Advertisement - Remove

ਪਹਿਲੀ - Example Sentences

pahilī  pahilee
ਇਸ ਮੌਕੇ ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਨੋਟ ਕੀਤਾ ਕਿ ਡਾ. ਵਾਈਐੱਸ ਪਰਮਾਰ ਯੂਨੀਵਰਸਿਟੀ ਨੂੰ ਏਸ਼ੀਆ ਵਿੱਚ ਪਹਿਲੀ ਬਾਗਬਾਨੀ ਯੂਨੀਵਰਸਿਟੀ ਹੋਣ ਦਾ ਮਾਣ ਹਾਸਲ ਹੈ।
Speaking on the occasion, the President noted that the Dr Y. S. Parmar University has the distinction of being the first Horticultural University in Asia.
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸਹੂਲਤ ਦੇ ਅਨੁਸਾਰ ਹੀ ਇਸ ਉਪ-ਸਮੂਹ ਦੀ ਪਹਿਲੀ ਬੈਠਕ ਅਗਲੇ ਮਹੀਨੇ ਹੋਣ ਦੀ ਸੰਭਵਨਾ ਹੈ।
The first meeting of the Sub-Group is expected to be held within the next month, as per the convenience of the Chief Minister, Madhya Pradesh.
ਪਹਿਲੀ ਵਾਰ ਭਾਰਤ ਤੋਂ ਮੁਸਲਮਾਨ ਔਰਤਾਂ ਬਿਨਾ ‘ਮਹਿਰਮ‘ ( ਪੁਰਸ਼ ਸਹਿਯੋਗੀ ) ਦੇ ਵੀ ਹੱਜ 'ਤੇ ਰਹੀਆਂ ਹਨ।
For the first time Muslim women from India are also going to Haj without Mehram (male companion).
ਸ਼੍ਰੀ ਨਕਵੀ ਨੇ ਕਿਹਾ ਕਿ ਅਜ਼ਾਦੀ ਦੇ ਬਾਅਦ ਪਹਿਲੀ ਵਾਰ ਭਾਰਤ ਤੋਂ ਰਿਕਾਰਡ 1,75,025 ਮੁਸਲਮਾਨ ਇਸ ਸਾਲ ਹੱਜ ਲਈ ਜਾ ਰਹੇ ਹਨ।
Shri Naqvi said that for the first time after the Independence, record 1,75,025 Muslims from India are going to Haj this year.
ਦੇਸ਼ ਦੇ ਪਹਿਲੇ ਉਦਯੋਗ ਅਤੇ ਆਪੂਰਤੀ ਮੰਤਰੀ ਦੇ ਤੌਰ ‘ਤੇ ਉਨ੍ਹਾਂ ਨੇ ਦੇਸ਼ ਦੀ ਪਹਿਲੀ ਉਦਯੋਗਿਕ ਨੀਤੀ ਬਣਾਈ।
As the country's first Industries and Supplies Minister, he had framed the country's first Industrial Policy.
Advertisement - Remove
ਮੇਰੇ ਗ੍ਰਹਿ ਰਾਜ ਗੁਜਰਾਤ ਨੇ ਮਾਣ ਨਾਲ ਪਿਛਲੇ ਵਰ੍ਹੇ ਭਾਰਤ ਵਿੱਚ ਅਫ਼ਰੀਕੀ ਵਿਕਾਸ ਬੈਂਕ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕੀਤੀ ਹੈ ਅਤੇ ਅਸੀਂ ਅਫ਼ਰੀਕਾ ਵਿੱਚ 18 ਨਵੇਂ ਦੂਤਾਵਾਸ ਖੋਲ੍ਹ ਰਹੇ ਹਾਂ।
My home state Gujarat was proud to be the host of the first ever meeting of the African Development Bank in India last year. And we are also opening 18 new embassies in Africa.
ਅਤੇ ਪਹਿਲੀ ਵਾਰ ਫਰਾਂਸ ਨੂੰ ਪਿੱਛੇ ਛੱਡ ਕੇ ਅੱਗੇ ਨਿਕਲੇ ਹਾਂ ।
And for the first time we have moved ahead by leaving behind France.
ਨੇ ਇਸਕੈਮਿਕ ਸਟਰੋਕ ਦੇ ਉਪਚਾਰ ਲਈ ਪੀਈਜੀਵਾਈਲੇਟੇਡ ਸਟ੍ਰੈਪਟੋਕਿਨਸੇ ਦਾ ਵਿਕਾਸ ਕਰਨ ਲਈ ਸਮਝੌਤਾ ਕੀਤਾ ਹੈ । ਏਪਾਇਜੇਨ, ਇਸਕੈਮਿਕ ਸਟਰੋਕ ਲਈ ਇਸ ਅਨੂਠੀ ਜੈਵਿਕ ਇਕਾਈ (ਐੱਨਬੀਈ ) ਥਰੋਬੋਲਿਟਿਕ ਪ੍ਰੋਟੀਨ ਦੇ ਵਿਸਿਸ਼ਟ ਲਾਈਸੈਂਸ ਦੇ ਨਾਲ ਭਾਰਤ ਵਿੱਚ ਪਹਿਲੀ ਕੰਪਨੀ ਹੈ ।
Ltd., Mumbai, have entered into an agreement for the latter to develop PEGylated Streptokinase for treatment of Ischemic Stroke.Epygen is the first company in India with exclusive license of this Novel Biological Entity (NBE) thrombolytic protein for ischemic stroke.
ਸ਼੍ਰੀਮਤੀ ਜਸਟਿਸ ਮੰਜੁਲਾ ਚੇਲੂਰ ਕੋਲਕੱਤਾ ਹਾਈਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਸਨ।
She was the first woman Chief Justice of Calcutta High Court. Smt.
ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਕਿਹਾ ਕਿ ਬੱਚਿਆ ਲਈ ਮਾਤਾ ਉਸ ਦੀ ਪਹਿਲੀ ਗੁਰੂ ਹੁੰਦੀ ਹੈ ਅਤੇ ਉਨ੍ਹਾਂ ਨੂੰ ਮਾਂ, ਜਨਮ ਭੂਮੀ ਅਤੇ ਮਾਂ-ਬੋਲੀ ਦੇ ਬਾਰੇ ਵਿੱਚ ਦੱਸਿਆ ਜਾਣਾ ਚਾਹੀਦਾ ਹੈ।
The Vice President said that Mother is the first Teacher to a child and they should be taught about Mother, Motherland and Mother tongue.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading