Advertisement - Remove

ਸਭ - Example Sentences

Popularity:
Difficulty:
sabha  sabha
ਪ੍ਰਧਾਨ ਮੰਤਰੀ ਨੇ ਆਪਣਾ ਸੰਬੋਧਨ ਸਮਾਪਤ ਕਰਦਿਆਂ ਕਿਹਾ ਕਿ ਉਹ ਸਭ ਲਈ ਸਮਾਨ ਅਵਸਰ ਅਤੇ ਸਭ ਦੇ ਵਿਕਾਸ ਲਈ ਆਪਣੀ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ- ਸਬਕਾ ਸਾਥ, ਸਬਕਾ ਵਿਕਾਸ- ਭਾਰਤ ਦੀ ਸਫ਼ਲਤਾ ਦਾ ਰਾਹ ਹੈ।
The Prime Minister summed up his address at the event with his remarks that in keeping up with its commitment towards equal opportunity for all and for the development - Sabka Saath, Sabka Vikaas is the way forward for New India.
ਹੁਣ ਸਾਨੂੰ ਵੀ ਸਭ ਤੋਂ ਤੇਜ਼ ਟਰੇਡਮਾਰਕ ਵਿਵਸਥਾਵਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ ।
Now, we are one of the fastest trademark regimes.
ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਇਹ ਭਰੋਸਾ ਦਿੰਦਾ ਹਾਂ ਕਿ ਮੈਂ ਤੁਹਾਡੀ ਯਾਤਰਾ ਵਿੱਚ ਤੁਹਾਡਾ ਸਾਥ ਦੇਣ ਲਈ ਹਮੇਸ਼ਾ ਉਪਲੱਬਧ ਰਹਾਂਗਾ ।
Above all I assure you that I will be always available to hold your hands in your journey.
ਅਤੇ ਸਭ ਤੋਂ ਅਹਿਮ ਗੱਲ ਇਹ ਕਿ ਆਯੁਸ਼ਮਾਨ ਭਾਰਤ ਯੋਜਨਾ ਨਾਲ ਜੁੜਨ ਵਾਲਾ ਇਹ ਇੱਕ ਹੋਰ ਹਸਪਤਾਲ ਹੈ ।
And most importantly, this is another hospital empaneled with the Ayushman Bharat Scheme.
ਤਦ ਮੈਂ ਇਸ ਪੂਰੇ ਵਿਹੜੇ ਅਤੇ ਗੁਰੂ ਦੇ ਜਨਮ ਸਥਾਨ ਦੇ ਸੁੰਦਰੀਕਰਨ ਅਤੇ ਉਸ ਨੂੰ ਵਿਕਸਿਤ ਕਰਨ ਦੀ ਗੱਲ ਤੁਹਾਨੂੰ ਸਭ ਨੂੰ ਕਹੀ ਸੀ।
At that time I had promised you all to beautify and develop this entire area and Guru ji's birth place.
Advertisement - Remove
ਮੁੱਖ ਵਿਸ਼ੇਸ਼ਤਾਵਾਂ : ਡੀਏਵਾਈ-ਐੱਨਆਰਐੱਲਐੱਮ ਗ਼ਰੀਬਾਂ ਵਿੱਚੋਂ ਸਭ ਤੋਂ ਗ਼ਰੀਬ ਅਤੇ ਸਭ ਤੋਂ ਕਮਜ਼ੋਰ ਭਾਈਚਾਰਿਆਂ ‘ਤੇ ਧਿਆਨ ਦੇਣ ਨੂੰ ਅਤੇ ਉਨ੍ਹਾਂ ਦੇ ਵਿੱਤੀ ਸਮਾਵੇਸ਼ਨ ’ਤੇ ਵਿਸ਼ੇਸ਼ ਬਲ ਦਿੰਦਾ ਹੈ।
Salient features: DAY-NRLM lays special emphasis on targeting the poorest of the poor and the most vulnerable communities and their financial inclusion.
ਇੱਕ ਵਾਰ ਚਾਲੂ ਹੁੰਦੇ ਹੀ ਇਹ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਸਭ ਤੋਂ ਤੇਜ਼ , ਸਭ ਤੋਂ ਜ਼ਿਆਦਾ ਅਰਾਮਦਾਇਕ ਅਤੇ ਟ੍ਰਾਂਸਪੋਰਟ ਦਾ ਸਭ ਤੋਂ ਸੁਰੱਖਿਅਤ ਸਾਧਨ ਹੋਵੇਗੀ ।
Once operational, it will be the fastest, most comfortable and safest mode of commuter transport in the National Capital Region (NCR).
ਮੈਂ ਸਭ ਤੋਂ ਪਹਿਲਾਂ ਆਪ ਸਭ ਤੋਂ ਮੁਆਫੀ ਚਾਹੁੰਦਾ ਹਾਂ, ਕਿਉਂਕਿ ਪ੍ਰੋਗਰਾਮ ਥੋੜ੍ਹੀ ਦੇਰੀ ਨਾਲ ਸ਼ੁਰੂ ਹੋਇਆ, ਕਿਉਂਕਿ ਮੈਂ ਕਿਸੇ ਹੋਰ ਕੰਮ ਵਿੱਚ ਵਿਅਸਤ ਹੋ ਗਿਆ ਜਿਸ ਦੇ ਕਾਰਨ ਮੈਨੂੰ ਹੀ ਆਉਣ ਵਿੱਚ ਦੇਰੀ ਹੋਈ, ਮੈਂ ਇਸ ਲਈ ਆਪ ਸਭ ਕੋਲੋਂ ਖਿਮਾ ਚਾਹੁੰਦਾ ਹਾਂ।
Unfortunately, I got held up because of another pressing commitment which required my presence, hence I sincerely apologize again to all of you for the delay caused.
ਇੱਕ ਸੰਦੇਸ਼ ਵਿੱਚ, ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਤਮਾ ਬੁੱਧ ਇਸ ਧਰਤੀ ਉੱਤੇ ਅਵਤਾਰ ਧਾਰਨ ਵਾਲੇ ਸਭ ਤੋਂ ਸ਼ਾਨਦਾਰ ਅਧਿਆਤਮਕ ਨੇਤਾਵਾਂ ਵਿੱਚੋਂ ਇੱਕ ਸਨ।
In a message, he said that Lord Buddha was one of the most illustrious spiritual leaders to have walked this earth.
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਨੂੰ ਚੋਣਾਂ ਵਿੱਚ ਹੋਈ ਜਿੱਤ ਉੱਤੇ ਸਭ ਤੋਂ ਪਹਿਲਾਂ ਵਧਾਈ ਦੇਣ ਵਾਲੇ ਨੇਤਾਵਾਂ ਵਿੱਚੋਂ ਇੱਕ ਹਨ। ਇਹ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਗਹਿਰੇ ਅਤੇ ਦੋਸਤੀਪੂਰਨ ਸਬੰਧਾਂ ਨੂੰ ਦਰਸਾਉਂਦਾ ਹੈ ।
In doing so, PM Sheikh Hasina became one of the first foreign leaders to congratulate the Prime Minister, thus reflecting the extraordinarily close and cordial ties between India and Bangladesh, and the excellent rapport that the two leaders enjoy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading