Advertisement - Remove

ਪਹਿਲੀ - Example Sentences

pahilī  pahilee
ਇਸ ਮੌਕੇ ’ਤੇ ‘ਮਾਈ ਵੋਟ ਮੈਟਰਸ’ ਨਾਮੀ ਇੱਕ ਤਿਮਾਹੀ ਮੈਗਜ਼ੀਨ ਵੀ ਲਾਂਚ ਕੀਤੀ ਜਾਵੇਗੀ ਅਤੇ ਕਮਿਸ਼ਨ ਉਸ ਦੀ ਪਹਿਲੀ ਕਾਪੀ ਮਾਣਯੋਗ ਰਾਸ਼ਟਰਪਤੀ ਨੂੰ ਪ੍ਰਦਾਨ ਕਰੇਗਾ।
My Vote Matters, a uarterly Magazine will be launched on the occasion and the first copy shall be presented by the Commission to the Honble President.
ਪਿਛਲ਼ੀ ਵਾਰ ਮਹਿਲਾ ਸਵੋਰਡ ਦਸਤਾ ਰਾਜਪਥ ’ਤੇ ਉਤਰਿਆ ਸੀ ਤਾਂ ਇਸ ਸਾਲ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਜਵਾਨਾਂ ਦੀ ਪੂਰੀ ਟੁਕੜੀ ਪਰੇਡ ਵਿੱਚ ਸ਼ਾਮਲ ਹੋਈ ਹੈ।
The last time India's first all-women SWAT team had marched past the Rajpath. Also, for the first time in the history of India, all-women contingent became a part of the parade.
ਦੇਸ਼ ਨੇ ਤਾਂ ਇਹ ਵੀ ਪਹਿਲੀ ਵਾਰ ਦੇਖਿਆ ਕਿ ਪੁਰਸ਼ ਟੁਕੜੀ ਦੀ ਅਗਵਾਈ ਇੱਕ ਬੇਟੀ ਨੇ ਕੀਤੀ ਹੈ।
Moreover, the nation has also seen a daughter leading an all-male contingent for the first time.
ਇੰਨੀ ਵੱਡੀ ਤਾਕਤ , ਅਤੇ ਪਹਿਲੀ ਵਾਰ ਇਹ ਧਿਆਨ ਵਿੱਚ ਆਇਆ ਹੈ ਕਿ ਜੋ ਵੀ ਕੁੰਭ ਦੇ ਮੇਲੇ ਵਿੱਚ ਗਏ ਹਨ , ਉਨ੍ਹਾਂ ਨੇ ਮੇਲੇ ਦੀ ਵਿਵਸਥਾ ਅਤੇ ਮੇਲੇ ਦੀ ਸਵੱਛਤਾ - ਇਸ ਦੀ ਚਰਚਾ ਵਿਆਪਕ ਰੂਪ ਨਾਲ ਕੀਤੀ ਹੈ ।
And for the first time it has been observed that the people were extensively talking about the management and cleanliness of the Congregation.
ਪਹਿਲੀ ਵਾਰ ਨਿਊਯਾਰਕ ਟਾਈਮਜ਼ ਨੇ ਕੁੰਭ ਮੇਲੇ ਦੀ ਚਰਚਾ ਕਰਦਿਆਂ ਕੁੰਭ ਮੇਲੇ ਦੀ ਸਵੱਛਤਾ ਦਾ ਵਿਸ਼ੇਸ਼ ਰੂਪ ਨਾਲ ਉੱਲੇਖ ਕੀਤਾ ਹੈ ।
For the first time, the New York Times has specifically mentioned the cleanliness of the Kumbh Congregation while describing it.
Advertisement - Remove
ਇਹ ਪਹਿਲੀ ਵਾਰ ਪਤਾ ਚੱਲਿਆ ...... ਮੈਨੂੰ ਪਹਿਲੀ ਵਾਰ .... ਮੈਂ ਦੇਖ ਰਿਹਾ ਹਾਂ ਕਿ ਸਦਨ ਵਿੱਚ ਅੱਖਾਂ ਤੋਂ ਗੁੱਸਾ ਕੀ ਹੁੰਦਾ ਹੈ ।
For example, for the first time I got to know the difference between hugging someone and hounding someone. For the first time I could see what anger is in the eyes.
ਸਾਰੇ ਤਰ੍ਹਾਂ ਨਾਲ ਸਭ ਨੇ ਅਤੇ ਤੁਹਾਡੀ ਅਗਵਾਈ ਵਿੱਚ ਤੁਹਾਡੇ ਮਾਰਗਦਰਸ਼ਨ ਵਿੱਚ ਇੱਕ ਪਹਿਲੀ ਪਾਰੀ ਦੀ ਸ਼ੁਰੂਆਤ ਵਿੱਚ ਮੇਰੀ ਜੋ ਮਦਦ ਕੀਤੀ ਹੈ ਇਸ ਲਈ ਮੈਂ ਤੁਹਾਡਾ ਬਹੁਤ- ਬਹੁਤ ਆਭਾਰੀ ਹਾਂ ।
I am extremely grateful to you for all the support, guidance and leadership that you have given me in the beginning of the first innings.
ਤੁਸੀਂ ਅਨੇਕ ਵਾਰ ਇਹ ਰਿਪੋਰਟ ਕੀਤੀ ਹੈ ਕਿ ਕਿਵੇਂ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਵਿੱਚ ਦਹਾਕਿਆਂ ਦੇ ਬਾਅਦ ਪਹਿਲੀ ਵਾਰ ਰੇਲ ਪਹੁੰਚੀ ਰਹੀ ਹੈ, ਪਹਿਲੀ ਵਾਰ ਏਅਰਪੋਰਟ ਬਣ ਰਿਹਾ ਹੈ, ਪਹਿਲੀ ਵਾਰ ਬਿਜਲੀ ਪਹੁੰਚ ਰਹੀ ਹੈ।
You must have made reports on how for the first time after decades, the Eastern and North-eastern India are connected to railways. For the first time airports are being constructed there and electricity is being supplied.
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਵਿੱਚੋਂ 4 ਕਰੋੜ ਤੋਂ ਜ਼ਿਆਦਾ ਯੁਵਾ ਉੱਦਮੀ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਬਿਜ਼ਨਸ ਦੇ ਲਈ ਪਹਿਲੀ ਵਾਰ ਲੋਨ ਲਿਆ ਹੈ।
You would be surprised to know that more than 4 crore young entrepreneurs are those who have taken loan for the first time for their business.
27 ਅਗਸਤ 2018 ਨੂੰ ਪਹਿਲੀ ਵਾਰ ਦੇਹਰਾਦੂਨ ਤੋਂ ਦਿੱਲੀ ਤੱਕ ਇਹ ਜਹਾਜ਼ ਉਡਾਇਆ ਗਿਆ ਸੀ ।
For the first time on August 27, 2018, the plane was flown from Dehradun to Delhi.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading