Advertisement - Remove

ਪਹਿਲੀ - Example Sentences

pahilī  pahilee
ਪਹਿਲੀ ਵਾਰ ਸਰਕਾਰ ਬਣੀ ਹੋਵੇ, ਪਹਿਲੀ ਵਾਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਆਈ ਹੋਵੇ ਅਤੇ 15 ਸਾਲ ਤੱਕ ਅਸਾਮ ਦਾ ਜੋ ਹਾਲ ਹੋਇਆ ਸੀ। ਅਜਿਹੀ ਹਾਲਤ ਵਿੱਚੋਂ ਅਸਾਮ ਨੂੰ ਬਾਹਰ ਕੱਢਣ ਲਈ ਜੋ ਮਿਹਨਤ ਇੱਥੋਂ ਦੀ ਸਰਕਾਰ ਕਰ ਰਹੀ ਹੈ।
Its a first for us on many fronts- a first time BJP government in the Assam state, a maiden stint of a Chief Minister posed with the challenge of setting right past 15 years of debacle
ਇਸ ਦੇ ਹਵਾਲੇ ਵਿੱਚ ਉਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿੱਚ ਭਾਰਤ ਦੇ ਮਾਰਸ ਮਿਸ਼ਨ ਦੀ ਕਾਮਯਾਬੀ ਦਾ ਜ਼ਿਕਰ ਕੀਤਾ।
In this context he mentioned the success of India's Mars Mission in the first attempt.
ਭਾਰਤ ਵਿੱਚ ਹਰ ਵਿਅਕਤੀ ਨੋਟ ਕਰਦਾ ਹੈ ਕਿ ਜੋ ਵਿਦੇਸ਼ ਮੰਤਰਾਲਾ ਕੋਟ-ਪੈਂਟ-ਟਾਈ ਤੱਕ ਹੀ ਸੀਮਤ ਸੀ ਅੱਜ ਉਹ ਵਿਦੇਸ਼ ਮੰਤਰਾਲਾ ਹਿੰਦੁਸਤਾਨ ਦੇ ਗਰੀਬ ਤੋਂ ਗਰੀਬ ਦੇ ਨਾਲ ਜੁੜਿਆ ਗਿਆ ਹੈ ਅਤੇ ਇਹ ਪਹਿਲੀ ਵਾਰ ਦੇਸ਼ ਵਿੱਚ ਹੋਇਆ ਹੈ।
Today, any Indian can notice that the foreign ministry that was associated with coat-pant-tie, the same foreign ministry has been able to reach out to the last man, and this thing has happened for the first time.
ਚਾਲੂ ਵਿੱਤੀ ਸਾਲ 2017-18 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ,2017) `ਚ 117.28 ਕਿਲੋਮੀਟਰ ਰੌਜ਼ਾਨਾ ਦੀ ਔਸਤ ਨਾਲ ਪੀਐੱਮਜੀਐੱਸਵਾਈ ਨਾਲ ਸਬੰਧਤ 10,556 ਕਿਲੋਮੀਟਰ ਸੱੜਕਾਂ ਬਣਾਈਆਂ ਗਈਆਂ ਹਨ।
In the first quarter of the present financial year 2017-18 (April-June, 2017), a total of 10,556 kms of PMGSY roads have been constructed, clocking an average of 117.28 kms per day.
ਸਾਲ 2016-17 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) `ਚ 97.29 ਕਿਲੋਮੀਟਰ ਦੀ ਔਸਤ ਦੇ ਮੁਕਾਬਲੇ 8,756 ਕਿਲੋਮੀਟਰ ਸੜਕ ਨਿਰਮਾਣ ਦੇ ਅਨੁਪਾਤ `ਚ ਇਹ ਮਹੱਤਵਪੂਰਨ ਵਾਧਾ ਹੈ।
This compares very favorably to the first quarter of 2016-17 (April-June, 2016), when a total length of 8,756 kms was constructed at an average of 97.29 kms per day.
Advertisement - Remove
ਮੈਨੂੰ ਖੁਸ਼ੀ ਹੈ ਕਿ ਪਹਿਲੀ ਵਾਰ ਕੇਂਦਰ ਅਤੇ ਦੇਸ਼ ਦੀਆਂ ਵੱਖ-ਵੱਖ ਰਾਜ ਸਰਕਾਰਾਂ, ਟੈਕਸਟਾਈਲ ਇੰਡਸਟਰੀ ਨਾਲ ਜੁੜੇ ਲੋਕ ਇਕੱਤਰ ਹੋਏ ਹਨ ਅਤੇ ਇਸ ਮੈਗਾ ਅੰਤਰਰਾਸ਼ਟਰੀ ਈਵੈਂਟ ਦੇ ਜ਼ਰੀਏ ਪੂਰੀ ਦੁਨੀਆ ਨੂੰ ਭਾਰਤੀ ਟੈਕਸਟਾਈਲ ਇੰਡਸਟਰੀ ਦੀ ਸੰਭਾਵਨਾ ਵਿਖਾ ਰਹੇ ਹਨ।
I am happy to note that this is for the first time different state governments and people from the textile industry have come together to showcase the Indian textile industrys potential to the world through this mega international event.
ਲਗਭਗ ਡੇਢ ਸਾਲ ਪਹਿਲਾਂ ਚੇਨਈ ਵਿੱਚ ਜਦੋਂ ਪਹਿਲੀ ਵਾਰ ਰਾਸ਼ਟਰੀ ਹੈਂਡਲੂਮ ਦਿਹਾੜੇ ਦਾ ਸਮਾਗਮ ਹੋਇਆ ਸੀ, ਉਸ ਵੇਲੇ ਮੈਨੂੰ ਬਨਾਰਸ ਦੇ ਇੱਕ ਬੁਣਕਰ ਭਾਈ ਨੇ ਇੱਕ ਸਟੋਲ (ਪਰਨਾ) ਦਿੱਤਾ ਸੀ।
A weaver from Banaras had gifted me a stole around one and a half years back when the first national handloom day was celebrated in Chennai.
68 ਸਾਲ ਪਹਿਲਾਂ ਪਹਿਲੀ ਆਮ ਚੋਣ ਤੋਂ ਬਾਅਦ ਭਾਰਤੀ ਸੰਸਦ ਨੇ ਆਪਣੇ ਲੋਕਾਂ ਦੀ ਵਿਲੱਖਣਤਾ ਦੀ ਨੁਮਾਇੰਦਗੀ ਕਰਦਿਆਂ ਆਪਣਾ ਸਫ਼ਰ ਸ਼ੁਰੂ ਕੀਤਾ।
Sixty eight years ago, after the first general election, the Indian Parliament began its journey representing the sovereign will of its people.
ਸੰਨ 1965 ਵਿੱਚ ਇਸੇ ਦਿਨ ਤਹਿਰਾਨ ਵਿੱਚ ਵਿਸ਼ਵ ਕਾਂਗਰਸ ਦੇ ਸਿੱਖਿਆ ਮੰਤਰੀਆਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਿਆ ਪ੍ਰੋਗਰਾਮ ‘ਤੇ ਚਰਚਾ ਕਰਨ ਲਈ ਪਹਿਲੀ ਵਾਰ ਬੈਠਕ ਕੀਤੀ ਸੀ।
On this day, in the year 1965 the World Congress of Ministers of Education met in Tehran for the first time to discuss the programme of education at the international level.
ਜਦੋਂ ਮੈਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਪਾਨ ਦਾ ਦੌਰਾ ਕੀਤਾ, ਮੈਂ ਕਿਹਾ ਸੀ ਕਿ...ਮੈਂ ਗੁਜਰਾਤ ਵਿੱਚ ਮਿਨੀ ਜਪਾਨ ਦੇਖਣਾ ਚਾਹੁੰਦਾ ਹਾਂ।
When I first visited Japan as Chief Minister of Gujarat, I had said that.... I want to see a mini Japan in Gujarat.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading