Advertisement - Remove

ਸਭ - Example Sentences

Popularity:
Difficulty:
sabha  sabha
26 ਜਨਵਰੀ ਨੂੰ ਅਸੀਂ ਦੇਖਿਆ ਹੋਵੇਗਾ - ਮਹਾਤਮਾ ਗਾਂਧੀ ਨੂੰ ਸੈਂਟਰ ਵਿੱਚ ਰੱਖਦਿਆਂ 26 ਜਨਵਰੀ ਦੀਆਂ ਝਾਕੀਆਂ , ਸਭ ਰਾਜਾਂ ਨੇ ਕਿਸ ਪ੍ਰਕਾਰ ਨਾਲ ਗਾਂਧੀ ਨੂੰ ਅਨੋਖੇ ਰੂਪ ਵਿੱਚ ਪ੍ਰਸਤੁਤ ਕੀਤਾ ।
We must have seen that on 26th January, all the states keeping Gandhi at the center had presented him in a unique way.
ਮੇਰਾ ਸੁਭਾਗ ਹੈ ਕਿ ਮੈਨੂੰ ਅਜਿਹੇ ਪਵਿੱਤਰ ਅਵਸਰ 'ਤੇ ਆਪ ਸਭ ਦੇ ਦਰਮਿਆਨ ਆਉਣ ਦਾ ਸੱਦਾ ਮਿਲਿਆ ਅਤੇ ਆਪ ਸਭ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਪੁੰਨ ਪ੍ਰਾਪਤ ਹੋਇਆ।
I am fortunate that I have been invited to be present amidst you all on this auspicious occasion and have been able to seek your blessings.
ਰਾਸ਼ਟਰਪਤੀ ਨੇ ਕਿਹਾ ਕਿ ਵਿੱਤੀ ਸਾਲ 2017-18 ਵਿੱਚ ਭਾਰਤ ਨੇ ਲਗਭਗ 62 ਬਿਲੀਅਨ ਅਮਰੀਕੀ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹਾਸਲ ਕੀਤਾ ਅਤੇ ਇਸ ਨੂੰ ਦੁਨੀਆ ਦੇ ਸਭ ਤੋਂ ਮਕਬੂਲ ਨਿਵੇਸ਼ ਸਥਾਨਾਂ ਵਿੱਚੋਂ ਇੱਕ ਮੰਨਿਆ ਗਿਆ।
The President said that in financial year 2017-18, India drew about US 62 billion in FDI and was recognised as among the worlds most attractive investment destinations.
ਤੁਹਾਡਾ ਸਭ ਦਾ ਭਾਰਤ ਵਿੱਚ ਵੀ ਉਤਨਾ ਹੀ ਸਵਾਗਤ ਹੈ।
All of you are equally welcome in India.
ਅਤੇ ਅੱਜ, ਇਸ ਸਨਮਾਨਯੋਗ ਸਦਨ ਵਿੱਚ, ਮੈਂ ਲੋਕਤੰਤਰ ਦੇ ਆਪ ਸਭ ਪੁਰਖਾਂ ਨੂੰ ਹੱਥ ਜੋੜ ਕੇ ਨਮਨ ਕਰਦਾ ਹਾਂ।
Speaker. And today, I salute all of you, the flag bearers of democracy in Maldives.
Advertisement - Remove
ਆਰਥਿਕ ਸਮੀਖਿਆ ਵਿੱਚ ਇਹ ਗੱਲ ਉਜਾਗਰ ਕੀਤੀ ਗਈ ਹੈ ਕਿ ਭਾਰਤ ਨੂੰ ਵੀ ਦੁਨੀਆ ਦੇ ਸਭ ਤੋਂ ਵੱਡੇ ਅਖੁੱਟ ਊਰਜਾ ਵਿਸਤਾਰ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਲੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਸਮੀਖਿਆ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਸੰਪੂਰਨ ਬਿਜਲੀ ਮਿਸ਼ਰਣ ਜਾ ਉਤਪਾਦਨ ਵਿੱਚ ਅਖੁੱਟ ਊਰਜਾ ਦੀ ਹਿੱਸੇਦਾਰੀ ਲਗਾਤਾਰ ਵਧਦੀ ਜਾ ਰਹੀ ਹੈ।
Stating that India has been undertaking one of the worlds largest renewable energy expansion programmes, the Survey notes that the share of renewable energy is progressively increasing in the Indian electricity mix.
ਇਹ ਭਾਰਤ ਦਾ ਸਭ ਤੋਂ ਪ੍ਰਤਿਸ਼ਠਿਤ ਫਿਲਮ ਫੈਸਟੀਵਲ ਹੈ ਅਤੇ ਏਸ਼ੀਆ ਵਿੱਚ ਕਿਤੇ ਵੀ ਆਜੋਜਿਤ ਹੋਣ ਵਾਲਾ ਪਹਿਲਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਹੈ ।
It is Indias most prestigious Film Festival and also the first International Film Festival held anywhere in Asia.
ਇਸ ਖੇਤਰ ਵਿੱਚ ਸੁਰੱਖਿਆ ਅਤੇ ਸਭ ਲਈ ਪ੍ਰਗਤੀ ਯਕੀਨੀ ਬਣਾਉਣ ਵਿੱਚ ਇਹ ਸਹਿਯੋਗ ਮਹੱਤਵਪੂਰਣ ਹੋਵੇਗਾ।
This cooperation will be important in ensuring security and progress for all in the region.
ਸਾਥੀਓ, ਪੂਰੀ ਦੁਨੀਆ ਵਿੱਚ ਇੱਕ ਮਿੱਥੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਬੈਂਕ ਅਕਾਊਂਟ ਜੇਕਰ ਕਿਸੇ ਦੇਸ਼ ਵਿੱਚ ਖੁੱਲ੍ਹੇ ਹਨ ਤਾਂ ਉਹ ਭਾਰਤ ਵਿੱਚ ਖੁੱਲ੍ਹੇ ਹਨ।
Friends, If the maximum number of bank accounts are opened in a country in a given time all over the world, then it is in India.
ਆਰਥਿਕ ਰੂਪ ਤੋਂ ਕਮਜ਼ੋਰ ਵਰਗ, ਮਹਿਲਾਵਾਂ ਅਤੇ ਬੱਚੇ ਆਪਦਾਵਾਂ ਦੇ ਪ੍ਰਭਾਵ ਦੀ ਦ੍ਰਿਸ਼ਟੀ ਤੋਂ ਸਮਾਜ ਦਾ ਸਭ ਤੋਂ ਅਸੁਰੱਖਿਅਤ ਵਰਗ ਹੁੰਦੇ ਹਨ ਅਤੇ ਅਜਿਹੇ ਵਿੱਚ ਆਪਦਾ ਦੇ ਅਨੁਕੂਲ ਬੁਨਿਆਦੀ ਢਾਂਚੇ ਤਿਆਰ ਕਰਨ ਦੇ ਸਬੰਧ ਵਿੱਚ ਗਿਆਨ ਅਤੇ ਕਾਰਜਪੱਧਤੀਆਂ (ਅਮਲਾਂ) ਵਿੱਚ ਸੁਧਾਰ ਹੋਣ ਨਾਲ ਉਨ੍ਹਾਂ ਨੂੰ ਲਾਭ ਪਹੁੰਚੇਗਾ।
Economically weaker sections of society, women and children, are the most vulnerable to the impacts of disasters and hence, will be benefitted from the improvement of knowledge and practice in creating disaster resilient infrastructure.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading