Advertisement - Remove

ਪਹਿਲੀ - Example Sentences

Popularity:
Difficulty:
pahilī  pahilee
ਸ਼ਹਿਰੀ ਯੋਜਨਾਵਾਂ ਵਿੱਚ ਉੱਪਰ ਤੋਂ ਹੇਠ ਤੱਕ ਦੇ ਦ੍ਰਿਸ਼ਟੀਕੋਣ ਵਿੱਚ ਪਹਿਲੀ ਵਾਰ ਵੱਡੀ ਤਬਦੀਲੀ ਆਈ ਹੈ।
This is a major break from the top-down approach to urban planning.
ਇਹ ਪਹਿਲੀ ਵਾਰ ਹੈ ਕਿ ਸਰਕਾਰੀ ਯੋਜਨਾਵਾਂ ਵਿੱਚ ਫੰਡ ਦੀ ਵੰਡ ਮੰਤਰੀਆਂ ਜਾਂ ਅਧਿਕਾਰੀਆਂ ਦੇ ਫੈਸਲੇ ‘ਤੇ ਨਹੀਂ ਬਲਕਿ ਮੁਕਾਬਲੇ ਦੇ ਅਧਾਰ ‘ਤੇ ਹੋ ਰਹੀ ਹੈ।
It is the first time that allocation of funds in a government scheme is done not by decisions of Ministers or officers but on the basis of competition.
ਅਸੀਂ ਪਹਿਲੀ ਵਾਰ ਜਨਤਕ ਖੇਤਰ ਦੇ ਬੈਂਕਾਂ ਵਿੱਚ ਨਿੱਜੀ ਖੇਤਰ ਦੇ ਲੋਕਾਂ ਨੂੰ ਸਰਵਉੱਚ ਪਦਾਂ ‘ਤੇ ਨਿਯੁਕਤ ਕੀਤਾ ਹੈ।
We have for the first time appointed several heads of public sector banks from the private sector.
1989 ਵਿੱਚ ਉਹ ਤਾਮਿਲਨਾਡੂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਪਹਿਲੀ ਔਰਤ ਨੇਤਾ ਬਣੇ ।
In 1989, she became the first woman Leader of the Opposition in Tamil Nadu Legislative Assembly.
ਉਨ੍ਹਾਂ ਨਸ਼ੀਲੇ ਪਦਾਰਥਾਂ, ਡਰੱਗਜ਼, ਸਾਈਕੋਟ੍ਰੌਪਿਕ ਪਦਾਰਥਾਂ ਦੀ ਗ਼ੈਰ-ਕਾਨੂੰਨੀ ਤਸਕਰੀ ਦਾ ਟਾਕਰਾ ਕਰਨ ਬਾਰੇ ਸਾਂਝੇ ਕਾਰਜ ਦਲ ਦੀ ਪਹਿਲੀ ਮੀਟਿੰਗ ਅਤੇ ਅਗਸਤ 2016 ‘ਚ ਪਹਿਲਾਂ ਹੋਈਆਂ ਚਰਚਾਵਾਂ ਦਾ ਵੀ ਸੁਆਗਤ ਕੀਤਾ।
They also welcomed the first meeting of the Joint Working Group on Combating Illicit Trafficking in Narcotics, Drugs, Psychotropic Substances and its Precursors held in August 2016.
Advertisement - Remove
ਇਸ ਵਿੱਚ ਉਨ੍ਹਾਂ ਦੀ ਸੰਖਿਆ ਜ਼ਿਆਦਾ ਹੈ ਜਿਨ੍ਹਾਂ ਨੂੰ ਪਹਿਲੀ ਵਾਰ ਬੈਂਕ ਤੋਂ ਪੈਸਾ ਮਿਲਿਆ ਹੈ।
Many of them are those who have got money from the bank for the first time.
ਇਹ ਮੇਰੀ ਪਹਿਲੀ ਟੀਵੀ ਮੁਲਾਕਾਤ ਹੈ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਮੈਂ ਖ਼ੁਦ ਨੂੰ ਕਾਫ਼ੀ ਸਨਮਾਨਤ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।
This is my first TV interview and I feel privileged and honoured to done with no less a person than the Prime Minister.
ਇਸ ਨੀਤੀ ਤਹਿਤ ਪਹਿਲੀ ਵਾਰ 1500 ਰੁਪਏ ਪ੍ਰਤੀ ਐੱਮਟੀ ਦੀ ਬਾਜ਼ਾਰ ਵਿਕਾਸ ਸਹਾਇਤਾ ਉਤਪਾਦ ਦੇ ਉਤਪਾਦਨ ਅਤੇ ਉਪਭੋਗ ਨੂੰ ਵਧਾਉਣ ਲਈ ਪ੍ਰਦਾਨ ਕੀਤੀ ਜਾਏਗੀ।
Under this policy, for the first time market development assistance of Rs.1500 per MT will be provided to scale up production and consumption of the product.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਹਿੱਸੇ ਵਜੋਂ 1.1 ਕਰੋੜ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹਿਲੀ ਕਿਸ਼ਤ ਮਿਲ ਗਈ ਹੈ।
The Prime Minister said as part of the PM Kisan Samman Nidhi, over 1.1 crore farmers have already got their first instalment in their bank accounts.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਹਿੱਸੇ ਵਜੋਂ 1.1 ਕਰੋੜ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹਿਲੀ ਕਿਸ਼ਤ ਮਿਲ ਗਈ ਹੈ।
The Prime Minister said as part of the PM Kisan Samman Nidhi, over 1.1 crore farmers have already got their first instalment in their bank accounts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading