Advertisement - Remove

ਸਭ - Example Sentences

sabha  sabha
ਸੋਨੂ ਗਾਂਧੀ ‘ਤੇ ਅਧਾਰਿਤ ਟੀਮ ਨੇ ਚਰਚਾ ਕੀਤੀ ਕਿ ਭਾਵੇਂ ਫੇਫੜੇ ਸਭ ਤੋਂ ਵੱਧ ਪ੍ਰਭਾਵਿਤ ਅੰਗ ਹੁੰਦੇ ਹਨ, ਪਰ ਕਈ ਹੋਰ ਅੰਗ ਜਿਵੇਂ ਕਿ ਦਿਮਾਗ ਵੀ ਇਸ ਤੋਂ ਪ੍ਰਭਾਵਿਤ ਹੁੰਦਾ ਹੈ।
Sonu Gandhi discussed that although, lung is one of the most infected organs, several other organs, including the brain, are also affected.
ਭਵਨ ਅਤੇ ਹੋਰ ਉਸਾਰੀ ਕਿਰਤੀਆਂ (ਬੀਓਸੀਡਬਲਿਊ) ਭਾਰਤ ਵਿਚ ਸੰਗਠਿਤ ਖੇਤਰ ਦੇ ਮਜ਼ਦੂਰਾਂ ਦਾ ਸਭ ਤੋਂ ਕਮਜ਼ੋਰ ਹਿੱਸਾ ਹਨ, ਉਹ ਅਨਿਸ਼ਚਿਤ ਭਵਿੱਖ ਨਾਲ ਗੰਭੀਰ ਹਾਲਤਾਂ ਅਧੀਨ ਕੰਮ ਕਰਦੇ ਹਨ।
The building and other construction workers (BOCW) are the most vulnerable segment of the unorganized sector workers in India. They work under aggravating conditions with uncertain future.
ਸਭ ਤੋਂ ਮਹਾਨ ਸ਼ਰਧਾਂਜਲੀ ਜਿਹੜੀ ਅਸੀਂ ਸ਼੍ਰੀ ਜਯ ਚਾਮਰਾਜਾ ਜਿਹੇ ਦਿੱਗਜਾਂ ਨੂੰ ਅਰਪਿਤ ਕਰ ਸਕਦੇ ਹਾਂ ਉਹ ਹੈ ਦੇਸ਼, ਵਿਸ਼ਵ ਅਤੇ ਸਮੁੱਚੀ ਮਾਨਵਤਾ ਲਈ ਇਕੱਠੇ ਰਹਿਣ ਅਤੇ ਮਿਲ ਕੇ ਕੰਮ ਕਰਨ ਦੀ, ਭਾਰਤ ਦੀ ਇਸ ਮਹਾਨ ਸੱਭਿਆਚਾਰਕ ਪਰੰਪਰਾ ਨੂੰ ਸੰਭਾਲਣਾ ਅਤੇ ਇਸ ਨੂੰ ਪ੍ਰੋਤਸਾਹਿਤ ਕਰਨਾ।
The greatest tribute which we can pay to stalwarts like Sri Jaya Chamaraja is to preserve and promote this grand cultural tradition of India of living together and working together, for the country, the world and the entire humanity.
ਇੱਕ ਲੇਖਕ, ਬੁਲਾਰੇ, ਪ੍ਰਕਾਸ਼ਕ, ਪ੍ਰਸ਼ਾਸਕ, ਸੰਸਦ ਮੈਂਬਰ ਤੇ ਸਭ ਤੋਂ ਉਪਰ ਇੱਕ ਮਨੁੱਖਵਾਦੀ ਸ਼੍ਰੀ ਐੱਮ.ਪੀ. ਵੀਰੇਂਦਰ ਕੁਮਾਰ ਦਾ ਵਿਭਿੰਨ ਖੇਤਰਾਂ ਵਿੱਚ ਯੋਗਦਾਨ ਬਹੁਤ ਜ਼ਿਆਦਾ ਹੈ।
An author, orator, publisher, administrator, parliamentarian and above all a humanist, Shri M.P. Veerendra Kumars contributions in different fields have been immense.
ਮੇਰੇ ਪਿਆਰੇ ਭੈਣੋਂ ਅਤੇ ਭਰਾਵੋ, ਇਹ ਵੀ ਉਚਿਤ ਹੈ ਕਿ ਇਸ ਕਾਲਜ ਦਾ ਨਾਮ ਭਾਰਤ ਦੇ ਸਭ ਤੋਂ ਉੱਘੇ ਕਨੂੰਨਦਾਨਾਂ ਵਿੱਚੋਂ ਇੱਕ,ਭਾਰਤ ਦੇ ਸੰਵਿਧਾਨ ਦੇ ਮੁੱਖ ਸ਼ਿਲਪਕਾਰ, ਡਾ. ਭੀਮ ਰਾਓ ਰਾਮਜੀ ਅੰਬੇਡਕਰ ਦੇ ਨਾਮ ਤੇ ਰੱਖਿਆ ਗਿਆ ਹੈ।
My dear sisters and brothers, It is also appropriate that this college has been named after one of the most eminent jurists India has ever seen, the chief architect of the Constitution of India, Dr Bhimrao Ramji Ambedkar.
Advertisement - Remove
ਇਹ ਆਪਣੇ ਕੇਂਦਰ ਵਿੱਚ ਮਨੁੱਖੀ ਕਦਰਾਂ ਕੀਮਤਾਂ ਦੀ ਸਭ ਤੋਂ ਉੱਚੀ ਥਾਂ ਰੱਖਦਾ ਹੈ ਅਤੇ ਇਸ ਦੀ ਬੁਨਿਆਦ ਵਿੱਚ ਨਿਆਂ, ਅਜ਼ਾਦੀ ਅਤੇ ਸਮਾਨਤਾ ਹੈ।
It places at its centre the highest of human values and has justice, liberty and equality as its cornerstones.
ਇਹ ਸਭ ਨੂੰ ਦੱਸਿਆ ਜਾ ਸਕਦਾ ਹੈ ਕਿ ਕਿਸੇ ਵੀ ਰੇਲਵੇ ਭਰਤੀ ਲਈ ਇਸ਼ਤਿਹਾਰ ਹਮੇਸ਼ਾਂ ਸਿਰਫ਼ ਭਾਰਤੀ ਰੇਲਵੇ ਦੁਆਰਾ ਹੀ ਦਿੱਤਾ ਜਾਂਦਾ ਹੈ| ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ| ਅਜਿਹਾ ਇਸ਼ਤਿਹਾਰ ਜਾਰੀ ਕਰਨਾ ਗੈਰ-ਕਾਨੂੰਨੀ ਹੈ।
It may be informed to all that Advertisement for any Railway recruitment is always done by Indian Railways ONLY. No private agency has been authorized to do the same.
ਸ਼੍ਰੀ ਗੋਇਲ ਨੇ ਹੋਰ ਕਿਹਾ ਕਿ ਨਵੇਂ ਯੁੱਗ ਵਿੱਚ ਸਭ ਨਵੀਆਂ ਚੀਜ਼ਾਂ ਸਾਨੂੰ ਭਾਰਤ ਦੇ ਭਵਿੱਖ ਨੂੰ ਮੁੜ ਪ੍ਰਭਾਸ਼ਿਤ ਕਰਨਾ ਸਿਖਾਉਣਗੀਆਂ ਅਤੇ ਅਸੀ ਵਧੇਰੇ ਚਿੰਤਤ ਸ਼ਹਿਰੀ ਅਤੇ ਸਮਾਜ ਦੇ ਘੱਟ ਸੁਵਿਧਾ ਪ੍ਰਾਪਤ ਲੋਕਾਂ ਪ੍ਰਤੀ ਵਧੇਰੇ ਦੇਖਭਾਲ਼ ਕਰਨ ਵਾਲੇ ਬਣਾਂਗੇ।
Shri Goyal added that all the new things in the new age world will help us redefine the future of India and be more caring citizens, be caring to the lesser privileged section of society.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading