Advertisement - Remove

ਪਹਿਲੀ - Example Sentences

Popularity:
Difficulty:
pahilī  pahilee
ਇਸ ਯੋਜਨਾ ਦੀ ਚਰਚਾ ਭਾਰਤੀ ਜਨਤਾ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੀ ਗਈ ਸੀ ਅਤੇ ਨਵੀਂ ਸਰਕਾਰ ਦੇ ਗਠਨ ਦੇ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਵਿੱਚ ਹੀ ਇਸ ਨੂੰ ਸਾਕਾਰ ਕਰ ਦਿੱਤਾ ਗਿਆ।
Such a plan was mentioned in the BJP manifesto and in the first Cabinet meeting after the formation of a new Government, it has become a reality.
ਵਿਸ਼ੇਸ਼ ਮਹਿਮਾਨ ਨੇ ਇਸ ਤੋਂ ਪਹਿਲਾਂ ਦਸੰਬਰ 2014 ਵਿੱਚ ਭਾਰਤ ਦੀ ਸਰਕਾਰੀ ਯਾਤਰਾ ਕੀਤੀ ਸੀ ਅਤੇ ਇਸ ਦੇ ਨਾਲ ਹੀ ਉਹ ਅੰਤਰਰਾਸ਼ਟਰੀ ਸੌਰ ਊਰਜਾ ਦੀ ਪਹਿਲੀ ਮੀਟਿੰਗ ਵਿੱਚ ਭਾਗ ਲੈਣ ਲਈ ਮਾਰਚ 2018 ਵਿੱਚ ਸਰਕਾਰੀ ਦੌਰੇ 'ਤੇ ਇੱਥੇ ਆਏ ਸਨ।
The distinguished guest has earlier paid a State Visit to India in December 2014, as well as an official visit in March 2018, for the first meeting of the International Solar Alliance.
ਮਜਲਿਸ ਨੇ ਸਰਬਸੰਮਤੀ ਨਾਲ ਮੈਨੂੰ ਸੱਦਾ ਦੇਣ ਦਾ ਫੈਸਲਾ, ਸਨਮਾਨ ਨਸ਼ੀਦ ਜੀ ਦੇ ਸਪੀਕਰ ਬਣਨ ਦੇ ਬਾਅਦ ਆਪਣੀ ਪਹਿਲੀ ਬੈਠਕ ਵਿੱਚ ਕੀਤਾ।
I am privileged that the Majlis resolved unanimously to invite me in its very first meeting after the election of HonbleMr.Nasheed as the Speaker.
ਚੇਅਰਮੈਨ ਸਾਹਿਬ, ਤੁਸੀਂ ਸਮੁੰਦਰ ਦੀ ਗਹਿਰਾਈ ਵਿੱਚ ਵਿਸ਼ਵ ਦੀ ਪਹਿਲੀ ਕੈਬਨਿਟ ਬੈਠਕ ਕਰਕੇ ਇਨ੍ਹਾਂ ਖਤਰਿਆਂ ਵੱਲ ਸੰਸਾਰ ਦਾ ਧਿਆਨ ਖਿੱਚਿਆ ਸੀ। ਉਸਨੂੰ ਕੌਣ ਭੁੱਲ ਸਕਦਾ ਹੈ?
Honble Speaker, Who can forget your radical and courageous step to hold the worlds first Cabinet Meeting in the depths of ocean for attracting the worlds attention to these dangers
ਦੂਜੀ ਵਾਰ ਸੱਤਾ ਸੰਭਾਲਣ ਦੇ ਬਾਅਦ ਇਹ ਮੇਰੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।
This will be my first overseas visit after my re-election.
Advertisement - Remove
ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਸਕੱਤਰਾਂ ਨਾਲ ਜੂਨ, 2014 ਵਿੱਚ ਹੋਈ ਅਜਿਹੀ ਪਹਿਲੀ ਗੱਲਬਾਤ ਨੂੰ ਯਾਦ ਕੀਤਾ।
During the interaction, the Prime Minister recalled his first such interaction with the Secretaries, in June 2014.
ਵਿਸ਼ਵ ਭਰ ਵਿੱਚ ਸੂਰਜ ਦੀ ਪਹਿਲੀ ਕਿਰਨ ਦਾ ਸਵਾਗਤ ਸਮਰਪਿਤ ਯੋਗੀਆਂ ਵੱਲੋਂ ਕਰਨਾ ਇੱਕ ਸ਼ਾਨਦਾਰ ਨਜ਼ਾਰਾ ਹੈ।
World over the first rays of the sun are being welcome by dedicated yoga practitioners is a beautiful sight.
ਪ੍ਰਧਾਨ ਮੰਤਰੀ ਆਵਾਸ ਯੋਜਨਾ ( ਸ਼ਹਿਰੀ ) ਦੀ ਕ੍ਰੈਡਿਟ ਨਾਲ ਜੁੜੀ ਸਬਸਿਡੀ ਯੋਜਨਾ ਤਹਿਤ 18 ਲੱਖ ਪ੍ਰਤੀ ਵਰ੍ਹੇ ਤੱਕ ਦੀ ਆਮਦਨ ਵਾਲੇ ਮੱਧ ਆਮਦਨ ਵਰਗ ਦੇ ਪਰਿਵਾਰਾਂ ਨੂੰ ਪਹਿਲੀ ਵਾਰ ਮਕਾਨਾਂ ਲਈ ਰਕਮ ਉਪਲੱਬਧ ਕਰਵਾਈ ਜਾ ਰਹੀ ਹੈ।
Under the Credit Linked Subsidy Scheme of the PMAY, the middle-income group families with income upto 18 lakh per annum are being funded for houses for the first time.
ਅਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇਸ ਸਾਲ ਸਬਸਿਡੀ ਤੋਂ ਬਿਨਾਂ ਰਿਕਾਰਡ ਗਿਣਤੀ ਵਿੱਚ 2 ਲੱਖ ਭਾਰਤੀ ਮੁਸਲਮਾਨ ਹੱਜ ਕਰਨ ਜਾਣਗੇ।
He said that the Centre Government has ended deceit of Haj subsidy with decisive honesty and transparency and for the first time since Independence, a record number of 2 lakh Indian Muslims will go to Haj this year without any subsidy.
ਵਪਾਰੀਆਂ ਨੂੰ ਪਹਿਲੀ ਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ।
For the first time, pension has been provided for traders.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading