Advertisement - Remove

ਪਹਿਲੀ - Example Sentences

pahilī  pahilee
ਮਿੱਤਰੋ, ਮਾਰੀਸ਼ਸ ਵਿੱਚ ਹੀ ਮੈਂ ਪਹਿਲੀ ਵਾਰ ਭਾਰਤ ਦੇ ਸਾਗਰ (ਐੱਸਏਜੀਏਆਰ) ਦ੍ਰਿਸ਼ਟੀਕੋਣ ਇਸ ਖੇਤਰ ਵਿੱਚ ਸਭ ਦੀ ਸੁਰੱਖਿਆ ਅਤੇ ਵਿਕਾਸ-ਬਾਰੇ ਗੱਲ ਕੀਤੀ ਸੀ।
Friends, It was in Mauritius that I had first spoken about India's vision of SAGAR - Security and Growth for All in the Region.
ਇਹ ਭਾਰਤ ਵਿੱਚ ਪੈਮਾਨੇ 'ਤੇ ਇਨੋਵੇਸ਼ਨ ਨੂੰ ਅੱਗੇ ਵਧਾਉਣ ਲਈ ਆਪਣੀ ਕਿਸਮ ਦੀ ਪਹਿਲੀ ਪਹਿਲ ਹੈ।
This is a first of its kind initiative for advancing innovation at scale in India.
ਸਰਕਾਰ ਵਿੱਚ ਪਹਿਲੀ ਵਾਰ, ਇਨਕਿਊਬੇਟਰ ਸਮਰੱਥਾ ਵਿਕਾਸ ਪ੍ਰੋਗਰਾਮ ਨੂੰ ਸਮਰਥਿਤ ਅਟਲ ਇਨਕਿਊਬੇਟਰ ਦੇ ਪੂਰੇ ਪੋਰਟਫੋਲੀਓ ਤੱਕ ਵਧਾਇਆ ਜਾ ਰਿਹਾ ਹੈ।
For the first time in the Government, the Incubator capacity development program is being extended to the entire portfolio of supported Atal incubators.
ਸ਼ੁਰੂਆਤ ਵਿੱਚ ਡਾ. ਹਰਸ਼ ਵਰਧਨ ਨੇ ਕਾਰਜਕਾਰੀ ਬੋਰਡ ਦੀ ਬਿਊਰੋ ਦੀ ਪਹਿਲੀ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਕੋਵਿਡ -19 ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।
At the outset, Dr Harsh Vardhan welcomed the participants to the first meeting of the Bureau of the Executive Board and wished them well during the ongoing COVID-19 pandemic.
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ‘ਹੈਕਾਥੌਨ ਕੋਈ ਪਹਿਲੀ ਸਮੱਸਿਆ ਨਹੀਂ ਹੈ, ਜਿਸ ਨੂੰ ਤੁਸੀਂ ਹੱਲ ਕਰਨ ਦਾ ਯਤਨ ਕੀਤਾ ਹੈ ਤੇ ਨਾ ਹੀ ਇਹ ਕੋਈ ਆਖ਼ਰੀ ਕੋਸ਼ਿਸ਼ ਹੈ।’ ਉਨ੍ਹਾਂ ਇੱਛਾ ਪ੍ਰਗਟਾਈ ਕਿ ਨੌਜਵਾਨ ਇਹ ਤਿੰਨ ਚੀਜ਼ਾਂ ਜਾਰੀ ਰੱਖਣ: ਸਿੱਖਣਾ, ਸੁਆਲ ਕਰਨਾ ਤੇ ਹੱਲ ਲੱਭਣਾ ਕਰਨਾ।
Addressing the students, the Prime Minister said This Hackathon is not the first problem you have tried to solve, nor is this the last. He wished the youngsters to continue doing three things: Learning, uestioning and Solving.
Advertisement - Remove
ਪਹਿਲੀ ਵਾਰ 10 ਜੂਨ 2020 ਨੂੰ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਇਸ ਦੇ ਐਕਟਿਵ ਕੇਸਾਂ ਦੀ ਸੰਖਿਆ ਤੋਂ 1,573 ਅਧਿਕ ਹੋਈ ਸੀ ਜੋ ਅੱਜ ਤੱਕ ਵਧ ਕੇ 5,77,899 ਹੋ ਗਈ ਹੈ।
On 10th June 2020, for the first time, the total number of recovered patients exceeded the active cases with a difference of 1,573 which has increased to 5,77,899 as on today.
ਲੋਥਲ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਸਮੁੰਦਰੀ ਬੰਦਰਗਾਹ ਮੰਨਿਆ ਜਾਂਦਾ ਹੈ।
Lothal is believed to be one of the world's first seaports.
ਪੁਰਤਗਾਲ ਪਹਿਲੀ ਯੂਰਪੀ ਤਾਕਤ ਸੀ ਜੋ ਕਿ ਗੁਜਰਾਤ ਵਿੱਚ ਪਹੁੰਚੀ ਅਤੇ ਦਿਊ ਦੀ ਜੰਗ ਤੋਂ ਬਾਅਦ ਉਸ ਨੇ ਗੁਜਰਾਤੀ ਕੰਢੇ ਦੇ ਨਾਲ ਕਈ ਟਿਕਾਣਿਆਂ ਉੱਤੇ ਕਬਜ਼ਾ ਕਰ ਲਿਆ ਜਿਨ੍ਹਾਂ ਵਿੱਚ ਦਮਨ ਅਤੇ ਦਿਊ ਅਤੇ ਦਾਦਰਾ ਅਤੇ ਨਗਰ ਹਵੇਲੀ ਸ਼ਾਮਲ ਸਨ।
Portugal was the first European power to arrive in Gujarat, and after the Battle of Diu, acquired several enclaves along the Gujarati coast, including Daman and Diu as well as Dadra and Nagar Haveli.
ਇਸ ਤੋਂ ਇਲਾਵਾ, ਪਹਿਲੀ ਵਾਰ, ਸਰ ਰਿਚਰਡ ਐਟਨਬਰੋ ਦੀ ਫਿਲਮ ਗਾਂਧੀ (1982) ਨੂੰ ਸ਼ਾਮਿਲ ਕੀਤਾ ਜਾਏਗਾ ਜਿਸ ਦਾ ਦ੍ਰਿਸ਼ਟੀਹੀਣ ਅਤੇ ਕੰਨਾਂ ਤੋਂ ਬੋਲੇ ਲੋਕ ਵੀ ਅਨੰਦ ਲੈ ਸਕਣਗੇ।
Moreover, for the first time ever, the film Gandhi (1982) by Sir Richard Attenborough will be made accessible and can be enjoyed by people with vision and hearing impairment.
ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਤਹਿਤ ਰਾਸ਼ਟ੍ਰੀਯ ਸਵੱਛਤਾ ਕੇਂਦਰ (ਆਰਐੱਸਕੇ) ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਦੁਆਰਾ ਗਾਂਧੀ ਜੀ ਦੇ ਚੰਪਾਰਣ ਸੱਤਿਆਗ੍ਰਿਹ ਦੇ ਸ਼ਤਾਬਦੀ ਸਮਾਰੋਹ ਦੇ ਅਵਸਰ ’ਤੇ 10 ਅਪ੍ਰੈਲ 2017 ਨੂੰ ਐਲਾਨਿਆ ਗਿਆ ਸੀ।
A tribute to Mahatma Gandhi, the Rashtriya Swachhata Kendra (RSK) was first announced by the Prime Minister on 10th April 2017, on the occasion of the centenary celebrations of Gandhiji's Champaran Satyagraha.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading