Advertisement - Remove

ਪਹਿਲੀ - Example Sentences

pahilī  pahilee
ਪ੍ਰਧਾਨ ਮੰਤਰੀ ਅਤਿ ਆਧੁਨਿਕ ਮੈਟ੍ਰੋ ਕੋਚ ਦਾ ਵੀ ਉਦਘਾਟਨ ਕਰਨਗੇ। ਇਹ ਮੇਕ ਇਨ ਇੰਡੀਆ ਤਹਿਤ ਪਹਿਲੀ ਮੈਟ੍ਰੋ ਕੋਚ ਹੈ।
He will also inaugurate a state-of-the-art metro coach, the first metro coach under Make in India.
ਪਿਛਲੇ ਸਾਲ ਚੈਂਪੀਅਨ ਆਵ੍ ਦ ਅਰਥ ਅਵਾਰਡ ਮਿਲਣ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਮੇਰਾ ਇਹ ਪਹਿਲਾ ਸੰਬੋਧਨ ਹੈ ਅਤੇ ਇਹ ਵੀ ਸੁਖਦ ਸਹਿਯੋਗ ਹੈ ਕਿ ਨਿਊਯਾਰਕ ਦੌਰੇ ਵਿੱਚ ਮੇਰੀ ਪਹਿਲੀ ਸਭਾ ਜਲਵਾਯੂ ਵਿਸ਼ੇ ਉੱਤੇ ਹੋ ਰਹੀ ਹੈ।
After having received the Champion of the Earth award last year, this is my first opportunity to address the United Nations. I am pleased that my first meeting during my visit to New York is on the subject of Climate.
ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਯੂਐੱਨਜੀਏ ਦੇ ਬਹੁਪੱਖੀ ਮੰਚ ’ਤੇ ਪੀਐੱਸਆਈਡੀਐੱਸ ਦੇ ਨੇਤਾਵਾਂ ਨੂੰ ਮਿਲੇ ਹਨ।
This is the first time, the Prime Minister has met the leaders of the PSIDS on the margins of UNGA in plurilateral format.
ਪ੍ਰਧਾਨ ਮੰਤਰੀ ਨੇ ਉੱਚ ਪੱਧਰੀ ਸਬੰਧਾਂ ਨੂੰ ਜਾਰੀ ਰੱਖਣ ਲਈ ਸਾਰੇ ਨੇਤਾਵਾਂ ਨੂੰ 2020 ਦੀ ਪਹਿਲੀ ਛਿਮਾਹੀ ਵਿੱਚ ਪੋਰਟ ਮੋਰੈਸਬੀ ਵਿੱਚ ਹੋਣ ਵਾਲੇ ਐੱਫਆਈਪੀਆਈਸੀ ਸਿਖਰ ਸੰਮੇਲਨ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ।
To continue High-Level engagement, PM extended an invitation to all the leaders for the 3rd FIPIC Summit to be held in Port Moresby in first half of 2020.
ਪੀਕੇ ਮਿਸ਼ਰਾ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿੱਚ ਆਪਦਾ ਅਤੇ ਐਮਰਜੈਂਸੀ ਵਿੱਚ ਅਗਨੀ ਸ਼ਮਨ ਸੇਵਾਵਾਂ, ਕਾਰਵਾਈ ਦੀ ਪਹਿਲੀ ਲਾਈਨ ਵਜੋਂ ਕੰਮ ਕਰਦੀਆਂ ਹਨ।
Mishra drew attention to the fact that in the western world, fire services form the first line of response to any disaster or emergency.
Advertisement - Remove
ਉਨ੍ਹਾਂ ਨੇ ਇਸ ਗੱਲ ਦਾ ਸੁਆਗਤ ਕੀਤਾ ਕਿ ਪਹਿਲੀ ਵਾਰ ਬੰਗਲਾਦੇਸ਼ ਤੋਂ ਭਾਰਤ ਨਿਰਯਾਤ 2019 ਵਿੱਚ ਇੱਕ ਬਿਲੀਅਨ ਡਾਲਰ ਤੋਂ ਪਾਰ ਲੰਘ ਗਿਆ ਹੈ ਅਤੇ ਇਸ ਤਰ੍ਹਾਂ ਇਸ ਵਿੱਚ ਸਾਲ ਦਰ ਸਾਲ 52 % ਦਾ ਵਾਧਾ ਹੋਇਆ ਹੈ।
They welcomed that for the first time, exports from Bangladesh to India crossed the one billion dollar mark in 2019 witnessing a year-on-year growth of 52 in the exports.
ਪਹਿਲੀ ਵਾਰ ਵਿੱਚ ਇਹ ਸਲਾਹ - ਮਸ਼ਵਰੇ ਗਠਨ ਅਤੇ ਸਹਿਯੋਗ ਅਤੇ ਦੋਹਾਂ ਸੰਗਠਨਾਂ ਦੇ ਪੇਸ਼ੇ ਅਤੇ ਮੈਂਬਰਾਂ ਨੂੰ ਕੰਟਰੋਲ ਕਰਨ ਲਈ ਬਾਹਰਲੇ ਰੈਗੂਲੇਟਰੀ ਅਤੇ ਸੈੱਲਫ ਰੈਗੂਲੇਟਰੀ ਫਰਮੇਵਰਕ ਅਤੇ ਉਪਾਅ ਬਾਰੇ ਇੱਕ ਦ੍ਰਿਸ਼ਟੀਕੋਣ ਪ੍ਰਾਪਤ ਕਰਨ ਉੱਤੇ ਅਧਾਰਿਤ ਹੋਣਗੇ ।
In the first instance these discussions will be based on gaining an insight into the structure and cooperation, external regulatory and self-regulatory framework and measures governing both the profession and the members of both the organizations.
ਪ੍ਰਧਾਨ ਮੰਤਰੀ ਨੇ ਸ਼੍ਰੀ ਕੀਤਾਮੂਰਾ ਵੱਲੋਂ ਸਤੰਬਰ 2019ਵਿੱਚ ਅਹੁਦਾ ਸੰਭਾਲਣ ਦੇ ਬਾਅਦ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ‘ਤੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਖੇਤਰ ਵਿੱਚ ਸ਼ਾਂਤੀ, ਪ੍ਰਗਤੀ ਅਤੇ ਸੁਰੱਖਿਆ ਲਈ ਦੋਵਾਂ ਦੇਸ਼ਾਂ ਦਰਮਿਆਨ ਵਧਦੀ ਰਣਨੀਤਕ ਸਾਂਝੇਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ।
Kitamura on his first visit to India after assuming charge in September, 2019 and stressed the importance of the growing strategic partnership between the two countries for peace, progress and security in the region.
ਇਹ ਅਨੁਮਾਨ ਹੈ ਕਿ ਮੌਜੂਦਾ ਵਿੱਤ ਵਰ੍ਹੇ ਵਿੱਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਦਾ ਪ੍ਰਭਾਵ 2020-21 ਦੀ ਪਹਿਲੀ ਤਿਮਾਹੀ ਦੇ ਅੰਤ ਵਿੱਚ ਪ੍ਰਾਪਤ ਅੰਕੜਿਆਂ ਵਿੱਚ ਦਿਖਾਈ ਦੇਵੇਗਾ।
It is anticipated that the impact of the economic reforms initiated in the current FY would be manifested in the data by the end of First uarter 2020-21.
ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਪਹਿਲੀ ਮੀਟਿੰਗ ਵਿੱਚ ਮੈਂਬਰਸ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ, ਜਿਨ੍ਹਾਂ ਵਿੱਚ ਜਨ ਭਾਗੀਦਾਰੀ ਲਈ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਉਪਯੋਗ (ਵਰਤੋਂ) ਵਿੱਚ ਲਿਆਉਣ ਲਈ ਮੈਂਬਰਾਂ ਨੇ ਇੱਕ ਯਾਦਗਾਰੀ ਪ੍ਰੋਗਰਾਮ ਤਿਆਰ ਕਰਨ ਨੂੰ ਕਿਹਾ ਸੀ।
Speaking on the occasion, Prime Minister acknowledged the suggestions of the members flowing from the first meeting in helping to create a commemorative program that harnesses the ideas of Mahatma Gandhi for Jan Bhagidaari.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading