Advertisement - Remove

ਪਹਿਲੀ - Example Sentences

pahilī  pahilee
ਡੈਮ ਦੀ ਉਚਾਈ ਨੂੰ 2017 ਵਿੱਚ ਵਧਾਏ ਜਾਣ ਤੋਂ ਬਾਅਦ ਪਹਿਲੀ ਵਾਰ, ਪਾਣੀ ਦਾ ਪੱਧਰ 16 ਸਤੰਬਰ ਦੀ ਸ਼ਾਮ ਨੂੰ ਆਪਣੇ ਸਿਖ਼ਰ ਤੇ ਪਹੁੰਚ ਗਿਆ।
For the first time since the height of the dam was raised in 2017, the water level reached its highest peak on evening of 16th September.
ਅਸੀਂ ਪਹਿਲੀ ਵਾਰ ਸਰਦਾਰ ਸਰੋਵਰ ਡੈਮ (ਬੰਨ੍ਹ) ਨੂੰ ਪੂਰਾ ਭਰਿਆ ਹੋਇਆ ਦੇਖਿਆ ਹੈ ।
We have seen the Sardar Sarovar dam full for the first time.
ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ‘ਅਮਰੀਕਾ ਭਾਰਤ ਦਾ ਸੱਚਾ ਮਿੱਤਰ ਵ੍ਹਾਈਟ ਹਾਊਸ ਵਿੱਚ ਹੈ।’ ਅੱਜ ਇੱਥੇ ਤੁਹਾਡੀ ਮੌਜੂਦਗੀ ਇਸ ਦੀ ਵੱਡੀ ਗਵਾਹੀ ਹੈ।
When I met him for the first time he said to me, India has true friend in White House. Your presence here today is great testimony to that.
ਕਰੀਬ 370 ਮਿਲੀਅਨ ਲੋਕਾਂ ਨੂੰ ਬੀਤੇ 4-5 ਸਾਲ ਵਿੱਚ ਬੈਂਕਿੰਗ ਨਾਲ ਪਹਿਲੀ ਵਾਰ ਜੋੜਿਆ ਗਿਆ ਹੈ।
About 370 million people have been linked to banking system for the first time in the last 4-5 years.
ਭਾਰਤ ਅਤੇ ਇਰਾਨ ਦੇ ਪੁਰਾਣੇ ਅਤੇ ਸੱਭਿਅਤਾ ਸਬੰਧੀ ਰਿਸ਼ਤਿਆਂ ਦੀ ਸਾਂਝ ਨੂੰ ਦੇਖਦਿਆਂ, ਦੋਹਾਂ ਨੇਤਾਵਾਂ ਨੇ 2015 ਵਿੱਚ ਉਫਾ (Ufa) ਵਿੱਚ ਆਪਣੀ ਪਹਿਲੀ ਮੀਟਿੰਗ ਤੋਂ ਬਾਅਦ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦਾ ਸਾਕਾਰਾਤਮਕ ਮੁੱਲਾਂਕਣ ਕੀਤਾ।
Noting that India and Iran shared old and civilisational ties, the two leaders positively assessed the progress in bilateral relations since their first meeting at Ufa in 2015.
Advertisement - Remove
ਇਸ ਅਵਸਰ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਦੀਆਂ ਆਮ ਚੋਣਾਂ ਤੋਂ ਬਾਅਦ ਚੇਨਈ ਦੀ ਇਹ ਮੇਰੀ ਪਹਿਲੀ ਯਾਤਰਾ ਹੈ।
Speaking on the occasion, the PM said that this is my first visit to Chennai after the General Elections of 2019.
2007 ਤੋਂ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਇੰਟਰਨੈਸ਼ਨਲ ਕੌਂਸਲ ਦੀ ਮੀਟਿੰਗ, ਭਾਰਤ ਵਿੱਚ ਹੋਈ।
After 2007, this was the first time that the International Council met in India.
ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਦੀ ਦਿਸ਼ਾ ਵਿੱਚ 31 ਮਈ 2019 ਨੂੰ ਸੰਪੰਨ ਪਹਿਲੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ( ਪੀਐੱਮ - ਕਿਸਾਨ ) ਯੋਜਨਾ ਦੇ ਦਾਇਰੇ ਨੂੰ ਵਧਾਉਣ ਉੱਤੇ ਫੈਸਲਾ ਲਿਆ ਗਿਆ ਸੀ।
Enhancing the coverage of Pradhan Mantri Kisan Samman Nidhi (PM-KISAN) to all farmers in its first Union Cabinet meeting on 31st May 2019, is another major step in boosting the income of the farmers.
ਜਨਸਮੂਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ-ਆਸੀਆਨ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਹਿਲੀ ਵਾਰ ਥਾਈਲੈਂਡ ਆਏ ਹਨ ।
Addressing the gathering, Prime Minister said that this was his first official visit to the country to participate in the India-Asean Summit.
ਬ੍ਰਿਕਸ ਸਿਖਰ ਸੰਮੇਲਨ ਵਿੱਚ ਉਨ੍ਹਾਂ ਨੇ ਪਹਿਲੀ ਵਾਰ 2014 ਵਿੱਚ ਬ੍ਰਾਜ਼ੀਲ ਵਿੱਚ ਫੋਰਟਾਲੇਜ਼ਾ ਵਿੱਚ ਹਿੱਸਾ ਲਿਆ ਸੀ।
His first BRICS summit was at Fortaleza in Brazil in 2014.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading