Advertisement - Remove

ਸਭ - Example Sentences

Popularity:
Difficulty:
sabha  sabha
ਸ਼੍ਰੀ ਤੋਮਰ ਨੇ ਦੱਸਿਆ ਕਿ ਕਮਿਸ਼ਨ ਨੇ ਵਿੱਤ ਵਰ੍ਹੇ 2020-21 ਦੀ ਮਿਆਦ ਦੇ ਲਈ ਗ੍ਰਾਮੀਣ ਸਥਾਨਕ ਸੰਸਥਾਵਾਂ ਦੀ ਅਨੁਦਾਨ ਦਾ ਕੁੱਲ ਆਕਾਰ 60,750 ਕਰੋੜ ਰੁਪਏ ਤੈਅ ਕੀਤਾ ਹੈ ਜਿਹੜਾ ਕਿ ਵਿੱਚ ਕਮਿਸ਼ਨ ਦੁਆਰਾ ਕਿਸੇ ਇੱਕ ਸਾਲ ਵਿੱਚ ਕੀਤਾ ਗਿਆ ਸਭ ਤੋਂ ਜ਼ਿਆਦਾ ਐਲੋਕੇਸ਼ਨ ਹੈ।
The Commission has worked out the total size of the grant to be Rs.60,750 crore for the period FY 2020-21 for the Rural Local Bodies (RLBs) which is the highest ever allocation made by the Finance Commission in any single year.
ਮੈਸੂਰ, ਸੁਤੰਤਰਤਾ ਤੋਂ ਪਹਿਲਾਂ ਦੇ ਭਾਰਤ ਵਿੱਚ ਸਭ ਤੋਂ ਅਗਾਂਹਵਧੂ ਰਾਜਾਂ ਵਿੱਚੋਂ ਇੱਕ ਸੀ।
Mysore was one of the most progressive states in pre-Independence India.
ਵਰਤਮਾਨ ਵਿੱਚ 4,02,529 ਸੰਕ੍ਰਮਿਤ ਮਰੀਜ਼ ਹਨ ਅਤੇ ਸਭ ਦਾ ਮੈਡੀਕਲ ਦੇਖਰੇਖ ਵਿੱਚ ਇਲਾਜ ਚਲ ਰਿਹਾ ਹੈ।
Presently, there are 4,02,529 active cases and all are under medical supervision.
ਅਜ਼ਾਦ ਨੂੰ ਭਗਤ ਸਿੰਘ ਸਣੇ ਕਈ ਅਜ਼ਾਦੀ ਘੁਲਾਟੀਆਂ ਦੇ ਇੱਕ ਮੈੱਨਟਰ, ਦਾਰਸ਼ਨਿਕ ਅਤੇ ਮਾਰਗ-ਦਰਸ਼ਕ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ 25 ਸਾਲ ਦੀ ਉਮਰ ਵਿੱਚ ਆਜ਼ਾਦ, ਸੁਤੰਤਰਤਾ ਅੰਦੋਲਨ ਦੇ ਸਭ ਤੋਂ ਪ੍ਰੇਰਨਾਦਾਇਕ ਨੌਜਵਾਨ ਨੇਤਾਵਾਂ ਵਿੱਚੋਂ ਇੱਕ ਸਨ।
Calling Azad as a mentor, philosopher and guide to a number of young freedom fighters, including Bhagat Singh, the Vice President said at the age of 25 years, he was one of the most inspirational youth leaders of the freedom movement.
ਮੰਤਰੀ ਨੇ ਕਿਹਾ ਕਿ ਕਿਉਂਕਿ ਬ੍ਰਿਕਸ ਮੈਂਬਰ ਦੁਨੀਆ ਦੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਹਨ, ਇਸ ਲਈ ਸਾਨੂੰ ਇਸ ਤਰ੍ਹਾਂ ਦੇ ਅਗਿਆਤ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਸਮੂਹਿਕ ਰੂਪ ਨਾਲ ਮਜ਼ਬੂਤ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
The Minister said that as BRICS members are among the most affected countries in the world, we must collectively demonstrate a determined will to emerge stronger, while being prepared to face any such unknown crisis.
Advertisement - Remove
ਵਾਯੂ ਸੈਨਾ ਮੁਖੀ ਨੇ ਕਿਹਾ ਕਿ ਕਿਉਂਕਿ ਮਾਨਵ ਸੰਸਾਧਨ, ਭਾਰਤੀ ਵਾਯੂ ਸੈਨਾ ਦੀ ਸਭ ਤੋਂ ਵਡਮੁੱਲੀ ਸੰਪਤੀ ਹੈ ਇਸ ਲਈ ਭਰਤੀ, ਸਿਖਲਾਈ ਅਤੇ ਪ੍ਰੇਰਨਾਦਾਇਕ ਰਣਨੀਤੀਆਂ ਨੂੰ ਬਦਲਦੇ ਹੋਏ ਸਮੇਂ ਦੇ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ।
The Chief stated that since human resource was the most valuable asset of the IAF, recruitment, training and motivation strategies should keep pace with the changing times.
ਵੈਕਸੀਨ, ਮੈਡੀਕਲ ਉਪਕਰਨ ਅਤੇ ਨਿਦਾਨਕ ਅਤੇ ਬਾਇਓਥੈਰੇਪਿਊਟਿਕਸ ਇਸ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਵਿੱਚੋਂ ਕੁਝ ਹਨ, ਇਸਦੇ ਇਲਾਵਾ ਦੇਸ਼ ਵਿੱਚ ਕਲੀਨਿਕਲ ਅਜ਼ਮਾਇਸ਼ ਸਮਰੱਥਾ ਅਤੇ ਤਕਨਾਲੋਜੀ ਟਰਾਂਸਫਰ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ।
Vaccines, medical devices and diagnostics and biotherapeutics are few of its most important domains, besides, strengthening the clinical trial capacity and building technology transfer capabilities in the country.
ਦੇਸ਼ ਵਿੱਚ ਕਲੀਨਿਕਲ ਅਜ਼ਮਾਇਸ਼ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਟੈਕਨੋਲੋਜੀ ਟ੍ਰਾਂਸਫਰ ਸਮਰੱਥਾਵਾਂ ਦਾ ਨਿਰਮਾਣ ਕਰਨ ਤੋਂ ਇਲਾਵਾ ਟੀਕੇ, ਮੈਡੀਕਲ ਉਪਕਰਣ ਅਤੇ ਡਾਇਗਨੋਸਟਿਕਸ ਅਤੇ ਬਾਇਓਥੀਰਾਪਿਊਟਿਕਸ ਇਸਦੇ ਸਭ ਤੋਂ ਮਹੱਤਵਪੂਰਨ ਕਾਰਜ-ਖੇਤਰਾਂ ਵਿੱਚੋਂ ਹਨ।
Vaccines, medical devices and diagnostics and biotherapeutics are few of its most important domains, besides, strengthening the clinical trial capacity and building technology transfer capabilities in the country.
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਬਿਲਕੁਲ ਸਹੀ ਢੰਗ ਨਾਲ ਜੀਵਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਉਸ ਨੇ ਦੁਨੀਆ ਵਿਚ ਸਭ ਤੋਂ ਸਖਤ ਲਾਕਡਾਊਨ ਲਾਗੂ ਕੀਤਾ ਹੋਇਆ ਹੈ।
Shri PiyushGoyal.said that the Government rightly focused on life and implemented one of the strictest lockdown in the world.
ਉਨ੍ਹਾਂ ਨੇ ਕੇਵੀਆਈਸੀ ਦੀ ਮਾਸਕ ਬਣਾਉਣ ਦੀ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਕਾਰੀਗਰਾਂ ਨੂੰ ਕੋਰੋਨਾ ਮਹਾਮਾਰੀ ਦੇ ਸਭ ਤੋਂ ਕਠਿਨ ਸਮੇਂ ਦੇ ਦੌਰਾਨ ਸਥਾਈ ਆਜੀਵਿਕਾ ਮਿਲਦੀ ਹੈ।
He lauded the mask-making initiative of KVIC saying this provided the artisans with sustainable livelihood during the most difficult time of Corona pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading