ ਨਾਗਪੁਰ ਤੋਂ ਭੇਜੀ ਗਈ ਸੀ।
The first consignment of non-basmati rice, of 100 tonnes, was shipped to China, from Nagpur, in September this year.
Advertisement - Remove
ਉਣੱਤੀ (29) ਅਕਤੂਬਰ, 2018 ਨੂੰ, ਰਾਸ਼ਟਰਪਤੀ ਕਾਂਗੜਾ ਵਿੱਚ ਡਾ. ਰਾਜੇਂਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲੇਜ ਦੀ ਪਹਿਲੀ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ।
On October 29, 2018, the President will grace the first convocation of Dr Rajendra Prasad Government Medical College in Kangra.
ਸਾਥੀਓ, ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇਂਦਰ ਸਰਕਾਰ ਵੱਲੋਂ ਓਡੀਸ਼ਾ ਸਮੇਤ ਪੂਰੇ ਪੂਰਬੀ ਭਾਰਤ ਦੇ ਵਿਕਾਸ 'ਤੇ ਇੰਨਾ ਧਿਆਨ ਦਿੱਤਾ ਜਾ ਰਿਹਾ ਹੈ।
Friends, This is the first time in the history of India that such attention is being paid to the Eastern India including Odisha by a central government.
ਪਹਿਲੀ ਲਾਈਨ 2014 ਵਿੱਚ ਸ਼ੁਰੂ ਹੋਈ ਅਤੇ ਉਹ ਵੀ ਸਿਰਫ 11 ਕਿਲੋਮੀਟਰ ਦੀ ਲਾਈਨ ।
The first line could be started in 2014 and that too for just 11 kilometres.
ਯੂਐੱਨਐੱਫਸੀਸੀਸੀ ਵਿੱਚ ਭਾਰਤ ਦੀ ਦੂਜੀ ਦੋ ਸਾਲਾ ਰਿਪੋਰਟ, ਸੰਮੇਲਨ ਵਿੱਚ ਪੇਸ਼ ਪਹਿਲੀ ਦੋ ਸਾਲਾ ਰਿਪੋਰਟ ਦਾ ਅੱਪਡੇਟ ਰੂਪ ਹੈ।
Salient Features: The scope of BUR is to provide an update to India's first BUR to UNFCCC.
ਵਿਸ਼ੇਸ਼ਤਾਵਾਂ: 1. ਯੂਐੱਨਐੱਫਸੀਸੀਸੀ ਵਿੱਚ ਭਾਰਤ ਦੀ ਦੂਜੀ ਦੋ ਸਾਲਾ ਰਿਪੋਰਟ, ਸੰਮੇਲਨ ਵਿੱਚ ਪੇਸ਼ ਪਹਿਲੀ ਦੋ ਸਾਲਾ ਰਿਪੋਰਟ ਦਾ ਅੱਪਡੇਟ ਰੂਪ ਹੈ।
Salient Features: The scope of BUR is to provide an update to India's first BUR to UNFCCC.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading