Advertisement - Remove

ਸਭ - Example Sentences

Popularity:
Difficulty:
sabha  sabha
ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।
My best wishes to all of you on the 6th International Day of Yoga.
ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਨੂੰ ਫਿਰ ਤੋਂ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ।
With this belief, I wish you all a very Happy Yoga Day again
ਇਹ ਭਾਰਤ ਦੀ ਪਹਿਲੀ ਸਭ ਤੋਂ ਵੱਡੀ ਵਰਚੁਅਲ ਪ੍ਰਦਰਸ਼ਨੀ ਹੈ, ਜੋ ਇੱਕ ਨਵੀਂ ਸ਼ੁਰੂਆਤ ਹੈ।
This is the first ever largest virtual exhibition in India making a new beginning.
- ਸ਼੍ਰੀ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅੱਜ ਦਾ ਦਿਨ ਸਾਡੇ ਸਭ ਦੇ ਲਈ, ਖਾਸ ਤੌਰ 'ਤੇ ਓਡੀਸ਼ਾ ਦੇ ਸਾਡੇ ਭਾਈਆਂ- ਭੈਣਾਂ ਅਤੇ ਭਗਵਾਨ ਜਗਨਨਾਥ ਦੇ ਭਗਤਾਂ ਲਈ ਇੱਕ ਸ਼ੁਭ ਦਿਨ ਹੈ।
Today is a special day for all of us, particularly our Odia sisters and brothers as well as devotees of Mahaprabhu Shri Jagannath Ji.
ਭਗਵਾਨ ਜਗਨਨਾਥ ਸਭ ‘ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਛੇਤੀ ਹੀ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਮੁਕਤ ਕਰਨ ਅਜਿਹੀ ਕਾਮਨਾ ਕਰਦਾ ਹਾਂ।
May Bhagwan Jagannath continue to shower his blessings on all of us and help the country get rid of Corona pandemic soon.
Advertisement - Remove
ਸਾਥੀਓ, ਉੱਤਰ ਪ੍ਰਦੇਸ਼, ਹਮੇਸ਼ਾ ਤੋਂ ਭਾਰਤ ਦੇ ਪ੍ਰਗਤੀ ਪਥ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਰਿਹਾ ਹੈ।
Friends, Uttar Pradesh has always been the most important part of India's growth trajectory.
ਹੁਣ ਕੋਵਿਡ -19 ਦੇ 2,03,051 ਸਰਗਰਮ ਮਾਮਲੇ ਹਨ ਅਤੇ ਸਭ ਦਾ ਹਸਪਤਾਲ ਵਿੱਚ ਸਰਗਰਮ ਮੈਡੀਕਲ ਦੇਖ-ਰੇਖ ਵਿੱਚ ਇਲਾਜ ਚਲ ਰਿਹਾ ਹੈ।
Presently, there are 2,03,051 active cases and all are under active medical supervision.
ਵਰਤਮਾਨ ਵਿੱਚ, ਕੋਵਿਡ-19 ਦੇ 2,10,120 ਐਕਟਿਵ ਮਾਮਲੇ ਹਨ ਅਤੇ ਸਭ ਦਾ ਸਰਗਰਮ ਮੈਡੀਕਲ ਨਿਗਰਾਨੀ ਵਿੱਚ ਇਲਾਜ ਚਲ ਰਿਹਾ ਹੈ। ਭਾਰਤ ਵਿੱਚ ਹੁਣ ਕੋਵਿਡ- 19 ਨੂੰ ਸਮਰਪਿਤ 1047 ਡਾਇਗਨੌਸਟਿਕ ਲੈਬਾਂ ਹਨ।
Presently, there are 2,10,120 active cases and all are under active medical supervision.India now has 1047 diagnostic labs dedicated to COVID-19.
ਮੰਤਰਾਲੇ ਨੂੰ ਇਸ ਸਭ ਦਾ ਸ਼ਾਨਦਾਰ ਹੁੰਗਾਰਾ ਮਿਲਿਆ ਹੈ।
Ministry has received excellent response from all of them.
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਉਪਲਬਧ ਟੈਕਨੋਲੋਜੀ ਵਿਕਲਪਾਂ ਦਾ ਵਿਆਪਕ ਮੁੱਲਾਂਕਣ ਕਰਨ ਦੀ ਹਿਦਾਇਤ ਕੀਤੀ, ਸਭ ਦਾ ਟੀਕਾਕਰਣ ਬੇਹੱਦ ਕਾਰਜਕੁਸ਼ਲ ਢੰਗ ਨਾਲ ਅਤੇ ਸਮੇਂ ਸਿਰ ਕਰਨ ਵਿੱਚ ਇਹ ਮੁੱਲਾਂਕਣ ਹੀ ਰੀੜ੍ਹ ਦੀ ਹੱਡੀ ਬਣ ਸਕਦਾ ਹੈ।
PM directed officials to evaluate in a broad manner available technology options that can form the backbone of the national endeavor to vaccinate all in the most efficient and timely manner.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading