Advertisement - Remove

ਪਹਿਲੀ - Example Sentences

Popularity:
Difficulty:
pahilī  pahilee
ਇਸ ਪ੍ਰਦਰਸ਼ਨੀ ਵਿੱਚ 1857 ਦੀ ਅਜ਼ਾਦੀ ਦੀ ਪਹਿਲੀ ਜੰਗ ਤੋਂ ਲੈ ਕੇ ਅਜ਼ਾਦੀ ਹਾਸਲ ਕਰਨ ਤੱਕ ਦੇ ਸਮੇਂ ਨਾਲ ਸਬੰਧਤ ਕਈ ਘਟਨਾਵਾਂ ਨੂੰ ਦਰਸਾਇਆ ਗਿਆ ਹੈ।
The exhibition also displays various events starting from first war of Independence in 1857 till India achieved Independence.
ਇਹ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਨਰੇਂਦਰ ਮੋਦੀ ਦੇ ਦੂਜੇ ਕਾਰਜਕਾਲ ਦੌਰਾਨ ਮਨ ਕੀ ਬਾਤ ਦੀ ਪਹਿਲੀ ਕੜੀ ਹੈ ।
This is the first episode of Mann Ki Baat during the second tenure of Shri Narendra Modi as Prime Minister.
ਇਸ ਐੱਮਓਯੂ ਨਾਲ ਸੇਲ, ਜੀਓਟੀਟੀ ਸਥਾਪਿਤ ਕਰਨ ਵਾਲੀ ਪਬਲਿਕ ਖੇਤਰ ਦੀ ਪਹਿਲੀ ਕੰਪਨੀ ਬਣ ਗਈ ਹੈ।
With this MoU, SAIL has become the first PSU to establish GOTT PMU for transforming their procurement landscape and increasing their footprint on GeM.
ਭਾਰਤ ਦੀ ਪਹਿਲੀ ਸਰਕਾਰੀ ਯਾਤਰਾ ਉੱਤੇ ਆਏ ਜ਼ਾਂਬੀਆ ਦੇ ਰਾਸ਼ਟਰਪਤੀ ਦਾ ਸੁਆਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵਿਕਾਸ ਸਹਿਯੋਗ, ਭਾਰਤ - ਜ਼ਾਂਬੀਆ ਦਾ ਸਾਂਝੇਦਾਰੀ ਦਾ ਮਹੱਤਵਪੂਰਨ ਥੰਮ ਹੈ ।
Welcoming the ambian President on his first state visit to India, the President said that development cooperation is a key pillar of India-ambia partnership.
ਉਹ ਪੁਣੇ ਵਿੱਚ ਜ਼ਿਲ੍ਹਾ ਵਿਕਾਸ ਤਹਿਸੀਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਪਹਿਲੀ ਬੈਠਕ ਤੋਂ ਬਾਅਦ ਬੋਲ ਰਹੇ ਸਨ। ਇਹ ਮੀਟਿੰਗ ਅੱਜ ਸ਼੍ਰੀ ਜਾਵਡੇਕਰ ਦੀ ਚੇਅਰਮੈਨਸ਼ਿਪ ਵਿੱਚ ਹੋਈ।
He was speaking after the first meeting of District Development Co-ordination and Monitoring Committee (DISHA) in Pune, which took place today under the chairmanship of Shri Javadekar.
Advertisement - Remove
ਉਨ੍ਹਾਂ ਨੇ ਨਿਰਮਾਣ ਭਾਗੀਦਾਰੀ ਦੇ ਵਿਕਾਸ ਰਾਹੀਂ ਪਹਿਚਾਣ ਕੀਤੇ ਗਏ ਖੇਤਰਾਂ ਵਿੱਚ ਆਪਸੀ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਆਪਣੀ ਸਹਿਮਤੀ ਦਿੱਤੀ ਅਤੇ ਆਪਣੇ ਅਧਿਕਾਰੀਆਂ ਨੂੰ ਉੱਚ-ਪੱਧਰੀ ਆਰਥਿਕ ਅਤੇ ਵਪਾਰਕ ਗੱਲਬਾਤ ਦੀ ਪਹਿਲੀ ਬੈਠਕ ਵਿੱਚ ਇਸ ਮੁੱਦੇ ਨੂੰ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ।
They have also agreed to encourage mutual investments in identified sectors through the development of a Manufacturing Partnership and tasked their officials to develop this idea at the first meeting of the High-Level Economic and Trade Dialogue.
ਆਈਐੱਫਐੱਫਆਈ ਵਿੱਚ ਉਨ੍ਹਾਂ ਦੀ ਫਿਲਮ ਨੂੰ ਪਹਿਲੀ ਵਾਰ ਚੁਣਿਆ ਗਿਆ ਹੈ।
Her film is selected for the first time in IFFI.
ਤੁਹਾਡੇ ਵਿੱਚੋਂ ਕਿੰਨੇ ਲੋਕ ਹਨ ਜੋ ਪਹਿਲੀ ਵਾਰ ਦਿੱਲੀ ਆਏ ਹਨ ?
How many of you have come to Delhi for the first time
ਇਹ ਅਜਿਹੀ ਪਹਿਲੀ ਗੱਡੀ ਹੈ ਜਿਸ ਰਾਹੀਂ ਪ੍ਰਵਾਸੀਆਂ ਨੂੰ ਰਾਜ ਸਰਕਾਰ ਦੀ ਬੇਨਤੀ ਉੱਤੇ ਵਾਪਸ ਭੇਜਿਆ ਗਿਆ।
It was the first train that carried migrants following special request by State govt.
ਹਾਲੀਆ ਇਤਿਹਾਸ ਵਿੱਚ ਪਹਿਲੀ ਵਾਰ, ਡਾਲਫਿਨ ਵਾਪਸ ਇਟਲੀ ਦੇ ਜਲ ਮਾਰਗਾਂ ਤੇ ਆ ਗਈਆਂ ਹਨ ਕਿਉਂਕਿ ਨੈਵੀਗੇਸ਼ਨ ਰੁਕ ਗਈ ਹੈ।
For the first time in recent history, dolphins are back in the waterways of Italy as navigation has stopped.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading