Advertisement - Remove

ਸਭ - Example Sentences

Popularity:
Difficulty:
sabha  sabha
ਪ੍ਰਧਾਨ ਮੰਤਰੀ ਨੇ ਵਪਾਰ ਅਤੇ ਅਰਥਵਿਵਸਥਾ, ਊਰਜਾ, ਸੈਰ-ਸਪਾਟਾ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਸਮੇਤ ਸਹਿਯੋਗ ਦੇ ਸਭ ਖੇਤਰਾਂ ਵਿੱਚ ਸਬੰਧਾਂ ਨੂੰ ਉਚੇਰੇ ਪੱਧਰਾਂ ’ਤੇ ਲਿਜਾਣ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਲੀਡਰਸ਼ਿਪ ਨਾਲ ਮਿਲ ਕੇ ਕੰਮ ਕਰਨ ਲਈ ਆਪਣੀ ਮਜ਼ਬੂਤ ਪ੍ਰਤੀਬੱਧਤਾ ਨੂੰ ਦੁਹਰਾਇਆ।
The Prime Minister reiterated his strong commitment to work with the UAE leadership to take the relationship to higher levels in all spheres of cooperation, includingi n trade and economy, energy, tourism and people-to-people contacts.
ਆਪਣਾ ਖੂਨ ਵਗਾ ਕੇ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ, ਉਨ੍ਹਾਂ ਸ਼ਹੀਦਾਂ ਨੂੰ, ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਬਹਾਦਰ ਮਾਵਾਂ ਨੂੰ ਵੀ ਮੈਂ ਨਮਨ ਕਰਦਾ ਹਾਂ।
I salute the martyrs who sacrificed their blood and to all the mothers who gave birth to all those martyrs.
ਹੁਣ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਗੌਰਵਸ਼ਾਲੀ ਦੇਸ਼ ਨੂੰ ਨਵੀਂਆਂ ਉਚਾਈਆਂ ‘ਤੇ ਲਿਜਾਣ ਲਈ ਉਸੇ ਜੋਸ਼ ਨਾਲ , ਮੋਢੇ ਨਾਲ ਮੋਢਾ ਮਿਲਾਕੇ ਕੰਮ ਕਰੀਏ ।
Now it is for all of us, everybody in India, to work together and take our cherished nation to new heights.
ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਟਾਰਟ - ਅੱਪ ਈਕੋ - ਸਿਸਟਮ ਦਾ ਵੀ ਸਥਾਨ ਹੈ ।
India is also home to among the biggest start-up eco-systems in the world.
ਆਪ ਸਭ ਲੋਕਾਂ ਦੇ ਵਿੱਚੋਂ ਹੀ ਭੂਟਾਨ ਦੇ ਭਾਵੀ ਨੇਤਾ , ਇਨੋਵੇਟਰਸ, ਕਾਰੋਬਾਰੀ, ਖਿਡਾਰੀ , ਕਲਾਕਾਰ ਅਤੇ ਵਿਗਿਆਨੀਕ ਨਿਕਲ ਕੇ ਸਾਹਮਣੇ ਆਉਣਗੇ ।
It is from you all that Bhutan's future leaders, innovators, business persons, sports persons, artists and scientists will emerge.
Advertisement - Remove
ਉਨ੍ਹਾਂ ਕਿਹਾ ਕਿ ਰੇਡੀਓ, ਸੰਚਾਰ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਭਰੋਸੇਯੋਗ ਮਾਧਿਅਮ ਹੈ। ਸ਼੍ਰੀ ਜਾਵਡੇਕਰ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦੀ ਸਫ਼ਲਤਾ ਬਾਰੇ ਕਿਹਾ ਕਿ ਇਹ ਹੁਣ ‘ਦੇਸ਼ ਕੀ ਬਾਤ’ ਦੇ ਨਾਲ-ਨਾਲ ਹਰੇਕ ਵਿਅਕਤੀ ਦੇ ‘ਦਿਲ ਕੀ ਬਾਤ’ ਬਣ ਗਿਆ ਹੈ।
Stating that radio is the most powerful and reliable medium of communication, he highlighted the success of Mann ki Baat which has now become Desh ki Baat and everyones Dil ki Baat.
ਮਿਸ਼ਰਾ ਨੂੰ ਸੰਯੁਕਤ ਰਾਸ਼ਟਰ ਸਾਸਾਕਾਵਾ ਪੁਰਸਕਾਰ 2019 ਨਾਲ ਸਨਮਾਨਿਤ ਕੀਤਾ ਗਿਆ ਹੈ। ਆਪਦਾ ਪ੍ਰਬੰਧਨ ਵਿੱਚ ਇਹ ਸਭ ਤੋਂ ਵੱਕਾਰੀ (ਪ੍ਰਤਿਸ਼ਠਿਤ) ਅੰਤਰਰਾਸ਼ਟਰੀ ਪੁਰਸਕਾਰ ਹੈ।
Recently, he was conferred with the United Nations SASAKAWA Award 2019, the most prestigious international award in disaster management.
ਇਨ੍ਹਾਂ ਸਭ ਦਰਮਿਆਨ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਸ਼ਾਨਦਾਰ ਪ੍ਰਤਿਮਾ ਜਿਵੇਂ ਸਾਨੂੰ ਅਸ਼ੀਰਵਾਦ ਦਿੰਦੀ ਨਜ਼ਰ ਆਉਂਦੀ ਹੈ ।
Amidst all this, the grand statue of Sardar Vallabhbhai Patel is seen blessing us.
ਕੁਦਰਤ ਪ੍ਰਤੀ ਸਨਮਾਨ, ਸੰਸਾਧਨਾਂ ਦੀ ਸਿਆਣਪ ਭਰੀ ਵਰਤੋਂ, ਆਪਣੀਆਂ ਲੋੜਾਂ ਨੂੰ ਘਟਾਉਣਾ ਅਤੇ ਆਪਣੇ ਸਾਧਨਾਂ ਦੇ ਅੰਦਰ ਸੀਮਤ ਰਹਿਣਾ ਇਹ ਸਭ ਸਾਡੀਆਂ ਰਵਾਇਤਾਂ ਅਤੇ ਵਰਤਮਾਨ ਪ੍ਰਯਤਨਾਂ ਦਾ ਹਿੱਸਾ ਰਿਹਾ ਹੈ।
The respect for nature, the judicious use of resources, reducing our needs and living within our means have all been important aspects of both our traditions and present day efforts.
ਇਸ ਲਈ ਜੇਕਰ ਤੁਸੀਂ ਵਿਸ਼ਵ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚਾ ਈਕੋਸਿਸਟਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਆਓ।
Thus, if you want to invest in one of the largest infrastructure ecosystem, come to India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading