Advertisement - Remove

ਪਹਿਲੀ - Example Sentences

pahilī  pahilee
ਅੱਜ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ।
This is for the first time this kind of thing has been done today.
ਸਾਥੀਓ, ਸਾਲ 2015 ਵਿੱਚ ਅਸੀਂ ਕੋਲਾ ਖਦਾਨਾਂ ਦੇ ਲਈ ਇੱਕ ਨਵਾਂ ਅਧਿਨਿਯਮ ਲਾਗੂ ਕੀਤਾ ਸੀ ਜਿਸ ਦੇ ਤਹਿਤ ਪਹਿਲੀ ਵਾਰੀ ਕੋਲਾ ਖਦਾਨਾਂ ਦੀ ਰਿਵਰਸ ਈ-ਨਿਲਾਮੀ ਹੋਈ ਹੈ ।
Friends, we implemented a new Act for coal mines in year 2015 under which, for the first time, a reverse e-auction of coal mines was conducted.
ਇਨ੍ਹਾਂ 13 ਬੈਂਕਾਂ ਨੇ ਅੰਕੜਿਆਂ ਦੀ ਆਪਣੀ ਪਹਿਲੀ ਲਿਸਟ ਸਰਕਾਰ ਨੂੰ ਭੇਜੀ ਹੈ।
These 13 banks have submitted their First Instalment of data.
ਪਹਿਲੀ ਵਾਰ ਸਰਕਾਰ ਨੇ ਰਾਸ਼ਟਰੀ ਗੋਕੁਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਮਕਸਦ ਸੰਗਠਿਤ ਅਤੇ ਵਿਗਿਆਨਕ ਤਰੀਕੇ ਨਾਲ ਸੁਦੇਸ਼ੀ ਨਸਲਾਂ ਦਾ ਬਚਾਅ ਅਤੇ ਵਿਸਥਾਰ ਕਰਨਾ ਹੈ।
For the first time, the government has initiated Rashtriya Gokul Mission with an objective to conserve and propagate indigenous breeds in an organized and scientific manner.
ਇਸ ਮੌਕੇ `ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਵਿਸ਼ਵ ਮਾਨਸਿਕ ਸਿਹਤ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
Speaking on the occasion, the President said that the World Congress of Mental Health is taking place in India for the first time.
Advertisement - Remove
ਇਸ ਮੌਕੇ ਰਾਸ਼ਟਰਪਤੀ ਨੇ ‘ਮੱਧ ਪ੍ਰਦੇਸ਼ ਮੇਂ ਕਬੀਰ’ ਨਾਮ ਦੀ ਪੁਸਤਕ ਦੀ ਪਹਿਲੀ ਕਾਪੀ ਵੀ ਪ੍ਰਾਪਤ ਕੀਤੀ।
The President also received the first copy of the book Madhya Pradesh Mein Kabir on the occasion.
ਭਾਰਤ ਦੇ ਰਾਸ਼ਟਰਪਤੀ ਵਜੋਂ ਇਹ ਝਾਰਖੰਡ ਦੀ ਉਨ੍ਹਾਂ ਦੀ ਪਹਿਲੀ ਫੇਰੀ ਹੋਵੇਗੀ ।
This will be his first visit to Jharkhand as President of India.
ਰਾਂਚੀ ਤੋਂ ਰਵਾਨਾ ਹੋਣ ਤੋਂ ਪਹਿਲਾਂ ਉਹ ਯੋਗਦਾ ਸਤਸੰਗ ਸੁਸਾਇਟੀ ਵੱਲੋਂ ਆਯੋਜਤ ਸਮਾਗਮ ਵਿੱਚ ਭਗਵਦ ਗੀਤਾ 'ਤੇ ਇੱਕ ਟੀਕੇ ਦੇ ਹਿੰਦੀ ਅਨੁਵਾਦ ਦੀ ਪਹਿਲੀ ਕਾਪੀ ਵੀ ਪ੍ਰਾਪਤ ਕਰਨਗੇ।
He will also receive the first copy of the Hindi translation of a commentary on the Bhagavad Gita at a function organised by the YogodaSatsanga Society before leaving Ranchi.
ਭਾਰਤ ਵਿੱਚ ਬਣੀ ਇਰਾਨੀ ਮਾਸਟਰ ਮਾਜਿਦ ਮਜੀਦੀ ਦੀ ਪਹਿਲੀ ਫਿਲਮ 'ਬੀਔਂਡ ਦਿ ਕਲਾਊਡਜ਼' ਅਤੇ ਪਾਬਲੋਸੀਜ਼ਰ ਦੀ ਇੰਡੋਅਰਜਨਟਾਈਨਾ ਸਾਂਝੀ ਫਿਲਮ 'ਥਿੰਕਿੰਗ ਆਵ੍ ਹਿਮ'ਉਦਘਾਟਨ ਅਤੇ ਸਮਾਪਤੀ ਮੌਕਿਆਂ ਉੱਤੇ ਪ੍ਰਦਰਸ਼ਨ ਕੀਤੀਆਂ ਜਾਣਗੀਆਂ। ਇਹ ਫਿਲਮ ਗੁਰੂਦੇਵ ਰਾਵਿੰਦਰ ਨਾਥ ਟੈਗੋਰ ਦੇ ਜੀਵਨ ਦੇ ਇੱਕ ਪ੍ਰਸੰਗ ਉੱਤੇ ਅਧਾਰਤ ਹਨ।
Iranian master Majid Majidis first film made in India, Beyond the Clouds and Pablo Cesars Indo-Argentine co-production Thinking of Him, centered on an episode in the life of Gurudev Rabindranath Tagore will be screened as opening and closing films respectively.
ਐੱਮਬ੍ਰੀਅਰ ਪਲੇਟਫਾਰਮ `ਤੇ ਪਹਿਲੀ ਵਾਰ ਉਡਦੇ ਵਕਤ ਤੇਲ ਭਰਿਆ ਗਿਆ ਹੈ।
It is also the first time that AAR has been carried out on the Embraer platform.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading