Advertisement - Remove

ਸਭ - Example Sentences

Popularity:
Difficulty:
sabha  sabha
ਇਸ ਦੇ ਉੱਥਾਨ ਦੇ ਸਭ ਤੋਂ ਮਹੱਤਵਪੂਰਨ ਨਿਯਮ ਨੂੰ ਪੂਰੀ ਪਰਿਯੋਜਨਾ ਵਿੱਚ ਲਾਗੂ ਕੀਤਾ ਗਿਆ । ਵੱਧ ਤੋਂ ਵੱਧ ਸੁਰੱਖਿਅਤ ਸਮ੍ਰੱਗੀ ਦੀ ਵਰਤੋਂ ਕਰਨਾ ।
A most significant rule of restoration was applied throughout the project that is to use maximum salvaged materials.
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਦੇ ਕੇ, ਮੈਨੂੰ ਅਤੇ ਮੇਰੀ ਸਰਕਾਰ ਨੂੰ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਜਨਾਦੇਸ਼ ਦਿੱਤਾ।
In the worlds biggest democracy , the highest ever number of voters voted me and my government into power for a second term with an even stronger mandate than before.
ਇਹ ਫਿਲਮ ਫੈਸਟੀਵਲ ਦੇਸ਼ ਦਾ ਸਭ ਤੋਂ ਪ੍ਰਤੀਸ਼ਠਿਤ ਫੈਸਟੀਵਲ ਹੈ ਨਾਲ ਹੀ ਇਹ ਏਸ਼ਿਆ ਵਿੱਚ ਕਿਤੇ ਵੀ ਆਯੋਜਿਤ ਹੋਣ ਵਾਲਾ ਪਹਿਲਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਹੈ।
IFFI is Indias most prestigious festival and is also the first International Film Festival held anywhere in Asia.
ਇਨ੍ਹਾਂ ਸਭ ਦੇ ਬਾਵਜੂਦ ਵੀ ਤੁਸੀਂ ਸਬਰ ਨਹੀਂ ਗੁਆਇਆ ।
Despite all this you did not lose patience.
ਮੇਰਾ ਆਪ ਸਭ ਨੂੰ ਤਾਕੀਦ ਹੈ ਕਿ ਤੁਸੀਂ ਸਵੈ ਜੋ ਵੀ ਕਾਲੋਨੀ ਹੋ ਸਮਝਦਾਰ ਲੋਕ ਇੱਕ ਟੋਲੀ ਬਣਾਏ, ਟੋਲੀ ਬਣਾਕੇ ਸਾਰੇ ਕੰਮਾਂ ਨੂੰ ਤੁਸੀ ਵੀ ਜ਼ਿੰਮੇਵਾਰੀ ਲਓ ਅਤੇ ਸਰਕਾਰ ਦੀ ਮਦਦ ਕਰੋ ।
I urge all of you irrespective of the colony you are from, sensible people like you should form a team take responsibility for all the activities and help the government.
Advertisement - Remove
ਸਕੂਲਾਂ, ਹਸਪਤਾਲ ਸਭ ਤਬਾਹ ਹੋ ਗਏ ਸਨ।
Schools and hospitals were all destroyed.
ਬ੍ਰਾਜ਼ੀਲ ਪੂਰੇ ਐੱਲਏਸੀ (ਲੈਟਿਨ ਅਮਰੀਕਾ ਅਤੇ ਕੈਰੀਬੀਅਨ) ਖੇਤਰ ਵਿੱਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਵਪਾਰਕ ਹਿੱਸੇਦਾਰਾਂ ਵਿੱਚੋਂ ਇੱਕ ਹੈ।
India and Brazil are major consumers of energy in the world and Brazil is one of the most important trading partners of India in the entire LAC (Latin America and Caribbean) region.
ਅਤੇ ਸਭ ਤੋਂ ਪ੍ਰਮੁੱਖ ਗੱਲ, ਸਾਨੂੰ ਜਲ ਸੁਰੱਖਿਆ ਅਤੇ ਸੰਵਰਧਨ ’ਤੇ ਬਲ ਦੇਣਾ ਹੋਵੇਗਾ ਤਾਕਿ ਪਾਣੀ ਦੀ ਇੱਕ-ਇੱਕ ਬੂੰਦ ਦਾ ਉਚਿਤ ਉਪਯੋਗ ਹੋਵੇ ।
And most importantly, we need to emphasize on water conservation and promotion so that every drop of water is used judiciously.
ਇਹ ਜੋ ਪਿੱਛੇ ਲੋਕ ਹਨ ਉਨ੍ਹਾਂ ਦੇ ਲਈ ਸਵਾਲ ਨਹੀਂ ਹਨ ਮੇਰੇ... ਇਹ ਸਭ ਬੱਚਿਆਂ ਦੇ ਲਈ ਹੈ।
These questions are not for the people who are sitting behind. These are for all the children.
ਦੇਖੋ ਦੋਸਤੋ, ਤੁਸੀਂ ਸਭ ਕਹਿਣ ਨੂੰ ਤਾਂ ਬਹੁਤ ਛੋਟੀ ਉਮਰ ਦੇ ਹੋ, ਘੱਟ ਉਮਰ ਦੇ ਹੋ, ਲੇਕਿਨ ਤੁਹਾਨੂੰ ਪਤਾ ਹੈ ਤੁਸੀਂ ਜੋ ਕੰਮ ਕੀਤਾ ਹੈ, ਉਸ ਨੂੰ ਕਰਨ ਦੀ ਗੱਲ ਛੱਡ ਦਿਓ, ਸੋਚਣ ਵਿੱਚ ਵੀ ਵੱਡੇ-ਵੱਡੇ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ ।
Look friends, although you are all too young, but you know, when it comes to the work that you have done, many scholars are confused just by the thought of the work let alone successfully accomplishing it.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading