Advertisement - Remove

ਪਹਿਲੀ - Example Sentences

pahilī  pahilee
ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਭ੍ਰਿਸ਼ਟਾਚਾਰੀਆਂ ਨੂੰ ਕਾਲੇ ਧਨ ਦੇ ਲੈਣ -ਦੇਣ ਤੋਂ ਪਹਿਲਾਂ ਡਰ ਲੱਗ ਰਿਹਾ ਹੈ। ਉਨ੍ਹਾਂ ਵਿੱਚ ਫੜੇ ਜਾਣ ਦਾ ਭੈਅ ਆਇਆ ਹੈ।
It is for the first time since independence that the corrupt people are apprehensive before carrying out black money transactions, they have been fearful of being apprehended.
ਯੂਐਚਸੀ ਦਿਵਸ ਜੋ ਕਿ ਪਹਿਲੀ ਵਾਰੀ 12 ਦਸੰਬਰ, 2014 ਨੂੰ ਮਨਾਇਆ ਗਿਆ ਸੀ, ਦਾ ਉਦੇਸ਼ ਸੰਯੁਕਤ ਰਾਸ਼ਟਰ ਦੇ ਇਤਿਹਾਸਕ ਮਤੇ ਦੀ ਵਰ੍ਹੇਗੰਢ ਮਨਾਉਣਾ ਸੀ।
UHC Day, first commemorated on 12 December 2014, marks the anniversary of the landmark UN resolution. Dr.
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਰਿਜੀਜੂ ਨੇ ਕਿਹਾ ਕਿ ਕੌਮੀ ਏਕਤਾ ਯਾਤਰਾ ਅਸਾਮ ਰਾਈਫਲਜ਼ ਦੁਆਰਾ ਇਕ ਵਧੀਆ ਪਹਿਲਕਦਮੀ ਹੈ ਕਿਉਂਕਿ ਇਹ ਇਹਨਾਂ ਵਿਦਿਆਰਥੀਆਂ ਵਿੱਚੋਂ ਬਹੁਤਿਆਂ ਲਈ ਰਾਜ ਦੇ ਬਾਹਰ ਇਹ ਪਹਿਲੀ ਫੇਰੀ ਹੈ।ਉਨ੍ਹਾਂ ਨੇ ਬੱਚਿਆਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਕਿਹਾ।
While interacting with the students, Shri Rijiju said that the National Integration Tour is a good initiative taken by the Assam Rifles since this is the first visit outside the state for a majority of these students.
2018 ਦੀ ਮੇਰੀ ਇਹ ਪਹਿਲੀ ‘ਮਨ ਕੀ ਬਾਤ’ ਹੈ ਅਤੇ ਦੋ ਦਿਨ ਪਹਿਲਾਂ ਹੀ ਅਸੀਂ ਗਣਤੰਤਰ ਦਿਵਸ ਬਹੁਤ ਹੀ ਉਤਸਾਹ ਨਾਲ ਮਨਾਇਆ ਹੈ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 10 ਦੇਸ਼ਾਂ ਦੇ ਮੁਖੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ।
Just a couple of days ago, we celebrated our Republic Day festival with gaiety fervour. This is the very first time in history that heads of 10 Nations attended the ceremony.
ਸਾਲ 2015ਵਿੱਚ ਕੈਨੇਡਾ ਦੀ ਮੇਰੀ ਯਾਤਰਾ 42 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਦੁਵੱਲੀ ਯਾਤਰਾ ਸੀ ।ਤਦ ਮੈਂ ਵੈਂਕੁਵਰ, ਟੋਰੰਟੋ ਅਤੇ ਓਟਾਵਾ ਗਿਆ ਸੀ ।
My visit to Canada in 2015 was the first bilateral visit of any Indian Prime Minister in 42 years. I had visited Vancouver, Toronto and Ottawa during the visit.
Advertisement - Remove
ਸਭ ਤੋਂ ਤਾਜ਼ਾ ਉਦਾਹਰਣ ਅਵਨੀ ਚਤੁਰਵੇਦੀ ਦਾ ਹੈ, ਜੋ ਲੜਾਕੂ ਜਹਾਜ਼ ਚਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
The most recent example was that of Avani Chaturvedi, who became the first Indian woman to fly a fighter jet solo, making the entire nation applaud her feat.
ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੂਰਵਰਤੀ ਸਿੱਖਿਆ ਰਾਹੀਂ ਪੜ੍ਹਾਈ ਸ਼ੁਰੂ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਸੀ ਅਤੇ ਹੁਣ ਇਹ ਦੇਸ਼ ਦੀ ਪਹਿਲੀ ਮਾਡਲ ਦਿੱਵਿਯਾਂਗ ਮਿੱਤਰ ਯੂਨੀਵਰਸਿਟੀ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।
He noted that the Himachal Pradesh University was the first university to start teaching through distance education. And it is now heading towards becoming the countrys first model disabled friendly university.
ਆਪਦਾ ਅਨੁਕੂਲ ਬੁਨਿਆਦੀ ਢਾਂਚੇ ਦੇ ਬਾਰੇ ਵਿੱਚ ਪਹਿਲੀ ਅੰਤਰਰਾਸ਼ਟਰੀ ਕਾਰਜਸ਼ਾਲਾ ਜਨਵਰੀ 2018 ਵਿੱਚ ਆਯੋਜਿਤ ਕੀਤੀ ਗਈ ਸੀ।
The first International Workshop on Disaster Resilient Infrastructure (IWDRI 2018) was held in January 2018.
ਆਪਦਾ ਸਥਿਤੀ-ਸਥਾਪਕ ਬੁਨਿਆਦੀ ਢਾਂਚੇ ਬਾਰੇ ਪਹਿਲੀ ਅੰਤਰਰਾਸ਼ਟਰੀ ਕਾਰਜਸ਼ਾਲਾ ਜਨਵਰੀ 2018 ਵਿੱਚ ਆਯੋਜਿਤ ਕੀਤੀ ਗਈ ਸੀ।
The first International Workshop on Disaster Resilient Infrastructure (IWDRI 2018) was held in January 2018.
ਦੋਸਤੋ, ਤੁਹਾਨੂੰ ਯਾਦ ਹੈ ਕਿ ਤੁਸੀਂ ਪਹਿਲੀ ਵਾਰੀ ਆਈਆਈਟੀਜ਼ ਲਈ ਤਿਆਰੀ ਕਦੋਂ ਸ਼ੁਰੂ ਕੀਤੀ ਤੁਹਾਨੂੰ ਯਾਦ ਹੋਵੇਗਾ ਕਿ ਚੀਜ਼ਾਂ ਕਿੰਨੀਆਂ ਮੁਸ਼ਕਿਲ ਨਜ਼ਰ ਆਈਆ ।
What matters is your merit. Friends, Do you remember when you first began to prepare for the IITs
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading