Advertisement - Remove

ਸਭ - Example Sentences

Popularity:
Difficulty:
sabha  sabha
ਅਸੀਂ ਅਜਿਹੇ ਕਿਸਮਤ ਵਾਲੇ ਲੋਕ ਹਾਂ ਕਿ ਸਾਨੂੰ ਸਭ ਪ੍ਰਕਾਰ ਦੇ ਮੌਸਮਾਂ ਦਾ ਲਾਭ ਮਿਲਦਾ ਹੈ।
We are such a fortunate people that we have all the weathers.
ਵੱਖੋ-ਵੱਖਰੇ ਖੇਤਰਾਂ ਦੀ ਸਾਡੀ ਭਾਈਵਾਲੀ ਵਿੱਚ ਇੱਕ ਵੱਡੀ ਪੁਲਾਂਘ ਪੁੱਟਣ ਦਾ ਇਹ ਇੱਕ ਮੌਕਾ ਹੈ ਅਤੇ ਸਾਡੇ ਲਈ ਸਾਡੀ ਦੋਸਤੀ ਦੀ ਸਫ਼ਲਤਾ ਵਾਸਤੇ ਤੁਹਾਡੀ ਪ੍ਰਗਤੀ ਤੇ ਸਫ਼ਲਤਾ ਸਭ ਤੋਂ ਵੱਧ ਵਾਜਬ ਮਾਪਦੰਡ ਹੈ।
An opportunity to achieve a quantum jump in our partnership across different fields. And, for us, the most relevant benchmark for the success of our friendship is your progress and success.
ਭਰਾਵੋ ਅਤੇ ਭੈਣੋ, ਤੁਹਾਨੂੰ ਸਭ ਨੂੰ ਪਤਾ ਹੈ, 2014 ਵਿੱਚ ਜਦੋਂ ਅਸੀਂ ਆਏ ਤਾਂ ਸਾਨੂੰ ਵਿਰਸੇ ਵਿਚ ਕੀ ਮਿਲਿਆ ਸੀ?
Brothers and sisters, all of you are aware what we have inherited when we assumed power in 2014.
ਦੇਸ਼ ਦੀ ਅਬਾਦੀ ਵਧ ਰਹੀ ਹੈ ਅਤੇ ਸਿੰਚਾਈਯੋਗ ਜ਼ਮੀਨ ਘਟ ਰਹੀ ਹੈ ਇਸ ਲਈ ਇਹ ਅਹਿਮ ਹੈ ਕਿ ਅਸੀਂ ਆਪਣੇ ਕਿਸਾਨਾਂ ਨੂੰ ਉਨ੍ਹਾਂ ਦੇ ਫਾਰਮਾਂ ਦੀ ਉਪਜ ਵਧਾਉਣ ਲਈ ਉਨ੍ਹਾਂ ਨੂੰ ਸਭ ਲੋੜੀਂਦੇ ਯੰਤਰ ਮੁਹੱਈਆ ਕਰਵਾਈਏ।
With the countrys population growing and the amount of arable land being limited, it is important that we provide our farmers with all the tools to optimize the output on their farms.
ਸਭ ਤੋਂ ਤਾਜ਼ਾ ਉਦਾਹਰਣ ਅਵਨੀ ਚਤੁਰਵੇਦੀ ਦਾ ਹੈ, ਜੋ ਲੜਾਕੂ ਜਹਾਜ਼ ਚਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
The most recent example was that of Avani Chaturvedi, who became the first Indian woman to fly a fighter jet solo, making the entire nation applaud her feat.
Advertisement - Remove
ਇਸ ਦੀ ਵਿਰਾਸਤ ਅਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਭਾਰਤ ਦੇ ਸਭ ਤੋਂ ਪਹਿਲੇ ਵਿਗਿਆਨਕ ਗਿਆਨ ਉਤਪਾਦਨ ਅਤੇ ਟ੍ਰੇਨਿੰਗ ਕੇਂਦਰਾਂ ਵਿੱਚ ਸ਼ਾਮਲ ਸੀ।
This legacy goes back to the period before Independence, when Punjab was one of Indias earliest centres of scientific knowledge production and training.
ਸਭ ਤੋਂ ਪਹਿਲਾਂ ਕੌਣ ਆਏ ਸਨ।
First visitors were the English tourists.
ਇਸ ਪ੍ਰਵਿਰਤੀ ਦਾ ਅਤੇ ਵਿਕਾਸ ਦਰ ਵਿੱਚ ਮੰਦੀ ਦਾ ਸਭ ਤੋਂ ਗਹਿਰਾ ਪ੍ਰਭਾਵ ਸਾਡੇ ਵਰਗੇ ਉਨ੍ਹਾਂ ਦੇਸ਼ਾਂ ’ਤੇ ਪਿਆ ਹੈ ਜੋ ਉਪ ਨਿਵੇਸ਼ਕ ਕਾਲ ਵਿੱਚ ਉਦਯੋਗਕ ਪ੍ਰਗਤੀ ਦੇ ਮੌਕਿਆਂ ਦਾ ਲਾਭ ਨਹੀਂ ਲੈ ਸਕੇ।
This is among the highest number for any country. Almost 70 per cent of these embraced martyrdom just in Africa.
ਸਭ ਤੋਂ ਵਧੀਆ ਵਿਚਾਰ ਸਰਕਾਰੀ ਇਮਾਰਤਾਂ ਜਾਂ ਆਧੁਨਿਕ ਦਫ਼ਤਰਾਂ ਵਿੱਚੋਂ ਨਹੀਂ ਆਉਂਦੇ, ਉਹ ਤੁਹਾਡੇ ਕੈਂਪਸ ਵਰਗੇ ਕੈਂਪਸਾਂ ਵਿੱਚੋਂ ਜਾਂ ਤੁਹਾਡੇ ਵਰਗੇ ਨੌਜਵਾਨਾਂ ਦੇ ਦਿਮਾਗਾਂ ਵਿੱਚੋਂ ਆਉਂਦੇ ਹਨ।
The best ideas do not come in government buildings or in fancy offices. They come in campuses like yours, in the minds of youngsters like you.
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਿੱਥੇ ਕਿ ਇਹ 5 ਦਿਨਾ ਕਾਂਗਰਸ ਆਯੋਜਿਤ ਕੀਤੀ ਜਾ ਰਹੀ ਹੈ, ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਦੁਨੀਆ ਦੀ ਇਹ ਸਭ ਤੋਂ ਅਹਿਮ ਕਾਂਗਰਸ ਇੱਥੇ ਆਯੋਜਿਤ ਕੀਤੀ ਜਾ ਰਹੀ ਹੈ।
Chancellor of Lovely Professional University, where the five-day long Congress is going to be held, Mr Ashok Mittal expresses his happiness on organizing one of the foremost scientific events of the world, which interests the international scientific community.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading