Advertisement - Remove

ਪਹਿਲੀ - Example Sentences

pahilī  pahilee
ਪ੍ਰਵਾਸੀ ਕਾਮਿਆਂ ਲਈ ਕੋਟਾਯਮ ਤੋਂ ਪਹਿਲੀ ਵਿਸ਼ੇਸ਼ ਟ੍ਰੇਨ ਅੱਜ ਸ਼ਾਮ ਨੂੰ ਪੱਛਮੀ ਬੰਗਾਲ ਲਈ ਰਵਾਨਾ ਹੋਵੇਗੀ।
The first special train from Kottayam for migrant workers will leave for West Bengal this evening.
ਭਾਰਤ ਵਿੱਚ ਕਮਿਊਨਿਟੀ ਰੇਡੀਓ ਸਾਲ 2002 ਵਿੱਚ ਸ਼ੁਰੂ ਹੋਏ ਸਨ, ਜਦੋਂ ਕਮਿਊਨਿਟੀ ਰੇਡੀਓਜ਼ ਲਈ ਪਹਿਲੀ ਨੀਤੀ ਅਧੁਸੂਚਿਤ (ਨੋਟੀਫ਼ਾਈ) ਕੀਤੀ ਗਈ ਸੀ।
Community Radios, in India, started after the first policy for Community Radios was notified in the year 2002.
ਮੱਛੀ ਪਾਲਣ ਖੇਤਰ ਨਾਲ ਜੁੜੇ ਮਛੇਰਿਆਂ, ਮੱਛੀ ਪਾਲਕਾਂ, ਮੱਛੀ ਮਜ਼ਦੂਰਾਂ, ਮੱਛੀ ਵਿਕਰੇਤਾਵਾਂ ਅਤੇ ਹੋਰ ਹਿਤਧਾਰਕਾਂ ਨੂੰ ਪੀਐੱਮਐੱਮਐੱਸਵਾਈ ਨੂੰ ਸਮਰਪਿਤ ਕਰਦੇ ਹੋਏ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਲਈ ਬੀਮਾ ਕਵਰੇਜ ਪੇਸ਼ ਕੀਤੀ ਜਾ ਰਹੀ ਹੈ।
Dedicating the PMMSY to fishers, fish farmers, fish workers, fish vendors and other stakeholders associated with the fisheries sector, Shri Giriraj Singh said that insurance coverage for fishing vessels is being introduced for the first time.
ਇਸ ਤੋਂ ਪਹਿਲਾਂ ਪਹਿਲੀ ਬੈਠਕ ਕਰਨ ਵਿੱਚ ਕੋਵਿਡ-19 ਮਹਾਮਾਰੀ ਕਾਰਨ ਲੱਗੇ ਲੌਕਡਾਊਨ ਕਰਕੇ ਥੋੜ੍ਹੀ ਦੇਰੀ ਹੋ ਗਈ ਸੀ। ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ ਰਾਜਾਂ ਅਤੇ ਜੰਮੂ-ਕਸ਼ਮੀਰ ਕੇਂਦਰ ਸਾਸ਼ਿਤ ਪ੍ਰਦੇਸ਼ ਦੇ ਰਾਜ ਚੋਣ ਕਮਿਸ਼ਨਰਾਂ ਤੋਂ ਜਾਣਕਾਰੀ ਪ੍ਰਾਪਤ ਕਰ ਲਈ ਗਈ ਹੈ।
Earlier there was slight delay in organizing the first meeting due to ongoing lock down because of Covid 19 pandemic.Information on details of State Election Commissioner has been received from the State of Arunachal Pradesh,Assam,Manipur and Union Territory of JammuKashmir.
ਪਹਿਲੀ ਕੋਸ਼ਿਸ਼ ਸਵਦੇਸ਼ੀ ਹੈ।
The first are indigenous efforts.
Advertisement - Remove
ਦੇਸ਼ ਦੇ ਇਤਿਹਾਸ ਵਿੱਚ ਇਹ ਵੀ ਪਹਿਲੀ ਵਾਰ ਹੋਈਆ ਹੈ ਜਦੋਂ ਕਿਸਾਨ, ਖੇਤ ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਅਸੰਗਠਿਤ ਖੇਤਰ ਦੇ ਸ਼੍ਰਮਿਕ ਸਾਥੀਆਂ, ਸਾਰਿਆਂ ਲਈ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਦੀ ਨਿਯਮਿਤ ਮਾਸਿਕ ਪੈਨਸ਼ਨ ਦੀ ਸੁਵਿਧਾ ਸੁਨਿਸ਼ਚਿਤ ਹੋਈ ਹੈ।
For the first time in our countrys history, farmers, farm labourers, small shopkeepers and workers in unorganised sector are assured the provision of regular monthly pension of Rs. 3000 after the age of 60 years.
ਪਹਿਲੀ ਵਾਰ ਇਵੇਂ ਹੋਇਆ ਹੈ ਜਦੋਂ ਪਿੰਡ ਵਿੱਚ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ, ਸ਼ਹਿਰ ਵਿੱਚ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਨਾਲੋਂ 10 ਪ੍ਰਤੀਸ਼ਤ ਜ਼ਿਆਦਾ ਹੋ ਗਈ ਹੈ।
For the first time, the number of rural Indians using internet is 10 more than the number of urban Indians.
ਛੱਤੀਸਗੜ੍ਹ: ਰਾਜ ਦੇ ਰਾਏਪੁਰ ਤੋਂ ਪਹਿਲੀ ਕੋਵਿਡ - 19 ਨਾਲ ਸਬੰਧਿਤ ਮੌਤ ਦੀ ਖ਼ਬਰ ਮਿਲੀ ਹੈ।
Chhattisgarh: First COVID-19 related death reported from Raipur in the state.
ਕੇਂਦਰ ਸਰਕਾਰ ਵੱਲੋਂ ਆਪਣੇ ਦੂਜੇ ਸਾਲ ਦੇ ਕਾਰਜਕਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਦੀ ਇਹ ਪਹਿਲੀ ਬੈਠਕ ਸੀ।
This was the first meeting of the Union Cabinet after the Central Government entered into its second year in office.
ਪਿਛੋਕੜ ਕੋਲਕਾਤਾ ਬੰਦਰਗਾਹ ਪਹਿਲੀ ਪ੍ਰਮੁੱਖ ਬੰਦਰਗਾਹ ਹੋਣ ਦੇ ਨਾਲ-ਨਾਲ ਨਦੀ ਦੇ ਕੰਢੇ ਸਥਿਤ ਦੇਸ਼ ਦੀ ਪਹਿਲੀ ਬੰਦਰਗਾਹ ਹੈ।
Background: The Kolkata Port is the first Major Port as well as the only riverine port of the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading